01/11/2025
🌿🌿 _*ਪਿਆਰੇ ਕਿਸਾਨ ਵੀਰੋ*_,
*ਕ੍ਰਿਸ਼ੀ ਵਿਗਿਆਨ ਕੇਂਦਰ, _ਆਈ ਟੀ ਆਈ ਚੌਂਕ, ਡੱਬਵਾਲੀ ਰੋਡ, ਬਠਿੰਡਾ_* , ਵਿਖੇ ਉਪਲੱਬਧ ਵੱਖ-ਵੱਖ ਫਸਲਾਂ ਦੇ ਬੀਜਾ ਦਾ ਵੇਰਵਾ:-
ਕਣਕ ਦੇ ਬੀਜ:
🎋(1) ਪੀ.ਬੀ.ਡਬਲਯੂ-872 (40 ਕਿੱਲੋ ਬੈਗ, 2500 ਰੁਪਏ)
(2) ਪੀ.ਬੀ.ਡਬਲਯੂ-826 (40 ਕਿੱਲੋ ਬੈਗ, 1600 ਰੁਪਏ)
(3) ਪੀ.ਬੀ.ਡਬਲਯੂ-869 (45 ਕਿੱਲੋ ਬੈਗ, 1600 ਰੁਪਏ)
(4) ਪੀ.ਬੀ.ਡਬਲਯੂ-766, (40 ਕਿੱਲੋ ਬੈਗ, 1600 ਰੁਪਏ)
(5) ਪੀ.ਬੀ.ਡਬਲਯੂ-1 ਚਪਾਤੀ, (20 ਕਿੱਲੋ ਬੈਗ, 1200 ਰੁਪਏ)
(6) ਪੀ.ਬੀ.ਡਬਲਯੂ ਜਿ਼ੰਕ-2, (20 ਕਿੱਲੋ ਬੈਗ, 800 ਰੁਪਏ)
(7) 🌿 *ਛੋਲੇ* : ਪੀ.ਬੀ.ਜੀ.-8 (2 ਕਿੱਲੋ ਬੈਗ, 300 ਰੁਪਏ)
(8) *ਗੋਭੀ ਸਰੋਂ* : ਜੀ.ਐੱਸ.ਸੀ-7 (1 ਕਿੱਲੋ ਬੈਗ, 250 ਰੁਪਏ)
(9) *ਸਬ਼ਜ਼ੀਆਂ ਦੀ ਕਿੱਟ* (100 ਰੁਪਏ ਪ੍ਰਤੀ ਕਿੱਟ)
ਨੋਟ: *ਬੀਜਾਂ ਦੀ ਦੁਕਾਨ* ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ *_ਹਫਤੇ ਦੇ ਸੱਤ ਦਿਨ ਖੁੱਲੀ ਰਹੇਗੀ_* l *_ਚਾਹਵਾਨ ਕਿਸਾਨ ਵੀਰ ਬੀਜ ਪ੍ਰਾਪਤ ਕਰ ਸਕਦੇ ਹਨ_* l 🙏🙏