Civil Defence Bathinda

Directions

Civil Defence Bathinda Contact information, map and directions, contact form, opening hours, services, ratings, photos, videos and announcements from Civil Defence Bathinda, Government Organization, Mainroad, Bathinda.

31/01/2025

Civil Defence Bathinda
👇👇👇👇👇👇👇👇👇👇👇👇
Say No x To China x Plastic Dor...✍️✍️✍️

Ankit Sehgal
. Garg Tarsem Yogesh Kumar Sain Parmod Jhanji

ਸਿਵਲ ਡਿਫੈਂਸ ਬਠਿੰਡਾ ਮੋਕ ਡਰਿਲ ਟਰੇਨਿੰਗ ਅੰਬੂਜਾ ਸੀਮੈਂਟ ਬਠਿੰਡਾ  training at ambuja cement bathinda25/Sep/2024
25/09/2024

ਸਿਵਲ ਡਿਫੈਂਸ ਬਠਿੰਡਾ ਮੋਕ ਡਰਿਲ ਟਰੇਨਿੰਗ ਅੰਬੂਜਾ ਸੀਮੈਂਟ ਬਠਿੰਡਾ

training at ambuja cement bathinda
25/Sep/2024

ਅੱਜ ਮਿਤੀ 9.7.2024 ਨੂੰ ਸਿਵਿਲ ਡਿਫੈਂਸ ਵਾਰਡਨ ਸਰਵਿਸ ਬਠਿੰਡਾ ਦੀ ਮੀਟਿੰਗ ਏਡੀਸੀ ਸ੍ਰੀ ਮੁਹੰਮਦ ਲਤੀਫ ਜੀ ਨਾਲ ਹੋਈ ਉਹਨਾਂ ਦੇ ਨਾਲ ਸ਼੍ਰੀ ਮੀਨ...
09/07/2024

ਅੱਜ ਮਿਤੀ 9.7.2024 ਨੂੰ ਸਿਵਿਲ ਡਿਫੈਂਸ ਵਾਰਡਨ ਸਰਵਿਸ ਬਠਿੰਡਾ ਦੀ ਮੀਟਿੰਗ ਏਡੀਸੀ ਸ੍ਰੀ ਮੁਹੰਮਦ ਲਤੀਫ ਜੀ ਨਾਲ ਹੋਈ ਉਹਨਾਂ ਦੇ ਨਾਲ ਸ਼੍ਰੀ ਮੀਨਾ ਜੀ ਆਈਏਐਸ ਅੰਡਰ ਟ੍ਰੇਨਿੰਗ, ਸ਼੍ਰੀ ਸੁਖਦੀਪ ਸਿੰਘ ਜੀ ਸੁਪਰਡੈਂਟ ਸਿਵਿਲ ਡਿਫੈਂਸ ਬਠਿੰਡਾ ਡਾਕਟਰ ਤਰਸੇਮ ਗਰਗ ਚੀਫ ਸਿਵਲ ਡਿਫੈਂਸ ਬਠਿੰਡਾ ਸ਼੍ਰੀ ਨਰਿੰਦਰ ਕੁਮਾਰ ਬੱਸੀ ਜੀ ਡਿਪਟੀ ਚੀਫ ਸਿਵਿਲ ਡਿਫੈਂਸ ਬਠਿੰਡਾ ਅਤੇ ਲਗਭਗ 150 ਦੇ ਕਰੀਬ ਸਿਵਲ ਡਿਫੈਂਸ ਦੇ ਅਹੁਦੇਦਾਰ ਅਤੇ ਵਲੰਟੀਅਰ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ਇਸ ਤੋਂ ਬਿਨਾਂ ਹੋਰ ਵੀ ਸਰਕਾਰੀ ਤੰਤਰ ਇਸ ਮੀਟਿੰਗ ਵਿੱਚ ਹਾਜ਼ਰ ਸੀ। ਮੀਟਿੰਗ ਵਿੱਚ ਸਿਵਿਲ ਡਿਫੈਸ ਦੇ ਪਿਛਲੇ ਕੀਤੇ ਕੰਮਾਂ ਬਾਰੇ ਚਰਚਾ ਹੋਈ । ਸ਼ਹਿਰ ਵਿੱਚ ਸਿਵਿਲ ਡਿਫੈਂਸ ਨਵੇਂ ਕਿੰਨਾ ਕੰਮਾਂ ਉੱਤੇ ਕੰਮ ਕਰ ਰਹੀ ਹੈ ਉਸ ਬਾਰੇ ਚਰਚਾ ਹੋਈ ਅਤੇ ਸਿਵਿਲ ਡਿਫੈਂਸ ਨੂੰ ਹੋਰ ਕਿੱਥੇ ਕੀ ਕੰਮ ਕੀਤਾ ਜਾ ਸਕਦਾ ਹੈ ਇਸ ਬਾਰੇ ਵੀ ਚਰਚਾ ਹੋਈ। ਏਡੀਸੀ ਸਾਹਿਬ ਨੇ ਆਪਣੇ ਤਜਰਬਿਆਂ ਦੇ ਵਿੱਚੋਂ ਬਹੁਤ ਵਧੀਆ ਗੱਲਾਂ ਦੱਸ ਕੇ ਸਿਵਿਲ ਡਿਫੈਸ ਦੇ ਸਾਰੇ ਵਲੰਟੀਅਰ ਦੀ ਨੋਲੇਜ ਦੇ ਵਿੱਚ ਵਾਧਾ ਕੀਤਾ। ਸਿਵਿਲ ਡਿਫੈਂਸ ਬਠਿੰਡਾ ਵੱਲੋਂ ਪਿਛਲੇ ਸਾਲਾਂ ਵਿੱਚ ਕੀਤੇ ਗਏ ਕੰਮ, ਨਵੇਂ ਪ੍ਰੋਜੈਕਟ ਜਿਨਾਂ ਉੱਤੇ ਕੰਮ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਟ੍ਰੇਨਿੰਗ ਅਤੇ ਦੂਜੇ ਕੰਮ ਕੀਤੇ ਜਾਣਗੇ ਉਸ ਬਾਰੇ ਵਿਸਤਾਰ ਵਿੱਚ ਦੱਸਿਆ ਗਿਆ ਬਹੁਤ ਹੀ ਸਾਰਥਕ ਅਤੇ ਕਾਮਯਾਬ ਮੀਟਿੰਗ ਹੋਈ

Garg Tarsem

ਮੋਕਡਰਿਲ ਦੀ ਰਹਿਸਲ ਕਰਦੇ ਹੋਏ ਟੀਮ ਸਿਵਲਡਫੈਸ਼ ਬਠਿੰਡਾ ।HPCL (LPG BOTTLING)TALWANDI SABOO
25/08/2023

ਮੋਕਡਰਿਲ ਦੀ ਰਹਿਸਲ ਕਰਦੇ ਹੋਏ ਟੀਮ ਸਿਵਲਡਫੈਸ਼ ਬਠਿੰਡਾ ।
HPCL (LPG BOTTLING)
TALWANDI SABOO

ਬਠਿੰਡਾ ਸਿਵਲ ਡਿਫੈਂਸ ਚੀਫ਼ ਡਾ:ਤਰਸੇਮ ਗਰਗ ਅਤੇ ਉਨ੍ਹਾਂ ਦੀ ਟੀਮ ਦੁਆਰਾ 'ਕਿਰਨ ਪਬਲਿਕ ਸਕੂਲ' ਦੇ ਬੱਚਿਆਂ ਨੂੰ 'ਆਈ ਫਲੌ' ਤੋਂ ਬਚਾਵ ਅਤੇ ਵਾਤਾਵਰ...
14/08/2023

ਬਠਿੰਡਾ ਸਿਵਲ ਡਿਫੈਂਸ ਚੀਫ਼ ਡਾ:ਤਰਸੇਮ ਗਰਗ
ਅਤੇ ਉਨ੍ਹਾਂ ਦੀ ਟੀਮ ਦੁਆਰਾ 'ਕਿਰਨ ਪਬਲਿਕ ਸਕੂਲ' ਦੇ ਬੱਚਿਆਂ ਨੂੰ 'ਆਈ ਫਲੌ' ਤੋਂ ਬਚਾਵ ਅਤੇ ਵਾਤਾਵਰਨ ਨੂੰ ਬਚਾਉਣ ਦੇ ਲਈ ਬੂਟਿਆਂ ਨੂੰ ਲਗਾਉਣ ਅਤੇ ਉਣਹਾ ਦੀ ਸਾਭਸਭਾਲ ਬਾਰੇ ਜਾਗਰੂਕ ਕੀਤਾ ਗਿਆ।।

ਵਲੋਂ : ਸਿਵਲ ਡਿਫੈਂਸ ਚੀਫ਼


ਅੱਜ ਸਿਵਲਡਫੈਸ਼ ਬਠਿੰਡਾ ਦੀ ਮੀਟਿੰਗ,ਸਾਡੇ ਪੋਸ਼ਟ ਵਾਰਡਨ ਅਸੋਕ (ਹਰੀਓਮ ਠਾਕੁਰ) ਦੇ ਘਰ ਵਿੱਖੇ ਕੀਤੀ ਗਈ ਜਿੱਥੇ ਆਏ ਹੋਏ ਸਾਰੇ ਸਾਥੀਆਂ ਨੂੰ ਬੇਸ਼ਕ ਜ...
13/08/2023

ਅੱਜ ਸਿਵਲਡਫੈਸ਼ ਬਠਿੰਡਾ ਦੀ ਮੀਟਿੰਗ,
ਸਾਡੇ ਪੋਸ਼ਟ ਵਾਰਡਨ ਅਸੋਕ (ਹਰੀਓਮ ਠਾਕੁਰ) ਦੇ ਘਰ ਵਿੱਖੇ ਕੀਤੀ ਗਈ ਜਿੱਥੇ ਆਏ ਹੋਏ ਸਾਰੇ ਸਾਥੀਆਂ ਨੂੰ ਬੇਸ਼ਕ ਜਾਣਕਾਰੀ ਦਿੱਤੀ ਗਈ ਅਤੇ ਸਾਰਿਆਂ ਸਾਥੀਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ।
ਸਿਵਲਡਫੈਸ਼ ਚੀਫ ਡਾ ਤਰਸ਼ੇਮ ਗਰਗ ਜੀ ਨੇ ਟੀਮ ਨੂੰ ਹਰ ਸੰਭਵ ਟਰੇਨਿੰਗ ਦਵਾਉਣ ਦਾ ਭਰੋਸਾ ਦਿੱਤਾ ਗਿਆ ।

09/08/2023

ਪਿੱਛਲੇ ਕਈ ਦਿਨਾਂ ਤੋ ਗਰਮਾਏ ਹੋਏ ਪਾਰਕਿੰਗ ਦੇ ਮੁੱਦੇ ਤੇ ਸ਼ਹਿਰ ਵਾਸੀਆਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਦੇ ਚਲਦੇ ਅੱਜ ਜੋ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੀ ਹੈ ਜਿਸ ਦੇ ਚਲਦੇ ਬਠਿੰਡਾ ਸਿਵਲਡਫੈਸ ਚੀਫ ਅਤੇ ਟ੍ਰੇਡ ਵਿੰਗ ਪੰਜਾਬ ਜੋਇਟ ਸਕੱਤਰ (ਆਪ) ਅਤੇ ਕਿਸਾਨ ਵਿੰਗ ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਗਿੱਲ ਦੁਆਰਾ ਸਾਰੇ ਹੀ ਬਠਿੰਡਾ ਦੇ ਜਾਗਰੂਕ ਸਮਾਝ ਸੇਵੀ ਅਤੇ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਦੁਆਰਾ ਕੀਤੇ ਗਏ ਇਸ ਸਮਾਜਿਕ ਉਪਰਾਲੇ ਦੇ ਲਈ ਬਹੁਤ ਬਹੁਤ ਵਧਾਈ ਦਿੱਤੀ ਗਈ ।
Jagtar Gill Suresh Goyal Alka Handa

04/08/2023

ਟੀਮ ਸਿਵਲਡਫੈਸ਼ ਬਠਿੰਡਾ ।

04/08/2023

ਮੋਕਡਰਿਲ ਦੀ ਰਹਿਸਲ ਕਰਦੇ ਹੋਏ ਟੀਮ ਸਿਵਲਡਫੈਸ਼ ਬਠਿੰਡਾ ।
ਡੀਪੂ ਇੰਡੀਅਨ ਆਇਲ ਬਠਿੰਡਾ ।

03/08/2023

ਅੱਜ ਸਿਵਲਡਫੈਸ਼ ਜ਼ਿਲ੍ਹਾ ਬਠਿੰਡਾ ਦੇ ਵਾਰਡ ਨੂੰ :1 ਦੇ ਡਿਪਟੀ ਵਾਰਡਨ ਦੁਬਾਰਾ ਵੱਖ ਵੱਖ ਗਲੀਆਂ ਵਿੱਚ ਫੋਗਗਿੰਗ ਕਰਵਾਈ ਗਈ..

01/08/2023

ਅੱਜ ਸਿਵਲਡਫੈਸ਼ ਜ਼ਿਲ੍ਹਾ ਬਠਿੰਡਾ ਵੱਲੋ ਟਰਾਲੀਆਂ ਅਤੇ ਅਲੱਗ ਅਲੱਗ ਵਹੀਕਲਾਂ ਉਪਰ ਰਿਫਲੈਕਸ ਸਟੀਕਰ ਲਗਾਏ ਗਏ ਤਾਂ ਜੋ ਰਾਤ ਸਮੇ ਅਣਸੁਖਾਵੀਆ ਘਟਨਾਵਾਂ ਤੋ ਬਚਿਆ ਜਾ ਸਕੇ।

Address

Mainroad
Bathinda
151001

Website

Alerts

Be the first to know and let us send you an email when Civil Defence Bathinda posts news and promotions. Your email address will not be used for any other purpose, and you can unsubscribe at any time.

Shortcuts

Share