23/09/2026
ਕੰਮ ਨੰਬਰ 22
ਬਦਲਦੀ ਤਸਵੀਰ, ਰੋਸ਼ਨ ਭਵਿੱਖ! ☀️🔥
ਪਿੰਡ ਦੀ ਤਰੱਕੀ ਵੱਲ ਇੱਕ ਹੋਰ ਇਤਿਹਾਸਕ ਕਦਮ — ₹9,15,000 (9 ਲੱਖ 15 ਹਜ਼ਾਰ ਰੁਪਏ) ਦੀ ਲਾਗਤ ਨਾਲ ਪੂਰੇ ਪਿੰਡ ਵਿੱਚ 50 ਨਵੀਂਆਂ ਸੋਲਰ ਲਾਈਟਾਂ ਲਗਾ ਕੇ ਹਰ ਗਲੀ-ਮੋਹੱਲੇ ਨੂੰ ਰੋਸ਼ਨ ਕੀਤਾ ਗਿਆ! ਹੁਣ ਸਾਡਾ ਪਿੰਡ ਰਾਤ ਨੂੰ ਵੀ ਦਿਨ ਵਾਂਗ ਚਮਕੇਗਾ
💪 ਗੱਲਾਂ ਘੱਟ, ਵਿਕਾਸ ਵਧੇਰੇ!