Harsimran Singh Chak

Directions

Harsimran Singh Chak Social worker.

02/11/2026
🙏 ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ 🙏ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਭੁੱਚੋ ਮੰਡੀ ਕੰਗ ਕਲੋਨੀ ਵਿਖੇ ਸਮੂਹ ਸੰਗਤ ਵੱਲੋਂ ਮਿਲ ਕੇ ...
01/11/2026

🙏 ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ 🙏
ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਭੁੱਚੋ ਮੰਡੀ ਕੰਗ ਕਲੋਨੀ ਵਿਖੇ ਸਮੂਹ ਸੰਗਤ ਵੱਲੋਂ ਮਿਲ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਕਰਵਾਏ ਗਏ।
ਇਸ ਪਾਵਨ ਮੌਕੇ 'ਤੇ ਸ. ਹਰਸਿਮਰਨਜੀਤ ਸਿੰਘ ਜੀ ਵੱਲੋਂ ਬਹੁਤ ਹੀ ਨਿਮਰਤਾ ਸਹਿਤ ਪਹੁੰਚ ਕੇ ਦਰਸ਼ਨ ਕੀਤੇ ਗਏ ਤੇ ਸੰਗਤ ਨਾਲ ਮੁਲਾਕਾਤ ਕੀਤੀ ਗਈ।
ਵਾਹਿਗੁਰੂ ਜੀ ਸਭਨਾਂ ਪਰਿਵਾਰਾਂ ਉੱਤੇ ਆਪਣੀ ਮੇਹਰ ਬਣਾਈ ਰੱਖਣ। 🙏

31/10/2026

ਲਾਲ ਲਕੀਰ ਵਾਲੇ ਮਕਾਨਾਂ ਦੇ ਮਾਲਕੀ ਹੱਕ ਲੋਕਾਂ ਨੂੰ ਦੇਕੇ ਮਾਣ ਮਹਿਸੂਸ ਹੁੰਦਾ। ਸਭ ਨੂੰ ਸਭ ਦਾ ਹੱਕ ਮਿਲਣਾ ਚਾਹੀਦਾ।
ਅਸੀਂ ਹਮੇਸ਼ਾ ਆਪਣੇ ਵਾਅਦੇ ਪੂਰੇ ਕੀਤੇ ਅਤੇ ਕਰਦੇ ਰਹਾਂਗੇ।


Bhagwant Mann
Aam Aadmi Party - Punjab
Arvind Kejriwal
Manish Sisodia

Master Jagsir Singh

ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਮਿਸ਼ਨ ਰੰਗਲਾ ਪੰਜਾਬ 2027
31/10/2026

ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਮਿਸ਼ਨ ਰੰਗਲਾ ਪੰਜਾਬ 2027

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਭੁੱਚੋ ਮੰਡੀ ਤੋਂ ਬੱਸ ਰਵਾਨਾ ਕੀਤੀ ਗਈ। 🙏ਬਜ਼ੁਰਗਾਂ ਦੇ ਚਿਹਰਿਆਂ ’ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ...
31/10/2026

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਭੁੱਚੋ ਮੰਡੀ ਤੋਂ ਬੱਸ ਰਵਾਨਾ ਕੀਤੀ ਗਈ। 🙏

ਬਜ਼ੁਰਗਾਂ ਦੇ ਚਿਹਰਿਆਂ ’ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਦੀ ਖ਼ੁਸ਼ੀ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ❤️

ਵਾਹਿਗੁਰੂ ਜੀ ਸਭ ਦੀ ਯਾਤਰਾ ਸੁਖਦਾਈ ਬਣਾਉਣ। 🙏

#ਮੁੱਖਮੰਤਰੀਤੀਰਥਯਾਤਰਾ #ਸੇਵਾ_ਸਤਿਕਾਰ
Bhagwant Mann
Aam Aadmi Party - Punjab
Arvind Kejriwal
Manish Sisodia
Master Jagsir Singh

30/10/2026
🙏
27/10/2026

🙏

ਸੁਕੂਨ ਮਿਲਦਾ ਵੱਡਿਆਂ ਦਾ ਅਸ਼ੀਰਵਾਦ ਲੈ ਕੇ
26/10/2026

ਸੁਕੂਨ ਮਿਲਦਾ ਵੱਡਿਆਂ ਦਾ ਅਸ਼ੀਰਵਾਦ ਲੈ ਕੇ

ਅੱਜ ਮਾਣਯੋਗ ਮੁੱਖ ਮੰਤਰੀ ਸਾਹਬ ਦੇ ਮਾਤਾ ਹਰਪਾਲ ਕੌਰ ਜੀ ਆਪਣੇ ਪਿੰਡ ਨਿੱਜੀ ਤੌਰ ਤੇ ਆਏ ਅਤੇ ਗੁਰੂ ਘਰ ਵਿਖੇ ਪੰਜਾਬ ਅਤੇ ਸਰਬੱਤ ਦੇ ਭਲੇ ਦੀ ਅਰਦ...
25/10/2026

ਅੱਜ ਮਾਣਯੋਗ ਮੁੱਖ ਮੰਤਰੀ ਸਾਹਬ ਦੇ ਮਾਤਾ ਹਰਪਾਲ ਕੌਰ ਜੀ ਆਪਣੇ ਪਿੰਡ ਨਿੱਜੀ ਤੌਰ ਤੇ ਆਏ ਅਤੇ ਗੁਰੂ ਘਰ ਵਿਖੇ ਪੰਜਾਬ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ।
ਨੋਟ ਇਹ ਇਕ ਨਿੱਜੀ ਫੇਰਾ ਸੀ ਜਿਸ ਕਾਰਨ ਜਿਸ ਜਿਸ ਨੂੰ ਪਤਾ ਲੱਗਾ ਉਹਨਾਂ ਹਾਜ਼ਰੀ ਲਵਾਈ। ਕੋਈ ਖ਼ਾਸ ਸੱਦਾ ਪੱਤਰ ਨਹੀਂ ਸੀ ਦਿੱਤਾ ਗਿਆ।
ਧੰਨਵਾਦ ਜੀ
ਹਰਸਿਮਰਨਜੀਤ ਸਿੰਘ ਚੱਕ
ਹਲਕਾ ਭੁੱਚੋ ਮੰਡੀ

Address

Chak Fateh Singh Wala
Bathinda
151101

Website

Alerts

Be the first to know and let us send you an email when Harsimran Singh Chak posts news and promotions. Your email address will not be used for any other purpose, and you can unsubscribe at any time.

Shortcuts

Share

Category