Ranjeet Singh Tarkhan Majra

Ranjeet Singh Tarkhan Majra

Share

He is a Leader in the Indian National Congress and director of Punjab Agro Industries Corporation Limited, Chandigarh.

Previously they were assigned as Secretary of Punjab Pradesh Congress Committee.

Photos from Ranjeet Singh Tarkhan Majra's post 21/02/2020

ਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ ਮਾਈ ਅਨੰਤੀ ਧਰਮਸ਼ਾਲਾ ਸਰਹੰਦ ਵਿਖੇ ਆਸ਼ੀਰਵਾਦ ਲੈਣ ਮੌਕੇ ਰਣਜੀਤ ਸਿੰਘ ਤਰਖਾਣ ਮਾਜਰਾ ਡਾਇਰੈਕਟਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ। ਨਾਲ ਖੱਤਰੀ ਸਭਾ ਪੰਜਾਬ ਦੇ ਪ੍ਰਧਾਨ ਰਵਿੰਦਰ ਪੁਰੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਸ਼੍ਰੀ ਜਗਦੀਸ਼ ਵਰਮਾ ਜੀ, ਸ਼ਸ਼ੀ ਉੱਪਲ, ਦਵਿੰਦਰ ਘਈ, ਬੀਜੇਪੀ ਆਗੂ ਸ਼ਸ਼ੀ ਭੂਸ਼ਨ, ਕਾਂਗਰਸੀ ਆਗੂ ਸੁਖਰਾਜ ਸਿੰਘ ਰਾਜਾ, ਸੰਜੀਵ ਕੁਮਾਰ, ਸਤਪਾਲ ਪੁਰੀ, ਡਾ. ਭੱਲਾ, ਸ਼੍ਰੀ ਸੁਰਿੰਦਰ ਵਰਮਾ ਜੀ, ਰਜਿੰਦਰ ਕਪਲਿਸ਼, ਪਵਨ ਕਾਲੜਾ ਸੀਨੀਅਰ ਵਾਇਸ ਪ੍ਰਧਾਨ ਮਿਉਂਸੀਪਲ ਕਮੇਟੀ ਸਰਹੰਦ।

15/02/2020

Director Punjab Agro Industries Corporation Ranjeet Singh Tarkhan Majra da sanmaan krde hoye, President Punjab Congress Sewa Dal Shri Nirmal Kairrha Ji and Congress Sewa Dal de workers.
Punjab Agro Director

15/02/2020

ਕੈਪਟਨ ਸੰਦੀਪ ਸਿੰਘ ਸੰਧੂ (ਓ.ਐੱਸ.ਡੀ ਮੱਖ ਮੰਤਰੀ, ਪੰਜਾਬ) ਨੂੰ ਪੰਜਾਬ ਕਾਂਗਰਸ ਦੀ ਕੋਆਰਡੀਨੇਸ਼ਨ ਕਮੇਟੀ ਵਿੱਚ ਮੈਂਬਰ ਬਣਨ ਤੇ ਸਨਮਾਨ ਕਰਦੇ ਹੋਏ ਰਣਜੀਤ ਸਿੰਘ ਤਰਖਾਣ ਮਾਜਰਾ ਡਾਇਰੈਕਟਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਮਨਜੀਤ ਸ਼ਰਮਾ ਸਾਬਕਾ ਕੌਂਸਲਰ, ਅਵਤਾਰ ਸਿੰਘ ਨੰਬਰਦਾਰ, ਕੁਲਦੀਪ ਸਿੰਘ ਗੁੱਜਰਵਾਲ।

Want your business to be the top-listed Government Service in Chandigarh?

Click here to claim your Sponsored Listing.

Location

Telephone

Website

Address


Sector 28 A
Chandigarh
160002