Parbhjot singh aap Mohali Punjab

Parbhjot singh aap Mohali Punjab

Share

parbhjot singh
{ਜਨਮ िਦਨ ੩ july�}
{ ਪੀ.ਬੀ.65 �ਮੋਹਾਲੀ �}
{ ?

23/09/2023

I have reached 300 followers! Thank you for your continued support. I could not have done it without each of you. 🙏🤗🎉

Photos from Parbhjot singh aap Mohali Punjab's post 10/06/2023

ਅੱਜ ਇੰਡਸਟਰੀ 9 ਫੇਸ ਵਿੱਚ ਇੰਡਸਟਰੀ ਵਲੋ ਲਈ ਗਈ ਠੰਢੇ ਮਿੱਠੇ ਪਾਣੀ ਦੀ ਛਬੀਲ ਵਿੱਚ ਹਾਜ਼ਰੀ ਲਈ

05/06/2023

ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਹਾਰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ

04/06/2023

ਭਗਤੀ ਦੇ ਮੁਜੱਸਮੇ ਭਗਤ ਕਬੀਰ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ
#ਭਗਤਕਬੀਰ

24/05/2023

ਮਹਾਨ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਪ੍ਰਣਾਮ |

23/05/2023

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾਂ 'ਚ ਕੋਟਾਨਿ-ਕੋਟਿ ਪ੍ਰਣਾਮ!


Photos from Parbhjot singh aap Mohali Punjab's post 15/05/2023

ਲੰਮੇ ਸਮੇਂ ਤੋਂ ਦਿੱਲੀ ਜੰਤਰ ਮੰਤਰ ਤੇ ਪਹਿਲਵਾਨ ਖਿਡਾਰੀਆਂ ਨਾਲ ਹੋਏ ਜਿਨਸੀ ਸ਼ੋਸ਼ਨ ਦੇ ਖਿਲਾਫ ਚੰਡੀਗੜ੍ਹ ਸੈਕਟਰ 47 ਧਰਨਾ ਲੱਗਿਆ ਹੋਇਆ।
ਖਿਡਾਰੀਆਂ ਦੀ ਹਮਾਇਤ ਵਿੱਚ ਹਾਜ਼ਰੀ ਲਵਾਈ।
Aam Aadmi Party - Mohali

Photos from Parbhjot singh aap Mohali Punjab's post 12/05/2023

ਕੱਲ ਇੱਕ ਛੋਟੇ ਜਿਹੇ ਸੁਨੇਹੇ ਤੇ ਹਲਕਾ ਵਿਧਾਇਕ ਡੇਰਾਬੱਸੀ ਸਰਦਾਰ ਕੁਲਜੀਤ ਸਿੰਘ ਰੰਧਾਵਾ ਜੀ ਤੇ ਜਿਲਾ ਯੋਜਨਾ ਬੋਰਡ ਚੇਅਰ ਪਰਸਨ ਮੈਡਮ ਪ੍ਰਭਜੋਤ ਕੌਰ ਜੀ ,ਜਸਪਾਲ ਸਿੰਘ (ਪ੍ਰਧਾਨ ਟਰੇਡ ਵਿੰਗ )
,ਬੱਬੀ ਬਾਦਲ , ਗੁਰਪ੍ਰੀਤ ਸਿੰਘ ਕੁਰੜਾ (ਆਪ ਆਗੂ) ,
ਅਮਿਤ ਜੈਨ (ਪ੍ਰਧਾਨ ਟਰੇਡ ਵਿੰਗ )
ਗੁਰਮੁੱਖ ਸਿੰਘ ਮਾਨ ( ਪ੍ਰਧਾਨ ਵਪਾਰ ਮੰਡਲ ) ,
ਦਵਿੰਦਰ ਸਿੰਘ (ਆਪ ਆਗੂ)
ਸੁਰਿੰਦਰ ਸਿੰਘ ਮਟੋਰ (ਪ੍ਰਧਾਨ ਵਪਾਰ ਮੰਡਲ )
ਰਣਜੀਤ ਸਿੰਘ (ਆਪ ਆਗੂ)
ਜਸਪਾਲ ਕਉਣੀ ( ਮੀਡੀਆ ਇੰਚਾਰਜ)
ਵਿਸ਼ਾਲ ਸੰਧੂ (ਆਪ ਆਗੂ)
ਜੀ ਨੇ ਪਿੰਡ ਲੰਬੀਆ Phase 8 ਮੋਹਾਲੀ ਦਰਗਾਹ ਸ਼ਰੀਫ ਵਿਖੇ ਸਲਾਨਾ ਉਰਸ ਮੁਬਾਰਕ ਦੇ ਮੌਕੇ ਤੇ ਹਾਜਰੀ ਲਾਉਂਦੇ ਹੋਏ । ਬਾਬਾ ਜੀ ਵੱਲੋ ਸੱਭ ਨੂੰ ਸਨਮਾਨਿਤ ਕੀਤਾ ਗਿਆ।

Photos from Parbhjot singh aap Mohali Punjab's post 12/04/2023

Aam Aadmi Party - Punjab ਨੂੰ ਨੈਸ਼ਨਲ ਪਾਰਟੀ ਬਣਨ ਦੀ ਖੁਸ਼ੀ ਵਿੱਚ #ਮੁਹਾਲੀ ਵਿਖੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ

Arvind Kejriwal
Bhagwant Mann
Kulwant Singh
Dr Sunny Singh Ahluwalia
Prabhjot Kaur
Aam Aadmi Party - Mohali

Photos from Parbhjot singh aap Mohali Punjab's post 11/04/2023

ਸ੍ਰੀ ਨੀਲ ਗਰਗ ਜੀ ਨੂੰ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੈਅਰਮੈਨ ਵੱਜੋਂ ਕਾਰਜਭਾਰ ਸੰਭਾਲ਼ਣ ਮੌਕੇ ਪਹੁੰਚ ਕੇ ਮੁਬਾਰਕਬਾਦ ਦਿੱਤੀ.


Want your business to be the top-listed Government Service in Chandigarh?

Click here to claim your Sponsored Listing.

Location

Category

Website

Address


Chandigarh
160059