13/12/2025
Vote for Pardeep Grewal
Contact information, map and directions, contact form, opening hours, services, ratings, photos, videos and announcements from Congress Naal Ludhiana, Political Party, Sector-15, Chandigarh.
13/12/2025
Vote for Pardeep Grewal
30/11/2025
ਬੜੀ ਖੁਸ਼ੀ ਅਤੇ ਮਾਣ ਨਾਲ ਸਾਂਝਾ ਕਰ ਰਹੇ ਹਾਂ ਕਿ ਸਾਡੇ ਸਤਿਕਾਰਯੋਗ ਅਤੇ ਮਿਹਨਤੀ ਵੀਰ Pardeep Grewal ਜੀ ਨੂੰ ਬਲਾਕ ਸੰਮਤੀ ਜ਼ੋਨ ਬੁਰਜ ਹਰੀ ਸਿੰਘ ਉਮੀਦਵਾਰ ਐਲਾਨਿਆ ਗਿਆ ਹੈ।ਜਦੋਂ ਨੌਜਵਾਨਾਂ ਨੂੰ ਜ਼ਿੰਮੇਵਾਰੀ ਮਿਲਦੀ ਹੈ, ਤਾਂ ਵਿਕਾਸ ਦੀ ਨਵੀਂ ਲਹਿਰ ਆਉਂਦੀ ਹੈ। ਸਾਡੇ ਵੀਰ ਨੇ ਪਹਿਲਾਂ ਵੀ ਹਲਕਾ ਰਾਏਕੋਟ ਯੂਥ ਕਾਂਗਰਸ ਦੇ ਪ੍ਰਧਾਨ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ ਅਤੇ ਹਮੇਸ਼ਾਂ ਕਾਂਗਰਸ ਪਾਰਟੀ ਦੇ ਝੰਡੇ ਹੇਠ ਲੋਕਾਂ ਦੀ ਬੁਲੰਦ ਆਵਾਜ਼ ਬਣੇ ਹਨ।ਆਪ ਸਭ ਅੱਗੇ ਅਪੀਲ ਹੈ ਕਿ ਆਪਣੇ ਇਸ ਹਰਮਨ ਪਿਆਰੇ ਵੀਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਓ, ਤਾ ਜੋ ਤਹਾਡੀ ਅਵਾਜ ਬਣਕੇ ਤਰੱਕੀ ਦੇ ਰੁਕੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ।
08/10/2025
15/02/2025
ਯੂਥ ਕਾਗਰਸ ਦੀ ਸ਼ਾਨ ਨੌਜਵਾਨਾ ਦੀ ਅਵਾਜ Lucky Sandhu 'ਜਰਨਲ ਸਕੱਤਰ ਪੰਜਾਬ ਯੂਥ ਕਾਂਗਰਸ' ਨੋਜਵਾਨ ਆਗੂ ਗਰੀਬਾਂ ਦੇ ਹਮਦਰਦ ਲੋੜਵੰਦਾਂ ਦੀ ਮਦਦ ਕਰਨ ਵਾਲਾ ਇਮਾਨਦਾਰ ਸ਼ਖਸੀਅਤ ਵੀਰ ਨੂੰ ਜਨਮਦਿਨ ਦੀਆਂ ਮੁਬਾਰਕਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੇ ਹਮੇਸ਼ਾਂ ਤਰੱਕੀ ਬਖਸ਼ਣ।।
Happy Birthday wishes🎂🎂
19/12/2024
ਪੰਜਾਬ ਯੂਥ ਕਾਂਗਰਸ ਹਮੇਸ਼ਾ ਨੌਜਵਾਨਾ ਲੜਾਈ ਲੜਦੀ ਰਹੀ ਤੇ ਲੜਦੀ ਰਹੇਗੀ
ਨਹੀਂ ਰੁਕੇਗੀ , ਨਾਹੀ ਝੁਕੇਗੀ ਨਹੀਂ ਡਰੇਗੀ
ਪਿਛਲੇ ਦਿਨੀ ਪੰਜਾਬ ਦੇ ਕਿਸਾਨਾਂ ਅਤੇ ਬੇਰੁਜਗਾਰ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਲਈ ਯੂਥ ਕਾਂਗਰਸ ਵੱਲੋਂ IYC ਪ੍ਰਧਾਨ ਸ਼੍ਰੀ ਉਦੈ ਭਾਨੂ ਚਿੱਬ ਜੀ ਤੇ ਰਸਿੰਦਰ ਮਾਹਰ ਤੇ ਮੋਹਿਤ ਮਹਿੰਦਰਾ ਦੀ ਰਹਿਨੁਮਾਈ ਹੇਠ "ਮੁੱਖ ਮੰਤਰੀ ਘਰ ਦਾ ਘਿਰਾਓ" ਕਰਨ ਸਮੇ । PYC ਜਰਨਲ ਸਕੱਤਰ ਲੱਕੀ ਸੰਧੂ ਅਤੇ ਜਿਲਾ ਪ੍ਰਧਾਨ ਅਮਰਿੰਦਰ ਸੰਧੂ ਦੀ ਅਗਵਾਈ ਹੇਠ ਯੂਥ ਕਾਂਗਰਸ ਲਧਿਆਣਾ ਦਿਹਾਤੀ ਦੀ ਟੀਮ ਚੰਡੀਗੜ੍ਹ ਰੋਸ਼ ਧਰਨੇ ਵਿੱਚ ਸ਼ਾਮਿਲ ਹੋਏ। ਇਸ ਮੌਕੇ ਪਰਦੀਪ ਗਰੇਵਾਲ ਪ੍ਰਧਾਨ ਯੂਥ ਕਾਂਗਰਸ ਹਲਕਾ ਰਾਏਕੋਟ, ਮਨੀ ਗਰਗ ਪ੍ਰਧਾਨ ਯੂਥ ਕਾਂਗਰਸ ਹਲਕਾ ਜਗਰਾਉ, ਅਨਮੋਲ ਮਹਿਰਾ ਸੋਸ਼ਲ ਮੀਡੀਆ ਇੰਚਾਰਜ ਅਤੇ ਲੁਧਿਆਣਾ ਦਿਹਾਤੀ ਦੇ ਹਲਕਿਆ ਵਿੱਚੋ ਵੱਡੀ ਗਿਣਤੀ ਵਿੱਚ ਨੌਜਵਾਨਾ ਸਾਥੀਆ ਨੇ ਧਰਨਾ ਪ੍ਰਦਰਸ਼ਨ ਵਿੱਚ ਆਪਣਾ ਯੋਗਦਾਨ ਪਾਇਆ।
📍ਚੰਡੀਗੜ੍ਹ
PPunjab Youth CongressIIndian Youth CongressIIndian National CongressIIndian National Congress - Punjab
18/12/2024
ਮੁੱਲਾਪੁਰ ਨਗਰ ਕੌਂਸਲ ਦੀਆ ਚੋਣਾ ਲਈ ਵਾਰਡ ਨੰਬਰ #1 ਤੋ ਉਮੀਦਵਾਰ ਪੜੇ ਲਿਖੇ, ਲੋਕਾ ਦੇ ਇਨਸਾਫ ਲਈ ਲੜ ਵਾਲੇ ਨਿਧੜਕ ਆਗੂ ਹਰਵਿੰਦਰ ਕੌਰ ਸਿੱਧੂ ਜੀ ਨੂੰ ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆ ਵੱਲੋ ਮਿਲ ਰਿਹਾ ਭਰਵਾ ਹੁਗਾਰਾ ।ਇਸ ਮੌਕੇ ਮੈਡਮ ਸਿੱਧੂ ਜੀ ਨਾਲ ਹਲਕਾ ਦਾਖਾ ਦੇ ਲੀਡਰ ਸਾਹਿਬਾਨਾ ਤੇ ਲੁਧਿਆਣਾ ਦਿਹਾਤੀ ਦੀ ਯੂਥ ਟੀਮ ਨੇ ਸਾਥੀਆ ਸਮੇਤ ਡੋਰ ਟੂ ਡੋਰ ਕਪੇਨ✌️✌️
Amarinder Singh Raja Warring
Captain Sandeep Singh Sandhu
Major Singh Mullanpur Mohit Mohindra
Kaka Grewal Jagraon Pardeep Grewal
Punjab Youth Congress
Indian National Congress
Indian National Congress - Punjab
18/12/2024
ਹਲਕਾ ਦਾਖਾ ਵਿਖੇ ਨਗਰ ਕੌਂਸਲ ਮੁੱਲਾਪੁਰ ਦੀਆ ਚੋਣਾ ਦੌਰਾਨ ਜਰਨਲ ਸਕੱਤਰ Captain Sandeep Singh Sandhu ਜੀ ਅਤੇ ਜਿਲਾ ਪ੍ਰਧਾਨ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਸਰਦਾਰ Major Singh Mullanpur ਦੀ ਅਗਵਾਈ ਹੇਠ ਵਾਰਡ ਨੰਬਰ 12 ਤੋ ਸਾਡੇ ਮਿਹਨਤੀ ਨੌਜਵਾਨ ਇਸ਼ਾਨ ਸਿੰਗਲਾ ਦੇ ਹੱਕ ਵਿੱਚ ਮੀਟਿੰਗ ਅਤੇ ਡੋਰ ਟੂ ਡੋਰ ਕਰਨ ਸਮੇ ਯੂਥ ਕਾਂਗਰਸ ਹਲਕਾ ਰਾਏਕੋਟ ਦੇ ਪ੍ਰਧਾਨ Pardeep Grewal ਅਤੇ ਹਲਕਾ ਦਾਖਾ ਦੇ ਸੀਨੀਅਰ ਆਗੂਆ ਸਾਹਿਬਾਨਾ ਕਪੇਨ ਕਰਦੇ ਹੋਏ।
Punjab Youth Congress
Indian National Congress
Indian National Congress - Punjab
18/12/2024
ਹਲਕਾ ਦਾਖਾ ਜਰਨਲ ਸਕੱਤਰ Captain Sandeep Singh Sandhu ਜੀ ਦੀ ਅਗਵਾਈ ਹੇਠ ਯੂਥ ਕਾਂਗਰਸ ਲੁਧਿਆਣਾ ਦਿਹਾਤੀ ਦੀ ਟੀਮ ਨਾਲ ਨਗਰ ਕੌਂਸਲ ਮੁੱਲਾਪੁਰ ਦੀਆ ਚੋਣਾ ਸਬੰਧੀ ਮੀਟਿੰਗ ਸਤਿੰਦਰਪਾਲ ਸਿੰਘ Kaka Grewal Jagraon ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਗਰਾਂਓ ਦੀ ਮੌਜੂਦਗੀ ਵਿੱਚ ਹੋਈ।ਇਸ ਮੌਕੇ ਮਨੀ ਗਰਗ ਪ੍ਰਧਾਨ ਯੂਥ ਕਾਂਗਰਸ ਹਲਕਾ ਜਗਰਾਉ, ਪਰਦੀਪ ਗਰੇਵਾਲ ਪ੍ਰਧਾਨ ਯੂਥ ਕਾਂਗਰਸ ਹਲਕਾ ਰਾਏਕੋਟ, ਹਰਮਨ ਗਾਲਿਬ,ਪ੍ਰੇਮ ਸਿੰਘ ਭੰਗੂ, ਲੰਬੜਦਾਰ ਜਸਵੰਤ ਸੋਹੀ,ਅਨਮੋਲ ਮਹਿਰਾ,ਜੱਸਾ ਸੇਖੋ ਦਾਖਾ,ਸੁਖਵੀਰ ਰਾਏ, ਵਿੱਕੀ ਗਿੱਲ, ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ,ਅਮਰਿੰਦਰ ਰਾਜੋਆਣਾ ਆਦਿ ਹਾਜਰ ਰਹੇ।
Punjab Youth Congress
Indian National Congress
Indian National Congress - Punjab
18/09/2024
17 September
*National Unemployment Day*
ਹਲਕਾ ਰਾਏਕੋਟ ਚ ਯੂਥ ਕਾਂਗਰਸ ਵੱਲੋ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਵਜੋ ਜਿਲਾ ਪ੍ਰਧਾਨ Amrinder Sandhu ਦੀ ਅਗਵਾਈ ਹੇਠ ਹਲਕਾ ਰਾਏਕੋਟ ਤੋ ਯੂਥ ਪ੍ਰਧਾਨ Pardeep Grewal ਵੱਲੋ ਆਪਣੇ ਸਾਥੀਆ ਨਾਲ ਮਨਾਇਆ ਗਿਆ। ਮੋਦੀ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕਰਦੇ ਹੋਏ ਗਲਤ ਨੀਤੀਆ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ਼ ਪ੍ਰਗਟ ਕੀਤਾ ਗਿਆ।
Punjab Youth Congress
Indian Youth Congress
Indian National Congress
Indian National Congress - Punjab
16/09/2024
10/08/2024
🌴🌴🌴
Indian Youth Congress 64ਵੇਂ ਸਥਾਪਨਾ ਦਿਵਸ ਮੌਕੇ Punjab Youth Congress ਲੁਧਿਆਣਾ ਦਿਹਾਤੀ ਦੇ ਹਲਕਾ ਰਾਏਕੋਟ ਦੀ ਟੀਮ ਵੱਲੋ ਬੂਟਿਆਂ ਦਾ ਲੰਗਰ ਅਤੇ ਰੁੱਖ ਲਗਾਕੇ ਵਾਤਾਵਰਣ ਨੂੰ ਬਚਾਉਣ ਲਈ ਨੌਜਵਾਨਾ ਨੂੰ ਜਾਗਰੂਕ ਕੀਤਾ ਗਿਆ।
ਾਰੇ_ਰਲ_ਮਿਲ_ਰੁੱਖ_ਲਗਾਈਏ 🌿
Dr. Amar Singh Mohit Mohindra Kamil Amar Singh
Lucky Sandhu Amrinder Sandhu Pardeep Grewal