Major Gurcharan Singh

Directions Website

Major Gurcharan Singh Major Gurucharan Singh, PESCO Chairman, is a dedicated and ground-connected leader committed to public service, transparency, and real change.

Focused on solving real issues and building trust through action

25/10/2026

ਮਾਨ ਸਰਕਾਰ ਨੇ ਸਿੱਖਿਆ ਦੇ ਪਸਾਰ ਲਈ ਹਮੇਸ਼ਾ ਖਜ਼ਾਨੇ ਦੇ ਮੂੰਹ ਹਮੇਸ਼ਾ ਖੁੱਲ੍ਹਾ ਰੱਖਿਆ ਹੈ ਅਤੇ ਨੋਜਵਾਨਾਂ ਦੀ ਮਿਹਨਤ ਦਾ ਮੁੱਲ ਪਾਉਂਦੇ ਹੋਏ ਬਿਨਾਂ ਸਿਫਾਰਿਸ਼ ਤੋ 70 ਹਜ਼ਾਰ ਤੋ ਵੱਧ ਨੌਕਰੀਆਂ ਦਿੱਤੀਆਂ ਹਨ।
Manish Sisodia

25/10/2026

ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੀ ਭਲਾਈ ਅਤੇ ਸਹੂਲਤਾਂ ਲਈ ਮੋੜਨਾ ਕੋਈ ਅਹਿਸਾਨ ਨਹੀਂ, ਸਗੋਂ ਲੋਕਤੰਤਰ ਵਿੱਚ ਜਨਤਾ ਦਾ ਬੁਨਿਆਦੀ ਹੱਕ ਹੈ। ਅਸਲ ਵਿੱਚ ਵਿਰੋਧੀਆਂ ਨੂੰ ਲੋਕਾਂ ਨੂੰ ਮਿਲਣ ਵਾਲਾ ਇਹ ਮਾਣ-ਸਤਿਕਾਰ ਹਜ਼ਮ ਨਹੀਂ ਹੋ ਰਿਹਾ, ਜਦਕਿ ਇਹ ਰਕਮ ਸਾਡੀਆਂ ਮਾਵਾਂ-ਭੈਣਾਂ ਅਤੇ ਧੀਆਂ ਨੂੰ ਆਤਮ-ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ

20/10/2026

ਵੋਟਾਂ ਆਈਆਂ ਤਾਂ ਪੰਜਾਬ ਦੀ ਚਿੰਤਾ ਦਾ ਦਿਖਾਵਾ ਕਰਨ ਆ ਗਏ ਅਮਿਤ ਸ਼ਾਹ!

CM ਭਗਵੰਤ ਮਾਨ ਨੇ ਘੇਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਗੁਜਰਾਤ ‘ਚ ਨਸ਼ਾ ਤਸਕਰੀ, ਮਹਾਰਾਸ਼ਟਰਾ, ਹਰਿਆਣਾ ਤੇ ਰਾਜਸਥਾਨ ਦੀ ਗੱਲ ਕਰਦੇ ਹੋਏ ਉਜਾਗਰ ਕੀਤੀ ਭਾਜਪਾ ਦੀ ਨਾਕਾਮੀ ਅਤੇ ਪੰਜਾਬ ਦੇ ਕਿਸਾਨਾਂ ਨਾਲ਼ ਕਮਾਏ ਧ੍ਰੋਹ ‘ਤੇ ਮੰਗੇ ਜਵਾਬ

18/10/2026

🎙️ ਮੇਜਰ ਸਾਹਿਬ ਨੇ ਸਾਂਝੇ ਕੀਤੇ ਆਪਣੇ ਫੌਜੀ ਤਜਰਬੇ, ਅਨੁਸ਼ਾਸਨ ਅਤੇ ਰਣਨੀਤਕ ਸੋਚ ਬਾਰੇ ਵਿਚਾਰ, ਜੋ PESCO ਦੇ ਚੇਅਰਮੈਨ ਵਜੋਂ ਉਨ੍ਹਾਂ ਦੀ ਅਗਵਾਈ ਨੂੰ ਨਵੀਂ ਦਿਸ਼ਾ ਦੇ ਰਹੇ ਹਨ।

ਸੜਕ ਸੁਰੱਖਿਆ ਫੋਰਸ ਨੇ ਕੀਤਾ ਲੋਕਾਂ ਦਾ ਸੜਕੀ ਸਫ਼ਰ ਸੁਰੱਖਿਅਤ  Manish Sisodia
18/10/2026

ਸੜਕ ਸੁਰੱਖਿਆ ਫੋਰਸ ਨੇ ਕੀਤਾ ਲੋਕਾਂ ਦਾ ਸੜਕੀ ਸਫ਼ਰ ਸੁਰੱਖਿਅਤ
Manish Sisodia

17/10/2026

ਬਿਨਾਂ ਭੇਦਭਾਵ ਪੰਜਾਬੀਆਂ ਨੂੰ ਦਿੱਤੀਆਂ ਸਹੂਲਤਾਂ, ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ‘ਚ ਅਹਿਮ ਰੋਲ ਨਿਭਾ ਰਹੀਆਂ ਹਨ। ਸਿਹਤ ਕਾਰਡ ਨਾਲ਼ ਲੋਕਾਂ ਦੀ ਸਿਹਤ ਸੁਰੱਖਿਆ ਤੋਂ ਲੈ ਕੇ ਮਾਵਾਂ-ਭੈਣਾਂ ਦੇ ₹3000-4500 ਨਾਲ ਸਨਮਾਨ ਤੱਕ, ਜ਼ਿੰਦਗੀ ਸੁਖਾਲ਼ੀ ਕਰਨ ਲਈ ਲੋਕ ਕਰ ਰਹੇ ਮਾਨ ਸਰਕਾਰ ਦਾ ਧੰਨਵਾਦ
Bhagwant Mann Arvind Kejriwal Manish Sisodia

17/10/2026

ਚਿਹਰਿਆਂ ‘ਖ਼ੁਸ਼ੀ, ਅੱਖਾਂ ‘ਚ ਚਮਕ ਤੇ ਜ਼ਬਾਨ ‘ਤੇ ਅਸੀਸਾਂ, ਤੀਰਥ ਯਾਤਰਾ ਯੋਜਨਾ ਦੀ ਕਾਮਯਾਬੀ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋਵੇਗੀ?
2027 ‘ਚ ਸਰਕਾਰ ਦਾ ਦੁਬਾਰਾ ਗਠਨ ਕਰ ਕੇ ਇਹਨਾਂ ਬਜ਼ੁਰਗਾਂ ਲਈ ਹੋਰ ਵੱਡੀਆਂ ਸੇਵਾਵਾਂ ਨਿਭਾਉਣਗੇ CM ਭਗਵੰਤ ਮਾਨ
Bhagwant Mann Arvind Kejriwal Manish Sisodia

15/10/2026

ਸਾਡੀਆਂ ਮਾਵਾਂ-ਭੈਣਾਂ ਨੂੰ ਦਿਲੋਂ ਸਲਾਮ, ਜਿਨ੍ਹਾਂ ਨੇ ‘ਸਤਿਕਾਰ ਯੋਜਨਾ’ ਨੂੰ ਇੰਨਾ ਸਫ਼ਲ ਬਣਾਇਆ ਹੈ। ਤੁਹਾਡਾ ਇਹ ਪੁੱਤ ਅਤੇ ਭਰਾ ਤੁਹਾਡੇ ਹੱਕ ਦਾ ਇੱਕ-ਇੱਕ ਰੁਪਈਆ ਲੋਕ-ਭਲਾਈ ਸਕੀਮਾਂ ਦੇ ਰੂਪ ਵਿੱਚ ਸਿੱਧਾ ਤੁਹਾਡੇ ਤੱਕ ਪਹੁੰਚਾ ਰਿਹਾ ਹੈ। ਜਦੋਂ ਸੂਬੇ ਦੀ ਨਾਰੀ ਸ਼ਕਤੀ ਮਜ਼ਬੂਤ ਹੋਵੇਗੀ, ਤਾਂ ਹੀ ਪੰਜਾਬ ਦਾ ਹਰ ਪਰਿਵਾਰ ਖ਼ੁਸ਼ਹਾਲ ਹੋਵੇਗਾ।

15/10/2026

ਪੰਜਾਬ ‘ਚ ਸੜਕੀ ਆਵਾਜਾਈ ਦੇ ਮਾਨ ਸਰਕਾਰ ਨੇ ਸਭ ਰੋਗ ਖ਼ਤਮ ਕਰ ਦਿੱਤੇ, ਲਿੰਕ ਸੜਕਾਂ ਵੀ ਮੇਨ ਰੋਡ ਵਰਗੀਆਂ ਸ਼ਾਨਦਾਰ ਤੇ ਨਾਲ਼ ਰਾਤ ਨੂੰ ਸੁਰੱਖਿਆ ਵਾਸਤੇ ਚਿੱਟੀਆਂ ਪੱਟੀਆਂ ਵੀ
Bhagwant Mann Arvind Kejriwal Manish Sisodia

13/10/2026

CM ਮਾਨ ਵੱਲੋਂ ਗ਼ਰੀਬਾਂ ਲਈ ਕੀਤੇ ਉਪਰਾਲੇ, ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਸਹਾਰਾ ਬਣਕੇ ਉੱਭਰੇ ਹਨ। ਪਿਛਲੀਆਂ ਸਰਕਾਰਾਂ ਵੱਲੋਂ ਨਜ਼ਰਅੰਦਾਜ਼ ਕੀਤਿਆਂ ਦੀ ਮਾਨ ਸਰਕਾਰ ਨੇ ਫੜੀ ਬਾਂਹ। ਦੁਆਵਾਂ ਦਿੰਦੀਂ ਬਜ਼ੁਰਗ ਬੀਬੀ ਕਹਿੰਦੀ, ਭਗਵੰਤ ਮਾਨ ਸਦਾ ਲਈ ਬਣਿਆ ਰਹੇ ਮੁੱਖ ਮੰਤਰੀ।
Arvind Kejriwal Manish Sisodia

Address

Baltana
Chandigarh
140604

Alerts

Be the first to know and let us send you an email when Major Gurcharan Singh posts news and promotions. Your email address will not be used for any other purpose, and you can unsubscribe at any time.

Shortcuts

Share

Category