Revolutionary Soch

Directions

Revolutionary Soch ਹਮ ਰਾਖਤ ਪਾਤਸ਼ਾਹੀ ਦਾਵਾ
ਪੰਥ ਬਚਾਓ ਪੰਜਾਬ ਬਚਾਓ
ਅਕਾਲੀ ਦਲ "ਵਾਰਿਸ ਪੰਜਾਬ ਦੇ" 🚩

04/09/2026

ਤਸ਼ੱਦਦ ਹਕੂਮਤ ਦੀ ਤਾਕਤ ਨਹੀਂ, ਉਸਦੇ ਡਰ ਦੀ ਨਿਸ਼ਾਨੀ ਹੁੰਦਾ ਹੈ।
ਜਾਗੀ ਹੋਈ ਨੌਜਵਾਨੀ ਨੂੰ ਨਾ ਡਰਾਇਆ ਜਾ ਸਕਦਾ ਹੈ, ਨਾ ਦਬਾਇਆ ਜਾ ਸਕਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਨੌਜਵਾਨੀ ਨਾਲ ਜੁੜੀ ਆਵਾਜ਼ ਅੱਜ ਅਨੇਕਾਂ ਨੌਜਵਾਨਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਚੁੱਕੀ ਹੈ।
ਪੰਜਾਬ ਦਾ ਨੌਜਵਾਨ ਹਰ ਜ਼ਿਆਦਤੀ ਨੂੰ ਯਾਦ ਰੱਖੇਗਾ ਅਤੇ 2027 ਵਿੱਚ ਆਪਣਾ ਜਵਾਬ ਵੋਟ ਦੀ ਤਾਕਤ ਨਾਲ ਦੇਵੇਗਾ।

29/08/2026

ਜਾਣਾ ਵਾਰਿਸ ਪੰਜਾਬ ਦੇ ਨੂੰ ਵੋਟ ਮੇਰਾ 🚩

28/08/2026

ਪੁਰਖਿਆਂ ਦੀਆਂ ਪੈੜਾਂ ’ਤੇ ਚੱਲਣਾ ਨਕਲ ਨਹੀਂ ਹੁੰਦੀ,
ਇਹ ਆਪਣੀ ਵਿਰਾਸਤ ਨੂੰ ਅੱਗੇ ਤੋਰਨਾ ਹੁੰਦਾ। ⚔️

— Amritpal Singh

18/08/2026

ਜ਼ਮੀਰ ਦਾ ਮਰ ਜਾਣਾ ਹੀ ਅਸਲ ਮੌਤ ਹੈ।
The death of conscience is the real death.

Punjab PunjabYouth Sikh Khalsa SikhYouth Punjabi PunjabNews VoteForChange LokSabha PunjabElections SupportPunjab VoiceOfPunjab KhalsaPanth PunjabDiAwaaz PunjabiPolitics

15/08/2026

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੱਡੀ ਗਿਣਤੀ ਵਿੱਚ ਕੌਮੀ ਇਨਸਾਫ਼ ਮੋਰਚਾ, ਚੰਡੀਗੜ੍ਹ ਵਿਖੇ ਸ਼ਮੂਲੀਅਤ ਕੀਤੀ ਗਈ।

13/08/2026

ਸਾਨੂੰ ਰਾਜ ਦੀ ਲੋੜ ਇਸ ਲਈ ਆ,ਤਾਂ ਜੋ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦਾ ਪ੍ਰਚਾਰ ਕਰ ਸਕੀਏ। 🙏

ਰਾਜ ਸੱਤਾ ਲਈ ਨਹੀਂ, ਸੇਵਾ ਤੇ ਪ੍ਰਚਾਰ ਲਈ। ❤️

12/08/2026

ਸਾਡਾ ਸਭ ਤੋਂ ਵੱਡਾ ਦੁਸ਼ਮਣ ਭੈ ਆ !

ਰਾਜਭਾਗ ਦੀ ਗੱਲ ਕਰਾਂਗੇ ਤਾਂ ਕੁਟਣਗੇ ਜੀ,
ਕੁੱਟ ਤਾਂ ਬਿਨਾਂ ਗੱਲ ਕੀਤੇ ਵੀ ਖਾਣੇ ਪਏ ਆ

Punjab PunjabYouth Sikh Khalsa SikhYouth Punjabi PunjabNews VoteForChange LokSabha PunjabElections SupportPunjab VoiceOfPunjab KhalsaPanth PunjabDiAwaaz PunjabiPolitics

Address

Chandigarh

Website

Alerts

Be the first to know and let us send you an email when Revolutionary Soch posts news and promotions. Your email address will not be used for any other purpose, and you can unsubscribe at any time.

Shortcuts

Share