Jagdeep Kamboj Goldy

Call Directions Website Contact the organization

Jagdeep Kamboj Goldy MLA - Member of Legislative Assembly : Jalalabad West

13/10/2026

ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲ਼ੇ ਨਹੀਂ, ਨੌਕਰੀਆਂ ਵੰਡਣ ਵਾਲ਼ੇ ਬਣਾਉਣ ‘ਤੇ ਲੱਗੇ ਹੋਏ ਹਾਂ !!

👉🏻 ਹੁਣ ਤੱਕ ਬਿਨਾਂ ਰਿਸ਼ਵਤ ਅਤੇ ਸਿਫ਼ਾਰਿਸ਼ ਦੇ ਚੁੱਕੇ ਹਾਂ 70 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ
👉🏻 ਬੱਚਿਆਂ ਦੀ ਕਾਮਯਾਬੀ ‘ਚ ਮਾਪਿਆਂ ਦਾ ਵੀ ਬਰਾਬਰ ਦਾ ਯੋਗਦਾਨ

-CM

ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਭਾਜਪਾ ਦੇ ਸਭ ਤੋਂ ਵੱਡੇ ਹਥਿਆਰ ਵਜੋਂ ਈਡੀ ਅਤੇ ਸੀਬੀਆਈ ਮੈਦਾਨ ਵਿੱਚ ਉਤਰ ਆਉਂਦੀਆਂ ਹਨ। ਵਿਰੋਧੀ ਧਿਰਾਂ ਨੂ...
13/10/2026

ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਭਾਜਪਾ ਦੇ ਸਭ ਤੋਂ ਵੱਡੇ ਹਥਿਆਰ ਵਜੋਂ ਈਡੀ ਅਤੇ ਸੀਬੀਆਈ ਮੈਦਾਨ ਵਿੱਚ ਉਤਰ ਆਉਂਦੀਆਂ ਹਨ। ਵਿਰੋਧੀ ਧਿਰਾਂ ਨੂੰ ਤੰਗ ਕਰਕੇ ਸੱਤਾ ਹਥਿਆਉਣ ਦੀ ਇਹ ਧੱਕੇਸ਼ਾਹੀ ਹੁਣ ਪੂਰੀ ਤਰ੍ਹਾਂ ਜੱਗ-ਜ਼ਾਹਰ ਹੋ ਚੁੱਕੀ ਹੈ।

12/10/2026

ਜੋ ਰਜਵਾਹੇ ਤੇ ਕੱਸੀਆਂ ਬੰਦ ਪਏ ਸਨ, ਅਸੀਂ ਨਕਸ਼ਿਆਂ ਤੋਂ ਲੱਭ ਕੇ ਮੁੜ ਸੁਰਜੀਤ ਕੀਤੇ। ਜਿਹੜਾ ਪਾਣੀ ਪਹਿਲਾਂ ਅਣਗੌਲਿਆ ਹੀ ਅੱਗੇ ਲੰਘ ਜਾਂਦਾ ਸੀ, ਅੱਜ ਉਹ ਸਾਡੇ ਕਿਸਾਨਾਂ ਦੇ ਖੇਤਾਂ ਨੂੰ ਹਰਿਆ-ਭਰਿਆ ਕਰ ਰਿਹਾ ਹੈ। ਇਨ੍ਹਾਂ ਯਤਨਾਂ ਸਦਕਾ ਹੀ ਅੱਜ ਨਹਿਰੀ ਪਾਣੀ ਦੀ ਵਰਤੋਂ 22 ਫ਼ੀਸਦੀ ਤੋਂ 88 ਫ਼ੀਸਦੀ ਤੱਕ ਪਹੁੰਚ ਚੁੱਕੀ ਹੈ।

12/10/2026

ਮੁੱਖ ਮੰਤਰੀ ਤੀਰਥ ਯਾਤਰਾ ਰਾਹੀਂ ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾ ਕੇ ਉਨ੍ਹਾਂ ਦੇ ਦਿਲਾਂ ਦੀ ਰੀਝ ਪੂਰੀ ਕਰ ਰਹੇ CM ਮਾਨ। ਬਜ਼ੁਰਗਾਂ ਦੇ ਮੂੰਹੋਂ ਨਿੱਕਲਦੀਆਂ ਯਾਤਰਾ ਅਤੇ ਇਸ ਦੌਰਾਨ ਮਿਲਣ ਵਾਲ਼ੀਆਂ ਸਹੂਲਤਾਂ ਲਈ ਦੁਆਵਾਂ। ਕਹਿੰਦੇ, ਮੋਦੀ ਦੀ ਜਗ੍ਹਾ ਭਗਵੰਤ ਮਾਨ ਨੂੰ ਦੇਖਣ ਦੀ ਹੈ ਇੱਛਾ।

ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਦੁਕਾਨਦਾਰਾਂ ਲਈ ਅਹਿਮ ਪਹਿਲਕਦਮੀ। ‘ਮੇਰੀ ਦੁਕਾਨ, ਮੇਰੇ ਨਾਮ’ ਸਕੀਮ ਤਹਿਤ ਯੋਗ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇ...
12/10/2026

ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਦੁਕਾਨਦਾਰਾਂ ਲਈ ਅਹਿਮ ਪਹਿਲਕਦਮੀ। ‘ਮੇਰੀ ਦੁਕਾਨ, ਮੇਰੇ ਨਾਮ’ ਸਕੀਮ ਤਹਿਤ ਯੋਗ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਯੋਗ ਬਿਨੈਕਾਰ 6 ਨਵੰਬਰ 2026 ਤੱਕ ਸਬੰਧਿਤ ਨਗਰ ਨਿਗਮ, ਨਗਰ ਕੌਂਸਲ ਜਾਂ ਨਗਰ ਪੰਚਾਇਤ ਦੇ ਦਫ਼ਤਰ ਵਿੱਚ ਅਰਜ਼ੀਆਂ ਦੇ ਸਕਦੇ ਹਨ।

12/10/2026

ਲੋਕਾਂ ਦਾ ਭਰੋਸਾ, ਗੋਲਡੀ ਦਾ ਸਾਥ




11/10/2026

ਕੱਲ੍ਹ ਵਕੀਲਾਂ ਨਾਲ ਕੀਤੀ ਬਰਬਰਤਾ ਦੇ ਗੰਭੀਰ ਨਤੀਜੇ ਮੋਦੀ ਸਰਕਾਰ ਨੂੰ ਭੁਗਤਣੇ ਪੈਣਗੇ। ਤਾਨਾਸ਼ਾਹੀ ਦੀਆਂ ਹੱਦਾਂ ਪਾਰ ਕਰਨ ਵਾਲੀ ਸਰਕਾਰ ਦੇ ਅੰਤ ਦੀ ਸ਼ੁਰੂਆਤ ਹੋ ਚੁੱਕੀ ਹੈ। ਕਿਤੇ ਅਜਿਹਾ ਨਾ ਹੋਵੇ ਗਿਆਨੇਸ਼ ਕੁਮਾਰ ਦੇ ਨਾਲ-ਨਾਲ ਮੋਦੀ ਜੀ ਦੀ ਕੁਰਸੀ ‘ਤੇ ਵੀ ਸੰਕਟ ਆ ਜਾਵੇ। ਜਨਤਾ ਦੀ ਆਵਾਜ਼ ਨੂੰ ਦਬਾਉਣ ਵਾਲਿਆਂ ਦਾ ਹੰਕਾਰ ਜ਼ਰੂਰ ਟੁੱਟਦਾ ਹੈ

11/10/2026

ਭਾਜਪਾ ਦੀ ਪੁਲਿਸ ਵੱਲੋਂ ਜੁੱਤੀਆਂ ਪਾ ਕੇ ਅਤੇ ਨੰਗੇ ਸਿਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਜਾਣਾ ਇੱਕ ਸ਼ਰਮਨਾਕ ਹਰਕਤ ਹੈ। ਅਜਿਹੀ ਕਿਹੜੀ ਐਮਰਜੈਂਸੀ ਸੀ ਕਿ ਪੁਲਿਸ ਨੂੰ ਗੁਰੂਘਰ ਦੀ ਮਰਿਆਦਾ ਦਾ ਖਿਆਲ ਰੱਖੇ ਬਿਨਾਂ ਅੰਦਰ ਭੇਜਿਆ ਗਿਆ ? ਇਸ ਸਿੱਖ ਵਿਰੋਧੀ ਕਾਰੇ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।

11/10/2026

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਜਲਾਲਾਬਾਦ ਤੋਂ ਬੱਸ ਰਵਾਨਾ ਦੌਰਾਨ live....

11/10/2026

LIVE

Address

MLA Flat 41 Sector 4
Chandigarh
160001

Alerts

Be the first to know and let us send you an email when Jagdeep Kamboj Goldy posts news and promotions. Your email address will not be used for any other purpose, and you can unsubscribe at any time.

Contact The Organization

Send a message to Jagdeep Kamboj Goldy:

Shortcuts

Share