ਜਦੋਂ ਤੀਜਾ ਆਇਆ, ਉਦੋਂ ਹੀ ਨਤੀਜਾ ਆਇਆ!
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਾਹਿਬ ਚੰਦ ਵਿਖੇ ਲੋਕ ਮਿਲਣੀ ‘ਚ CM ਭਗਵੰਤ ਮਾਨ ਨੇ ਪਾਏ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਖਿਲਾਰੇ, ਪਿੰਡ ਤੇ ਇਲਾਕਾ ਵਾਸੀਆਂ ਨਾਲ਼ ਕੀਤੀਆਂ ਘਰਾਂ-ਪਰਿਵਾਰਾਂ ਨਾਲ਼ ਜੁੜੀਆਂ ਗੱਲਾਂ
Jagdeep Kamboj Goldy
MLA - Member of Legislative Assembly : Jalalabad West
ਲੋੜਵੰਦਾਂ ਲਈ ਬਹੁਤ ਵੱਡਾ ਸਹਾਰਾ ਹੈ ਮਾਨ ਸਰਕਾਰ ਦੀ ‘ਮੇਰੀ ਰਸੋਈ ਯੋਜਨਾ’। ਪੰਜਾਬ ਦੇ 40 ਲੱਖ ਤੋਂ ਵੱਧ ਪਰਿਵਾਰਾਂ ਲਈ ਫੂਡ ਕਿੱਟਾਂ ਵਿੱਚ ਦਿੱਤਾ ਜਾਣ ਵਾਲ਼ਾ ਪੌਸ਼ਟਿਕ ਆਹਾਰ ਉਨ੍ਹਾਂ ਸਿਹਤ ਸਬੰਧੀ ਲੋੜਾਂ ਪੂਰੀਆਂ ਕਰੇਗਾ। ਦੇਖੋ, ਕਿੰਝ ਸਕੀਮ ਦੇ ਲਾਭ ਗਿਣਵਾ ਕੇ ਪੰਜਾਬ ਵਾਸੀ ਕਰ ਰਹੇ ਮਾਨ ਸਰਕਾਰ ਦਾ ਧੰਨਵਾਦ
ਅੱਜ ਜਲਾਲਾਬਾਦ ਸ਼ਹਿਰ ਰਾਣੀ ਮਹਿਲ ਸਕੂਲ ਵਿਖ਼ੇ ਪਬਲਿਕ ਲਾਇਬ੍ਰੇਰੀ ਦੇ ਨੀਂਹ ਪੱਥਰ ਰੱਖਿਆ...
ਅੱਜ 8ਵਾਂ ਐਲਾਨ
ਹਲਕੇ ਦੇ ਪਿੰਡ ਨੁਕੇਰੀਆਂ ਵਿਖ਼ੇ 6 ਕਰੋੜ 91 ਲੱਖ ਦੀ ਲਾਗਤ ਨਾਲ ਸੇਮ ਦੇ ਪ੍ਰੋਜੈਕਟ ਦੀ ਹੋਏਗੀ ਸ਼ੁਰੂਆਤ..
ਸਮੂਹ ਪਿੰਡ ਨੁਕੇਰੀਆਂ ਵਾਸੀਆਂ ਨੂੰ ਬਹੁਤ ਬਹੁਤ ਬਹੁਤ ਮੁਬਾਰਕਾਂ
11/05/2026
ਜਲਾਲਾਬਾਦ ਸ਼ਹਿਰ ਵਿਖ਼ੇ ਬਾਗ਼ ਕਲੋਨੀ ਦੇ ਪਾਰਕ ਅਤੇ ਸ਼ਹੀਦ ਊਧਮ ਸਿੰਘ ਪਾਰਕ ਵਿਖ਼ੇ ਓਪਨ ਜਿੰਮ ਦਾ ਨੀਂਹ ਪੱਥਰ ਰੱਖਿਆ...
11/05/2026
ਜਲਾਲਾਬਾਦ ਸ਼ਹਿਰ ਵਿਖ਼ੇ ਰਾਣੀ ਮਹਿਲ ਸਕੂਲ ਵਿਖ਼ੇ 70 ਲੱਖ ਦੀ ਲਾਗਤ ਨਾਲ ਪਬਲਿਕ ਲਾਇਬ੍ਰੇਰੀ ਦੇ ਨੀਂਹ ਪੱਥਰ ਰੱਖਿਆ...
ਅੱਜ ਜਲਾਲਾਬਾਦ ਸ਼ਹਿਰ ਰਾਣੀ ਮਹਿਲ ਸਕੂਲ ਵਿਖ਼ੇ ਪਬਲਿਕ ਲਾਇਬ੍ਰੇਰੀ ਦੇ ਨੀਂਹ ਪੱਥਰ ਦੌਰਾਨ live...
ਅੱਜ ਬਾਗ਼ ਕੋਲੋਨੀ ਦੇ ਪਾਰਕ ਵਿਖ਼ੇ live....
10/05/2026
ਅੱਜ ਜਲਾਲਾਬਾਦ ਸ਼ਹਿਰ ਵਿਖ਼ੇ ਵਾਰਡ ਨੂੰ 12 ਵਿਖ਼ੇ ਓਪਨ ਜਿੰਮ ਅਤੇ ਸਤਪਾਲ ਫੂਟੇਲਾ ਵਾਲੀ ਗਲੀ ਅਤੇ ਸੀ.ਟੀ ਥਾਣੇ ਦੇ ਨਾਲ ਵਾਲੀ ਗਲੀ ਵਿਖ਼ੇ ਇੰਟਰਲਾਕ ਗਲੀ ਦਾ ਨੀਂਹ ਪੱਥਰ ਰੱਖਿਆ...
ਮੋਦੀ ਸਰਕਾਰ ਹਾਏ-ਹਾਏ!
ਸਿਆਸੀ ਰੰਜਿਸ਼ ਤਹਿਤ ਮੰਤਰੀ ਸੰਜੀਵ ਅਰੋੜਾ ‘ਤੇ ED ਤੋਂ ਕਰਵਾਈਆਂ ਜਾ ਰਹੀਆਂ ਛਾਪੇਮਾਰੀਆਂ ਨੂੰ ਲੈ ਕੇ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਫੁੱਟਿਆ ‘ਆਪ’ ਆਗੂਆਂ ਅਤੇ ਵਰਕਰਾਂ ਦਾ ਗੁੱਸਾ, ਪੂਰੇ ਪੰਜਾਬ ‘ਚ ਕੀਤੇ ਜਾ ਰਹੇ ਪੁਤਲਾ ਫੂਕ ਮੁਜ਼ਾਹਰੇ
Click here to claim your Sponsored Listing.
Location
Category
Contact the business
Telephone
Address
MLA Flat 41 Sector 4
Chandigarh
160001
