Patiala Politics Mission 2022

Patiala Politics Mission 2022

Share

Contact information, map and directions, contact form, opening hours, services, ratings, photos, videos and announcements from Patiala Politics Mission 2022, Political Party, Chandigarh.

Photos from Patiala Politics Mission 2022's post 05/08/2021

Congratulations Jagseer Singh Middukhera appointed as state secretary NSUI (Punjab unit).

02/07/2021

ਮੈਂ ਤੇਰੇ ਪੰਜਾਬ ਨੂੰ ਲੁੱਟਣ 'ਤੇ ਗਿਰਵੀ ਰੱਖਣ ਵਾਲੇ ਕਾਲੇ ਧੰਦੇ ਵੱਲ ਸੇਧਿਤ ਹਾਂ... ਪੰਜਾਬ ਦੇ ਦੁੱਖਾਂ 'ਤੇ ਬਣੇ ਤੇਰੇ ‘ਸੁਖਵਿਲਾਸ’ ਨੂੰ ਜਦ ਤੱਕ ਮੈਂ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲ ‘ਚ ਨਹੀਂ ਬਦਲ ਦਿੰਦਾ ਤਦ ਤੱਕ ਪਿੱਛੇ ਨਹੀਂ ਹਟਾਂਗਾ।

25/06/2021
Photos from Patiala Politics Mission 2022's post 23/06/2021

ਭਾਰਤੀ ਫੌਜ ਦੀ ਦੂਜੀ ਸਿੱਖ, ਜਿਸਦਾ ਮੈਂ ਵੀ ਹਿੱਸਾ ਰਹਿ ਚੁੱਕਿਆ ਹਾਂ, ਹਮੇਸ਼ਾ ਆਪਣੀ ਪਲਟਨ ਦੇ ਫੌਜੀ ਜਵਾਨਾਂ ਨੂੰ ਮਿਲ ਕੇ ਵਧੀਆ ਲੱਗਦਾ ਹੈ। ਰੈਜੀਮੈਂਟ ਦਾ ਉਦੇਸ਼ ਹਮੇਸ਼ਾ ‘ਨਿਸ਼ਚੈ ਕਰ ਆਪਨੀ ਜੀਤ ਕਰੋ’ ਰਿਹਾ ਹੈ ਜਿਸਨੇ ਮੈਨੂੰ ਮੇਰੀ ਭਾਰਤੀ ਫੌਜ ਵਿੱਚ ਸੇਵਾ ਦੌਰਾਨ ਮੇਰਾ ਮਾਰਗ ਦਰਸ਼ਨ ਕੀਤਾ ਤਾਂ ਜੋ ਮੈਂ ਪੂਰੀ ਤਨਦੇਹੀ ਨਾਲ ਆਪਣੇ ਦੇਸ਼ ਵਾਸੀਆਂ ਦੀ ਸੇਵਾ ਕਰ ਸਕਾਂ।
..
Always a pleasure to meet the men from my paltan 2 Sikh, where I got the honour to serve the Indian Army ADGPI - Indian Army. The Regiment’s motto of 'Nischay Kar Apni Jeet Karon' has always guided me in my service to Punjab and its people.

21/06/2021

ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜ਼ਿਲ੍ਹਾ ਕੈਡਰ ‘ਚ 2016 ਤੇ ਫੌਜ ਕੈਡਰ ‘ਚ 2346 ਕਾਂਸਟੇਬਲਾਂ ਨਾਲ ਪੰਜਾਬ ਪੁਲਿਸ ਵਿੱਚ ਕੁੱਲ 4362 ਕਾਂਸਟੇਬਲਾਂ ਦੀ ਭਰਤੀ ਕੀਤੀ ਜਾ ਰਹੀ ਹੈ।

ਅਰਜ਼ੀ ਫਾਰਮ ਜੁਲਾਈ 2021 ਤੱਕ ਆ ਜਾਣਗੇ।

25-26 ਸਤੰਬਰ 2021 ਨੂੰ ਓਐਮਆਰ ਆਧਾਰਿਤ ਐਮਸੀਕਿਊ ਲਿਖਤ ਇਮਤਿਹਾਨ ਹੋਵੇਗਾ।

ਸਾਰੇ ਜ਼ਿਲ੍ਹਿਆਂ ਵਿੱਚ ਚਾਹਵਾਨ ਉਮੀਦਵਾਰਾਂ ਲਈ ਸਾਰੇ ਸਟੇਡੀਅਮ ਤੇ ਪੁਲਿਸ ਲਾਈਨ, ਕਾਲਜਾਂ ਤੇ ਸਕੂਲਾਂ ਦੇ ਮੈਦਾਨ ਖੁੱਲ੍ਹੇ ਰਹਿਣਗੇ। ਪੁਲਿਸ ਤੇ ਖੇਡ ਵਿਭਾਗ ਦੇ ਕੋਚ ਅਪਲਾਈ ਕਰਨ ਵਾਲੇ ਨੌਜਵਾਨਾਂ ਦਾ ਮਾਰਗ-ਦਰਸ਼ਨ ਕਰਨ ਲਈ ਮੌਜੂਦ ਰਹਿਣਗੇ। ਭਰਤੀ ਹੋਣ ਵਾਲਿਆਂ ਵਿੱਚ 33% ਮਹਿਲਾਵਾਂ ਹੋਣਗੀਆਂ।

19/06/2021

ਅੱਜ ਕੈਬਨਿਟ ਨੇ ਸਾਲ 2017-18 ਤੋਂ ਸਾਲ 2019-20 ਦੇ ਸਮੇਂ ਦਾ ਐਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਪ੍ਰਾਈਵੇਟ ਅਦਾਰਿਆਂ ਦਾ 40% ਸ਼ੇਅਰ ਜੋ ਸੂਬੇ ਵੱਲੋਂ ਹੈ ਉਸ ਦੀ ਮਨਜ਼ੂਰੀ ਦੇ ਦਿੱਤੀ ਹੈ। ਸਾਰੇ ਯੋਗ ਵਿਦਿਆਰਥੀ ਹੁਣ ਆਪਣੇ ਇਮਤਿਹਾਨ ਦੇ ਸਕਦੇ ਹਨ। ਬਾਕੀ 60% ਸ਼ੇਅਰ ਜੋ ਕੇਂਦਰ ਦਾ ਹੈ ਉਸ ਬਾਰੇ ਸਾਡੀ ਪਹਿਲਾਂ ਹੀ ਭਾਰਤ ਸਰਕਾਰ ਨਾਲ ਸਾਡੀ ਗੱਲ ਚੱਲ ਰਹੀ ਹੈ।
..
Today, the Cabinet cleared 40% state share of Private Institutions under SC Post Matric Scholarship Scheme for the period 2017-18 to 2019-20. All eligible students are allowed to take their exams. We have already taken up the issue of the balance 60% central share with Government of India.

19/06/2021

ਅਸੀਂ ਆਪਣੇ ਪ੍ਰਸਤਾਵਿਤ ਕਾਨੂੰਨ ਅਧੀਨ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਸਾਰੇ ਸਫਾਈ ਕਰਮਚਾਰੀਆਂ ਅਤੇ ਸੀਵਰੇਜ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ ਜੋ ਇਸ ਸਮੇਂ ਵੱਖ-ਵੱਖ ਨਗਰ ਪਾਲਿਕਾਵਾਂ ਨਾਲ ਠੇਕੇ 'ਤੇ ਕੰਮ ਕਰ ਰਹੇ ਹਨ। ਇਸਦੇ ਨਾਲ ਹੀ ਅਸੀਂ ਹੋਰ ਸਫਾਈ ਕਰਮਚਾਰੀਆਂ ਅਤੇ ਸੀਵਰੇਜ ਕਰਮਚਾਰੀਆਂ ਨੂੰ ਠੇਕੇ ‘ਤੇ ਰੱਖਣ ਦੀ ਵੀ ਇਜਾਜ਼ਤ ਦਿੱਤੀ ਹੈ।
..
We have decided to regularise all Safai Karamcharis & Sewermen of the Urban Local Bodies under our proposed legislation who are right now working on contract with various municipalities. We have also allowed hiring of more Safai Karamcharis & Sewermen on contract.

19/06/2021

ਅੱਜ ਅਸੀਂ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਅਨੁਸਾਰ ਤਨਖ਼ਾਹ ਵਿੱਚ ਵਾਧੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਸਨੂੰ 1 ਜਨਵਰੀ 2016 ਤੋਂ ਪਿਛੋਕੜ ਪ੍ਰਭਾਵ ਨਾਲ 1 ਜੁਲਾਈ 2021 ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਜਿਸ ਨਾਲ ਅਸੀਂ ਤਨਖ਼ਾਹਾਂ ਤੇ ਪੈਨਸ਼ਨਾਂ ਵਿੱਚ 2.59 ਗੁਣਾ ਵਾਧੇ ਦਾ ਅੰਦਾਜ਼ਾ ਲਗਾ ਰਹੇ ਹਾਂ।
..
Today we have approved enhanced pay scales as per the recommendations of the 6th Pay Commission and have decided to implement them from July 1, 2021 with retrospective effect from January 1, 2016. We are estimating an increase of 2.59 times in salaries and pensions from the last Pay Commission.

19/06/2021

ਮਿਲਖਾ ਸਿੰਘ ਜੀ ਦਾ ਇਸ ਫਾਨੀ ਸੰਸਾਰ ਤੋਂ ਤੁਰ ਜਾਣਾ ਮੇਰੇ ਲਈ ਬੇਹੱਦ ਦੁੱਖਦਾਈ ਤੇ ਅਸਹਿ ਹੈ। ਉਨ੍ਹਾਂ ਦੇ ਚਲੇ ਜਾਣ ਨਾਲ ਪੂਰੇ ਇੱਕ ਯੁੱਗ ਦਾ ਅੰਤ ਹੋ ਗਿਆ, ਨਾ ਸਿਰਫ਼ ਭਾਰਤ ਤੇ ਪੰਜਾਬ ਸਗੋਂ ਦੁਨੀਆਂ ‘ਚ ਵੱਸਦੇ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉੱਡਣ ਸਿੱਖ ਦੀ ਪ੍ਰੇਰਣਾਤਮਕ ਜ਼ਿੰਦਗੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਤੁਹਾਡੇ ਨਾਲ ਬਿਤਾਇਆ ਸਮਾਂ ਤੇ ਕੀਤੀਆਂ ਗੱਲਾਂ ਹਮੇਸ਼ਾ ਯਾਦ ਰਹਿਣਗੀਆਂ। ਮੇਰੀਆਂ ਅਰਦਾਸਾਂ ਮਿਲਖਾ ਸਿੰਘ ਜੀ ਦੇ ਪਰਿਵਾਰ ਦੇ ਨਾਲ ਹਨ, ਵਾਹਿਗੁਰੂ ਜੀ ਮਿਲਖਾ ਸਿੰਘ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ਣ।
..
Upset and saddened to hear of Milkha Singh Ji’s demise. It marks the end of an era and India & Punjab are poorer today. My condolences to the bereaved family & millions of fans. The legend of the Flying Sikh will reverberate for generations to come. Rest in peace Sir!

18/06/2021

ਆਪਣੇ ਕੈਬਨਿਟ ਦੇ ਸਾਥੀਆਂ ਨਾਲ ਮੀਟਿੰਗ ਕੀਤੀ ਤੇ ਨਾਲ ਹੀ ਆਪਣੇ ਵਿਧਾਇਕਾਂ ਨਾਲ ਕੀਤੀ ਮੁਲਾਕਾਤ ਦੌਰਾਨ ਉਨ੍ਹਾਂ ਦੇ ਹਲਕਿਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
..
Had detailed meetings with my Cabinet colleagues & also met our MLAs to discuss the ongoing work in their respective assembly constituencies.

Photos from Patiala Politics Mission 2022's post 16/06/2021

ਪਾਰਟੀ ਵਿਧਾਇਕਾਂ ਨਾਲ ਅੱਜ ਬੈਠਕ ਦੌਰਾਨ ਉਨ੍ਹਾਂ ਦੇ ਹਲਕਿਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਵਿਧਾਇਕਾਂ ਨੂੰ ਕੋਵਿਡ19 ਵੈਕਸੀਨੇਸ਼ਨ ਵਿੱਚ ਹੋਰ ਤੇਜ਼ੀ ਲਿਆਉਣ ਲਈ ਇਸ ‘ਤੇ ਕੰਮ ਕਰਨ ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਕਿਹਾ। ਆਓ ਸਾਰੇ ਰੱਲ ਕੇ ਕੋਵਿਡ19 ਦੀ ਤੀਜੀ ਲਹਿਰ ਨੂੰ ਰੋਕਣ ਤੇ ਇਸਨੂੰ ਖ਼ਤਮ ਕਰਨ ਲਈ ਇੱਕਜੁਟ ਹੋ ਕੇ ਕੰਮ ਕਰੀਏ ਤੇ ਮਨੁੱਖਤਾ ਨੂੰ ਬਚਾਈਏ।
..
In my meeting today with party MLAs, reviewed the ongoing development projects in their constituencies. Have also asked them to keep working hard to accelerate the pace of vaccination. Let us all work hard to prevent any likelihood of third wave and save precious lives.

14/06/2021

ਮਨ ਮੇਰੇ ਤਿਨ ਕੀ ਓਟ ਲੇਹਿ ॥
ਮਨੁ ਤਨੁ ਅਪਨਾ ਤਿਨ ਜਨ ਦੇਹਿ ॥

ਸ਼ਾਤੀ ਦੇ ਪੁੰਜ, ਧੀਰਜ ਅਤੇ ਨਿਮਰਤਾ ਦੀ ਮੂਰਤ, ਸ਼ਹੀਦਾਂ ਦੇ ਸਰਤਾਜ, ਪੰਜਵੇਂ ਗੁਰੂ ਧੰਨ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਾਨ-ਕੋਟਿ ਪ੍ਰਣਾਮ। ਗੁਰੂ ਸਾਹਿਬ ਨੇ ਜ਼ਬਰ-ਜੁਲਮ ਖ਼ਿਲਾਫ਼ ਅਤੇ ਧਰਮ ਦੀ ਖ਼ਾਤਿਰ ਜੋ‌ ਪੂਰੀ ਕੌਮ ਲਈ ਸ਼ਹੀਦੀ ਦਿੱਤੀ ਉਹ ਪੂਰੇ ਭਾਰਤ ਵਿਚ ਹੀ ਨਹੀਂ, ਸਗੋਂ ਸਾਰੀ ਦੁਨੀਆਂ ਵਿੱਚ ਬੇਮਿਸਾਲ ਹੈ।

Want your business to be the top-listed Government Service in Chandigarh?

Click here to claim your Sponsored Listing.

Location

Category

Website

Address


Chandigarh