Engineers Association PWSSB

Engineers Association PWSSB

Share

COUNCIL OF DIPLOMA ENGINEERS PUNJAB (A REPRESENTATIVE BODY OF JE/AE/PROMOTED SDE’S PROMOTED EE)

17/12/2024

ਅੱਜ ਮਿਤੀ 17/12/2024 ਨੂੰ ਇੰਜੀਨੀਅਰਿੰਗ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਐਜੂਕੇਸ਼ਨ ਬੋਰਡ ਤੋਂ ਆਏ ਯੂਨੀਅਨ ਇੰਜੀਨੀਅਰਜ ਦੀ ਸਪੋਰਟ ਅਤੇ ਐਸੋਸੀਏਸ਼ਨ ਦੀਆਂ ਹੋਰ ਮੰਗਾਂ ਸਬੰਧੀ ਮੀਟਿੰਗ ਦਾ ਸਮਾਂ ਨਾ ਮਿਲਣ ਕਾਰਨ ਡਿਵੀਜ਼ਨ ਦਫਤਰਾਂ ਵਿਖੇ ਬੈਠ ਕੇ ਪੈਨ ਡਾਊਨ ਸਟਰਾਈਕ ਵਿੱਚ ਹਿੱਸਾ ਲਿਆ ਗਿਆ। ਹੁਣ ਕੱਲ ਮਿਤੀ 18/12/2024 ਨੂੰ ਸਰਕਲ ਦਫਤਰ ਵਿਖੇ ਸਾਰੇ ਮੈਂਬਰ ਇਕੱਤਰ ਹੋ ਕੇ ਪੈਨਡਾਨ ਸਟਰਾਈਕ ਨੂੰ ਅੱਗੇ ਵਧਾਉਣਗੇ।

Photos from Engineers Association PWSSB's post 17/12/2024

ਅੱਜ ਮਿਤੀ 17/12/2024 ਨੂੰ ਇੰਜੀਨੀਅਰਿੰਗ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਐਜੂਕੇਸ਼ਨ ਬੋਰਡ ਤੋਂ ਆਏ ਯੂਨੀਅਨ ਇੰਜੀਨੀਅਰਜ ਦੀ ਸਪੋਰਟ ਅਤੇ ਐਸੋਸੀਏਸ਼ਨ ਦੀਆਂ ਹੋਰ ਮੰਗਾਂ ਸਬੰਧੀ ਮੀਟਿੰਗ ਦਾ ਸਮਾਂ ਨਾ ਮਿਲਣ ਕਾਰਨ ਡਿਵੀਜ਼ਨ ਦਫਤਰਾਂ ਵਿਖੇ ਬੈਠ ਕੇ ਪੈਨ ਡਾਊਨ ਸਟਰਾਈਕ ਵਿੱਚ ਹਿੱਸਾ ਲਿਆ ਗਿਆ। ਹੁਣ ਕੱਲ ਮਿਤੀ 18/12/2024 ਨੂੰ ਸਰਕਲ ਦਫਤਰ ਵਿਖੇ ਸਾਰੇ ਮੈਂਬਰ ਇਕੱਤਰ ਹੋ ਕੇ ਪੈਨਡਾਨ ਸਟਰਾਈਕ ਨੂੰ ਅੱਗੇ ਵਧਾਉਣਗੇ।

Photos from Engineers Association PWSSB's post 17/12/2024

16 ਦਸੰਬਰ:- ਸਿੱਖਿਆ ਵਿਭਾਗ ਦੇ ਸਾਰੇ ਜੇ.ਈ. ਸਵੇਰੇ 10 ਵਜੇ ਡਵੀਜ਼ਨ ਦਫ਼ਤਰ ਵਿਖੇ ਕਲਮ ਛੋੜ ਹੜਤਾਲ 'ਤੇ ਬੈਠ ਗਏ ਅਤੇ ਪੂਰਾ ਦਿਨ ਡਵੀਜ਼ਨ ਦਫ਼ਤਰ ਵਿਖੇ ਆਪਣੀ ਹਾਜ਼ਰੀ ਯਕੀਨੀ ਬਣਾਉਣ। ਇਹ ਵੀ ਤੈਅ ਹੈ ਕਿ ਕਿੱਥੇ ਨੰ. ਡਿਵੀਜ਼ਨ ਵਿੱਚ ਜੇ.ਈਜ਼ ਦੀ ਗਿਣਤੀ ਘੱਟ ਹੈ ਤਾਂ ਦੂਜੇ ਮੈਂਬਰ ਵੀ ਸਵੇਰੇ 11 ਵਜੇ ਪੈਨ ਡਾਊਨ ਹੜਤਾਲ ਦੀ ਤਸਵੀਰ ਪੋਸਟ ਕਰਨ ਲਈ ਸ਼ਾਮਲ ਹੁੰਦੇ ਹਨ। ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਪੈਨ ਡਾਊਨ ਹੜਤਾਲ ਸੰਬੰਧੀ ਬੈਨਰ/ਫਲੈਕਸ ਬੈਠਣ ਵਾਲੀ ਥਾਂ ਦੇ ਪਿਛਲੇ ਪਾਸੇ ਵੀ ਪ੍ਰਕਾਸ਼ਿਤ ਹੋਣ।

Photos from Engineers Association PWSSB's post 29/09/2024

The Council of Diploma Engineers Celebrated Engineer’s Day 15 September 2024 for The Third Year in a Row.

Er: Mokshagundam Visvesvaraya (1860-1962)

The event was held at Auditorium Municipal Bhawan Sec-35 Chandigarh

04/08/2024

The New Elected Body Members of Water Supply and Sewerage Board Punjab.

Er.Gurwinder Singh as President, Er. Deepak Kumar as Chief Patron, Er.Tilak Raj General Secretary, Er. Davinder Singla as Additional Secretary, Er.Pradeep Chattani as Senior Vice President, Er.Ashok Kumar as Finance Secretary. Er. Lalit Mittal as Vice President, Er.Ashok Kumar Maini as Legal Advisor,Er. Hanish Mittal (East) & Er. Sukhwinder Singh (West) as Press Secretary,Karamjit Singh Bihla ji acted as an election observer From Council of Diploma Engineers Punjab and Er. Gurpreet Singh General Secretary, Er.Charanjit Singh Chahal Finance Secretary, Er Kamarjit Singh Mann Additional Finance Secretary, Er. Varinder Singh, Er. Pawandeep Singh Sekhon DEA President Patiala, Er.Inderdeep Singh Patiala also present during this election process.

Photos from Engineers Association PWSSB's post 03/08/2024

General Election Ijlasof State Body Members at Patiala
Engineer’s Association of Punjab Water Supply & Sewerage Board
Council of Diploma Engineer's Punjab to FLAG the issues of JE/SDE association of PWSSB.

08/02/2024
31/01/2024

ਜਲ ਸਪਲਾਈ ਵਿਭਾਗ ਦੇ ਇੰਜਨੀਅਰ ਸੜਕਾਂ 'ਤੇ ਉੱਤਰੇ I
ਜਲ ਸਪਲਾਈ ਮੰਤਰੀ 'ਤੇ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦਾ ਦੋਸ਼ I

Photos from Engineers Association PWSSB's post 30/01/2024

ਅੱਜ ਵੱਖ ਵੱਖ ਸਰਕਲਾਂ ਅੱਗੇ ਧਰਨਿਆਂ ਦੀ ਸ਼ੁਰੂਆਤ ਕੀਤੀ ਗਈ ਸੋ ਬੇਨਤੀ ਹੈ ਕਿ ਅਗਲੇ ਦੋ ਦਿਨਾਂ ਵਿੱਚ ਸ਼ਮੂਲੀਅਤ ਕੀਤੀ ਜਾਵੇ ਜੀ
ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਵਿੱਚ ਸ਼ਾਮਲ ਜਥੇਬੰਦੀਆਂ ਦੇ ਸਾਥੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ ਜੀ 🙏🙏

13/01/2024

ਖ਼ੁਸ਼ੀਆਂ ਦੇ ਤਿਉਹਾਰ ਲੋਹੜੀ ਦੀਆਂ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ...ਪਰਮਾਤਮਾ ਕਰੇ ਇਹ ਲੋਹੜੀ ਸਾਰਿਆਂ ਦੇ ਵੇਹੜੇ ਖੁਸ਼ੀਆਂ-ਖੇੜੇ ਲੈ ਕੇ ਆਵੇ.

12/01/2024

ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ 2024 ਦੇ ਕੈਲੰਡਰ ਦੀ ਡਾ ਐਸਐਸ ਆਹਲੂਵਾਲੀਆ ਜੀ ਚੇਅਰਮੈਨ ਜਲ਼ ਸਪਲਾਈ ਅਤੇ ਸੀਵਰੇਜ ਬੋਰਡ ਨੇ ਸੈਕਟਰ 39 ਵਿਖੇ ਰਸਮੀ ਤੌਰ ਤੇ ਘੁੰਢ ਚੁਕਾਈ ਕੀਤੀ।
ਜਿਸ ਦੌਰਾਨ ਕੌਂਸਲ ਆਫ ਡਿਪਲੋਮਾ ਇੰਜਨੀਅਰਜ਼ ਪੰਜਾਬ ਦੇ ਚੇਅਰਮੈਨ ਇੰਜ ਕਰਮਜੀਤ ਸਿੰਘ ਬੀਹਲਾ, ਇੰਜ ਗੁਰਵਿੰਦਰ ਸਿੰਘ ਪ੍ਰਧਾਨ ਜਲ਼ ਸਪਲਾਈ ਅਤੇ ਸੀਵਰੇਜ ਬੋਰਡ ਤੇ ਵਾਈਸ ਪ੍ਰੈਜੀਡੈਂਟ ਕੌਂਸਲ ਆਫ ਡਿਪਲੋਮਾ ਇੰਜਨੀਅਰਜ ਪੰਜਾਬ, ਇੰਜ ਕਮਰਜੀਤ ਸਿੰਘ ਮਾਨ , ਇੰਜ ਕੁਲਦੀਪ ਸਿੰਘ ਚੰਡੀਗੜ੍ਹ, ਇੰਜ ਰਣਜੀਤ ਸਿੰਘ ਮੋਹਾਲੀ, ਇੰਜ ਅਮਰਜੀਤ ਸਿੰਘ ਮੋਹਾਲੀ,ਇੰਜ ਜਸਵੀਰ ਸਿੰਘ ਐਡੀਸ਼ਨਲ਼ ਜਨਰਲ ਸਕੱਤਰ ਜਲ ਸਪਲਾਈ ਅਤੇ ਸੀਵਰੇਜ ਬੋਰਡ ਹਾਜ਼ਰ ਸਨ।

12/01/2024

ਜੂਨੀਅਰ ਇੰਜੀਨੀਅਰ ਸ਼੍ਰੀ ਹਰਰਾਏ ਸਿੰਘ ਜੀ ਨੂੰ ਬਹਾਲ ਕਰਨ ਦਾ ਪੱਤਰ |

ਸੋ ਇਹ ਸੀਵਰੇਜ ਬੋਰਡ ਦੇ ਇੰਜੀਨੀਅਰ ਸਾਥੀਆਂ ਅਤੇ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਸਮੂਹ ਸਾਥੀਆਂ ਦੇ ਏਕੇ ਦੀ ਬਹੁਤ ਵੱਡੀ ਜਿੱਤ ਹੈ।

ਮੁੱਖ ਸਰਪ੍ਰਸਤ ਇੰਜ ਸੁਖਮਿੰਦਰ ਸਿੰਘ ਲਵਲੀ, ਚੇਅਰਮੈਨ ਇੰਜ ਕਰਮਜੀਤ ਸਿੰਘ ਬੀਹਲਾ, ਜਨਰਲ ਸਕੱਤਰ ਇੰਜ ਗੁਰਪ੍ਰੀਤ ਸਿੰਘ, ਮੀਤ ਚੈਅਰਮੈਨ ਇੰਜ ਗੁਰਬਿੰਦਰ ਸਿੰਘ ਪ੍ਰਧਾਨ ਸੀਵਰੇਜ ਬੋਰਡ, ਵਿੱਤ ਸਕੱਤਰ ਚਰਨਦੀਪ ਸਿੰਘ ਚਾਹਲ, ਸਹਾਇਕ ਵਿੱਤ ਸਕੱਤਰ ਇੰਜ ਕਮਰਜੀਤ ਸਿੰਘ ਮਾਨ, ਵਿੱਤ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਜ ਦਸ਼ਰਥ ਜਾਖੜ, ਪ੍ਰਧਾਨ ਸਿੰਚਾਈ ਵਿਭਾਗ ਇੰਜ ਅਰਵਿੰਦ ਸੈਣੀ, ਜਨਰਲ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਇੰਜ ਕੰਵਲਜੀਤ ਸਿੰਘ ਸਿੱਧੂ, ਪ੍ਰਧਾਨ ਟਿਊਬਵੈੱਲ ਕਾਰਪੋਰੇਸ਼ਨ ਇੰਜ ਗੁਰਬਿੰਦਰ ਸਿੰਘ, ਪ੍ਰਧਾਨ ਭਵਨ ਤੇ ਮਾਰਗ ਇੰਜ ਸੁਖਜਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਇੰਜ ਵਰਿੰਦਰ ਸਿੰਘ ਪੰਜਾਬੀ ਯੂਨੀ.ਤਲਵੰਡੀ ਸਾਬੋ ਇੰਜ ਕਰਮਜੀਤ ਸਿੰਘ ਖੋਖਰ,
ਮੈਂਬਰ ਸੈਂਟਰਲ ਕਮੇਟੀ ਆਲ ਇੰਡੀਆ ਫੈਡਰੇਸ਼ਨ ਆਫ਼ ਡਿਪਲੋਮਾ ਇੰਜੀਨੀਅਰਜ਼ ਸਮੂਹ ਸਟੇਟ ਕਮੇਟੀ ਕੌਂਸਲ ਆਫ ਡਿਪਲੋਮਾ ਇੰਜਨੀਅਰਜ਼ ਪੰਜਾਬ।
ਸਬੰਧਿਤ ਆਲ ਇੰਡੀਆ ਫੈਡਰੇਸ਼ਨ ਆਫ਼ ਡਿਪਲੋਮਾ ਇੰਜੀਨੀਅਰਜ਼

Want your business to be the top-listed Government Service in Chandigarh?

Click here to claim your Sponsored Listing.

Location

Website

Address


Chandigarh
160022