30/05/2026
ਝਾੜੂ ਪਾਰਟੀ ਦੇ ਪੰਜਾਬ ਉਪ-ਪ੍ਰਧਾਨ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਅਤੇ ਉਸਦੀ ਭੈਣ ਨੂੰ MC ਚੋਣਾਂ ’ਚ ਬਟਾਲੇ ਦੇ ਲੋਕਾਂ ਨੇ ਲਾਇਆ ਖੂੰਜੇ!
ਪੰਥ ਤੇ ਪੰਜਾਬ ਦੀ ਤਾਕਤ
ਸ਼੍ਰੋਮਣੀ ਅਕਾਲੀ ਦਲ
30/05/2026
ਝਾੜੂ ਪਾਰਟੀ ਦੇ ਪੰਜਾਬ ਉਪ-ਪ੍ਰਧਾਨ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਅਤੇ ਉਸਦੀ ਭੈਣ ਨੂੰ MC ਚੋਣਾਂ ’ਚ ਬਟਾਲੇ ਦੇ ਲੋਕਾਂ ਨੇ ਲਾਇਆ ਖੂੰਜੇ!
30/05/2026
1400 ਸੀਟਾਂ ਵਾਲਿਆਂ ਨੇ ਕਦੇ ਮਾਣ ਨਹੀਂ ਕਰਿਆ, ਤੇ ਇੱਧਰ ਝਾੜੂ ਵਾਲੇ ਨਗਰ ਕੌਂਸਲ 'ਚ 958 ਸੀਟਾਂ ਲੈ ਕੇ ਹੀ ਚਾਂਭਲੇ ਫਿਰਦੇ ਨੇ!
ਝਾੜੂ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਦਰਜ਼ ਕੀਤੀਆਂ ਵੱਡੀਆਂ ਜਿੱਤਾਂ।
28/05/2026
25-25=50 ਕੋਈ ਭਾਜਪਾ ਵਾਲਾ ਦਿਖਾ
ਕਾਂਗਰਸੀ ਤੇ ਅਕਾਲੀਆਂ ਨੂੰ ਨਵੇਂ ਭਾਜਪਾ ਪ੍ਰਧਾਨ ਦੀਆਂ ਲੱਖ ਲੱਖ ਵਧਾਈਆਂ
ਝਾੜੂ ਸਰਕਾਰ ਦੀ ਲੁੱਟ ਕਾਰਨ ਵਪਾਰੀ ਅਤੇ ਉਦਯੋਗਪਤੀ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਵਿੱਚ ਜਾ ਰਹੇ ਹਨ। ਇਨ੍ਹਾਂ ਤੋਂ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਉਨ੍ਹਾਂ ਨੂੰ ਮੁੜ ਤੋਂ ਪੰਜਾਬ ਵਿੱਚ ਲਿਆ ਕੇ ਸੂਬੇ ਦੀ ਤਰੱਕੀ ਕਰ ਸਕਦੀ ਹੈ...
ਝਾੜੂ ਸਰਕਾਰ ਦੇ ਮੁੱਖ ਮੰਤਰੀ ਦੀ ਗੱਲ ਜ਼ਮੀਨੀ ਹਾਲਾਤਾਂ ਨਾਲ ਕੋਈ ਮੇਲ ਨਹੀਂ ਖਾਂਦੀ, ਬਾਕੀ ਤੁਸੀਂ ਆਪ ਸਮਝਦਾਰ ਹੋ!
ਭੰਡ ਸਿਰਫ਼ ਗੱਪ ਮਾਰ ਕੇ ਲੋਕਾਂ ਨੂੰ ਗੱਲਾਂ ਜਚਾਉਣ 'ਤੇ ਲੱਗਿਆ ਹੋਇਆ!
ਬਲਦ ਕਹਿੰਦਾ ਮੈਂ ਨਹੀ ਜਾਂਦਾ ਕੋਈ ਚੱਜ ਦਾ ਬੰਦਾ ਬਿਠਾਓ
ਬੰਟੀ ਬਬਲੀ ਦੇ ਡਰਾਮੇ...