BJP Amritsar North

BJP Amritsar North

Share

Bharatiya Janta Party, founded in 1980, is world's largest political party. It currently leads the N

Bharatiya Janta Party has been active in the Indian Political scenario since its inception in the year 1980 by Shri Syama Prasad Mukherjee. The party's philosophy believes in keeping the nation in the forefront, thus, tirelessly working towards the country's betterment.

Photos from BJP Amritsar North's post 20/02/2022

ਅੱਜ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਚਰਨਾਂ 'ਚ ਹਾਜ਼ਰੀ ਭਰੀ ਅਤੇ ਪੰਜਾਬ ਸੂਬੇ ਦੇ ਇਸ ਅਹਿਮ ਦਿਨ 'ਤੇ ਨਵੇਂ ਬਦਲਾਅ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
Paid obeisance at Sachkhand Shri Harmandir Sahib along with family members. Today is a big day for Punjab, & I prayed for the much need change & progress that our state deserves.

19/02/2022

Prayers are powerful! And I only depend on prayer for my strength.

Photos from BJP Amritsar North's post 19/02/2022

ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਅਸਥਾਨ ਵਿਖੇ ਨਤਮਸਤਕ ਹੋ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਪਿਛਲੇ 30 ਸਾਲਾਂ ਦੀ ਤਰ੍ਹਾਂ ਇਮਾਨਦਾਰੀ ਤੇ ਵਚਨਬੱਧਤਾ ਨਾਲ ਕੀਤੀ ਜਨਤਾ ਦੀ ਸੇਵਾ ਦੀ ਵਾਂਗ ਅੱਗੇ ਵੀ ਅੰਮ੍ਰਿਤਸਰ ਹਲਕਾ ਪੂਰਬੀ ਦੀ ਸੇਵਾ ਕਰਨ ਖਾਤਿਰ ਅਸ਼ੀਰਵਾਦ ਪ੍ਰਾਪਤ ਕੀਤਾ |
Offered prayers for the well-being of all at Bhagwan Valmiki Tirth Sthal and took blessings for an opportunity to serve my people of with the same dedication and commitment like in these 30+ years of public service.

19/02/2022

ਅੰਮ੍ਰਿਤਸਰ ਪੂਰਬੀ ਦੇ ਵਸਨੀਕਾਂ ਨਾਲ ਮੇਰਾ ਵਾਅਦਾ ਹੈ ਕਿ ਇਸ ਖੇਤਰ ਵਿੱਚ ਤਰੱਕੀ ਤੇ ਹਰ ਸੁਵਿਧਾ ਲੈ ਕੇ ਆਵਾਂਗਾ | ਮੈਂ ਇਹ ਗੱਲ ਪੂਰੇ ਭਰੋਸੇ ਨਾਲ ਕਹਿ ਰਿਹਾ ਹਾਂ ਕਿਉਂਕਿ ਮੈਂ ਆਪਣੇ ਜੀਵਨ ਦੇ ਪਿਛਲੇ 30 ਸਾਲਾਂ ਤੋਂ ਇੱਕ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਅਜਿਹਾ ਕਰਦਾ ਰਿਹਾ ਹਾਂ।
ਮੇਰਾ ਕੰਮ ਹੀ ਮੇਰਾ ਵਾਅਦਾ ਹੈ।

18/02/2022

18/02/2022

and Punjab will truly progress when the women are empowered & BJP's plan of action will support women through representation, reservation and educational aid. So, vote for equality by pressing first button of EVM on 20th Feb.

Photos from BJP Amritsar North's post 18/02/2022

ਹਲਕਾ ਵਾਸੀਆਂ ਦਾ ਮੂਡ ਬਦਲਾਅ ਲਿਆਉਣ ਦਾ ਹੈ ਤੇ ਭਾਜਪਾ ਦੇ ਨਾਲ ਚਿੱਟੇ ਅਤੇ ਚੁਟਕਲਿਆਂ ਦੀ ਰਾਜਨੀਤੀ ਦੀਆਂ ਜੜ੍ਹਾਂ ਪੁੱਟਣ ਦਾ ਹੈ |
The mood is upbeat and people have decided to bring the progressive change is waiting for!

18/02/2022

ਇਹ ਲਹਿਰ ਹੈ ਬਦਲਾਅ ਦੀ, ਭਾਜਪਾ ਦੇ ਨਾਂਅ ਦੀ |

18/02/2022

Backed by residents' support & a legacy of true service, onwards to bring a new dawn of development in .

18/02/2022

ਲੋਕਾਂ ਦੀ ਆਵਾਜ਼ ਹੈ ਭਾਜਪਾ! ਹਲਕਾ ਪੂਰਬੀ ਭਾਜਪਾ ਦੇ ਨਾਲ ਹੀ ਹੈ |

18/02/2022

One who has the love and support of his people will always be victorious!

Want your business to be the top-listed Government Service in Chandigarh?

Click here to claim your Sponsored Listing.

Location

Telephone

Website

Address


Sector-37A, Dakshin Marg
Chandigarh