26/03/2026
ਭਗਵੰਤ ਮਾਨ ਸਰਕਾਰ ਤੋਂ ਕੋਈ ਵੀ ਮੁਲਾਜ਼ਮਾਂ ਦਾ ਮਸਲਾ ਹੱਲ ਨਹੀਂ ਹੋਇਆ ਤੇ ਨਾ ਹੀ ਕੋਈ ਉਮੀਦ ਹੈ……
ਬੱਸ ਇੱਕੋ ਚੀਜ਼ ਮਿਲੀ ਮੀਟਿੰਗ ਦੀ ਤਾਰੀਖ ਪੇ ਤਾਰੀਖ…ਤਾਰੀਖ ਪੇ ਤਾਰੀਖ...ਤਾਰੀਖ ਪੇ ਤਾਰੀਖ, ਮਿਲੀ ਹੈ ਸਿਰਫ਼ ਤਾਰੀਖ ਮਗਰ ਇੰਨਸਾਫ਼ ਨਹੀਂ ਮਿਲਾ????
21/03/2026
ਪੰਜਾਬ ਸਰਕਾਰ ਮੁਰਦਾਬਾਦ
ਕੱਚੇ ਇੰਸਟਰਕਟਰ ਪੱਕੇ ਕਰੋ
ਬੇਸਿਕ ਤਨਖ਼ਾਹ ਲਾਗੂ ਕਰੋਂ
ਪੈਡਿੰਗ ਪਈ ਫਾਈਲ ਤੁਰੰਤ ਅਪਰੂਵ ਕਰੋਂ
20/03/2026
https://www.youtube.com/watch?v=r6LYr0_qXkw
ਸਰਕਾਰੀ ਆਈ ਟੀ ਆਈਜ਼ ਦੇ ਵਰਕਰਾਂ ਦੀਆਂ ਮੰਗਾਂ ਨਾਂ ਮੰਨਣ ਤੇ ਸਰਕਾਰ ਦਾ ਪੁਤਲਾ ਫ਼ੂਕਿਆ #punjab #phagwara
Enjoy the videos and music you love, upload original content, and share it all with friends, family, and the world on YouTube.