08/09/2012
ਇਕ ਮੁੰਡਾ ਤੇ ਇਕ ਕੁੜੀ ਸ਼ਿਮਲਾ ਘੁਮਣ ਜਾਦੇ ਨੇ, ਓਥੇ ਦਾ ਸੋਹਣਾ ਜਾ ਮੌਸਮ ਦੇਖ ਕੇ ਓਹ ਬੀਅਰ ਪੀ ਲੈਂਦੇ ਨੇ, ਬੀਅਰ ਦੇ ਨਸ਼ੇ ਵਿੱਚ ਮੁੰਡਾ ਕੁੜੀ ਦੀ ਕਿਸੀ ਗੱਲ ਤੇ ਗੁਸੇ ਵਿੱਚ ਆ ਕੇ ਇਕ ਹੋਲੀ ਜੇ ਚਾਂਟਾ ਮਾਰਦਾ,
(ਕੁਛ ਸਮੇ ਬਾਦ)
ਕੁੜੀ (ਨਸ਼ੇ ਵਿੱਚ): ਥੋਨੂ ਪਤਾ ਤੁਸੀ ਮੈਨੂੰ ਮਾਰਿਆ,
(ਮੁੰਡਾ ਚੁੱਪ ਰਹਿਦਾ ਹੈ)
ਕੁੜੀ (ਪਿਆਰੀ ਜੀ ਸਮਾਈਲ ਦਿੰਦੀ ਹੋਈ): ਥੋਨੂ ਪਤਾ ਤੁਸੀ ਮੈਨੂੰ ਮਾਰਿਆ,
..
(ਮੁੰਡਾ ਫਿਰਤੋ ਚੁੱਪ ਰਹਿਦਾ ਹੈ)
ਕੁੜੀ : ਥੋਨੂ ਪਤਾ ਤੁਸੀ ਮੈਨੂੰ ਮਾਰਿਆ, ਓੁਹ ਹੋ ਥੋਨੂ ਕਿੱਦਾ ਪਤਾ ਹੋਊਗਾ ਮਰਿਆ ਤਾ ਮੈਨੂੰ ਸੀ !!!!
ਸੋ ਦੋਸਤੋ ਕਿੱਦਾ ਲਗਿਆ... ਪਲੀਜ਼ ਦੋਸਤੋ ਇਸਨੂੰ Like ਜਰੂਰ ਕਰੇਓ, ਮੇਰੀ ਪਰਸਨਲ ਬੇਨਤੀ ਹੈ ਆਪ ਸਬ ਨੂੰ... i jst want 2 convey dis msg 2 some1 very special... Plz friends isnu Tag karo, Like karo nd Share karo... plzzzzzzzzzzzzzzzzzzzzz...........
30/08/2012
ਇਹ ਜੱਟ ਦੇ ਸੌਕ ਨੇ... ਜੱਟ ਅਪਨੀ ਗੱਡੀ ਚ ਐਨਾ ਕ ਸਮਾਨ ਹਮੇਸ਼ਾ ਰੱਖਦਾ....
22/08/2012
Friends Plz es page nu jyada to jyada shares deo... v really need ur participation... yr 1st tym Y.A.I. apney Independent candidates khada kr rahi aa,,, v want all of u plz support Ur Own Y.A.I.. Apa specialy is var Khalsa clg 26 ch dhayan ...
dey rahey ha... For join Y.A.I. plz call 07508555421 me any time....or for suggestions plz mail us at
[email protected]
hope u all will join us... For any where in Punjab,Harayana nd Chandigarh Joining plz mail us or call us... TEy yr plz jaldi share kr deo isnu plz mein chahunda ha k elections to pehla aa link KHALSA CLG 26 CHD de har bachey ney like kita hove... b'coz aa sab tohadey wargey friends de help to bina ny ho sakda... plz mittro help us...