Youth Akali Dal

Directions Website

Youth Akali Dal Official Page of Youth Akali Dal Youth Akali Dal is the youth wing of an Indian regional political party Shiromani Akali Dal.

09/10/2026

ਪਿੰਡਾਂ ਵਾਲੇ ਹਾਂ - ਗੱਲ ਸਿੱਧੀ ਕਰਾਂਗੇ!

09/10/2026

ਬਾਪੂ ਬਾਦਲ ਨੇ ਸਿਖਾਇਆ ਸੀ ਕਿ ਇਨਸਾਨ ਦੀ ਸਭ ਤੋਂ ਵੱਡੀ ਜਾਇਦਾਦ ਤੁਹਾਡੀ ਸਿੱਖਿਆ ਹੁੰਦੀ ਹੈ। ਜਿਸਨੂੰ ਕੋਈ ਤੁਹਾਡੇ ਤੋਂ ਖੋਹ ਨਹੀਂ ਸਕਦਾ।

- ਸ. ਸੁਖਬੀਰ ਸਿੰਘ ਬਾਦਲ
ਪ੍ਰਧਾਨ ਸ਼੍ਰੋਮਣੀ ਅਕਾਲੀ ਦਲ

ਐਸੀ ਕੋਈ ਥਾਂ ਨਹੀਂ, ਜਿੱਥੇ ਇਸ਼ਤਿਹਾਰਾਂ ਵਾਲੀ ਗੁਰੂ ਦੋਖੀ ਸਰਕਾਰ ਨੇ ਆਪਣੀ ਮਸ਼ਹੂਰੀ ਨਹੀਂ ਕੀਤੀ - ਸ਼ਰਾਬ ਦੇ ਠੇਕੇ ਰਹਿ ਗਏ ਸੀ, ਉਹ ਵੀ ਸਿਰੇ ...
09/10/2026

ਐਸੀ ਕੋਈ ਥਾਂ ਨਹੀਂ, ਜਿੱਥੇ ਇਸ਼ਤਿਹਾਰਾਂ ਵਾਲੀ ਗੁਰੂ ਦੋਖੀ ਸਰਕਾਰ ਨੇ ਆਪਣੀ ਮਸ਼ਹੂਰੀ ਨਹੀਂ ਕੀਤੀ - ਸ਼ਰਾਬ ਦੇ ਠੇਕੇ ਰਹਿ ਗਏ ਸੀ, ਉਹ ਵੀ ਸਿਰੇ ਲਾ ਦਿੱਤਾ!

ਇਹ ਹੈ ਸ਼ਰਾਬੀ ਮੁੱਖ ਮੰਤਰੀ ਗੁਰੂ ਦੋਖੀ ਦਾ 'ਯੁੱਧ ਨਸ਼ਿਆਂ ਵਿਰੁੱਧ'!

ਸ਼੍ਰੀ ਅਰਵਿੰਦ ਖੰਨਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਹ ਇੱਕ ਸ...
09/10/2026

ਸ਼੍ਰੀ ਅਰਵਿੰਦ ਖੰਨਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਹ ਇੱਕ ਸਾਬਕਾ ਵਿਧਾਇਕ ਹੋਣ ਦੇ ਨਾਲ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਹਲਕਾ ਇੰਚਾਰਜ ਵੀ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਜਨੀਤਿਕ ਅਤੇ ਸਮਾਜਿਕ ਜੀਵਨ ਵਿੱਚ ਉਨ੍ਹਾਂ ਦਾ ਤਜ਼ਰਬਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਲੋਕ-ਪੱਖੀ ਅਤੇ ਪੰਜਾਬ-ਪੱਖੀ ਫ਼ੈਸਲੇ ਲੈਣ ਵਿੱਚ ਹੋਰ ਮਜ਼ਬੂਤੀ ਪ੍ਰਦਾਨ ​​ਕਰੇਗਾ।


- ਸ. ਸੁਖਬੀਰ ਸਿੰਘ ਬਾਦਲ
ਪ੍ਰਧਾਨ ਸ਼੍ਰੋਮਣੀ ਅਕਾਲੀ ਦਲ

09/10/2026

ਕਰਾਂਗੇ ਪੂਰਤੀ ਨੌਜਵਾਨਾਂ ਦੇ ਹਰੇਕ ਖ਼ੁਆਬ ਦੀ
ਇਹੋ ਤਾਂ ਕਹਿੰਦੀ ਹੈ 'VIBE ਪੰਜਾਬ ਦੀ…..

ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੇ ਪ੍ਰਧਾਨ ਸ਼੍ਰੀ ਐੱਨ. ਕੇ. ਸ਼ਰਮਾ ਜੀ ਦੀ ਅਗਵਾਈ ਹੇਠ ਅਤੇ ਹਲਕਾ ਇੰਚਾਰਜ ਸ.ਸੁਖਦੀਪ ਸਿੰਘ ਸ਼ੁਕਾਰ ਜੀ ਦੀ...
09/10/2026

ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੇ ਪ੍ਰਧਾਨ ਸ਼੍ਰੀ ਐੱਨ. ਕੇ. ਸ਼ਰਮਾ ਜੀ ਦੀ ਅਗਵਾਈ ਹੇਠ ਅਤੇ ਹਲਕਾ ਇੰਚਾਰਜ ਸ.ਸੁਖਦੀਪ ਸਿੰਘ ਸ਼ੁਕਾਰ ਜੀ ਦੀ ਮੌਜੂਦਗੀ ਵਿੱਚ ਨਵਾਂਸ਼ਹਿਰ ਵਿਖੇ ਹੋਈ ਵਪਾਰ ਮੰਡਲ ਅਹਿਮ ਬੈਠਕ ਬਹੁਤ ਸਫ਼ਲ ਰਹੀ।

ਇਸ ਮੌਕੇ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਹੋਰਨਾਂ ਅਹਿਮ ਵਿਸ਼ਿਆਂ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੀਟਿੰਗ ਦੌਰਾਨ ਵਪਾਰੀ ਵਰਗ ਨੂੰ ਭਰੋਸਾ ਦਿਵਾਇਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਪੱਕੇ ਹੱਲ ਲਈ ਠੋਸ ਕਦਮ ਚੁੱਕੇ ਜਾਣਗੇ ਵਪਾਰ ਵਰਗ ਦੀ ਤਰੱਕੀ ਲਈ ਪੂਰੀ ਦ੍ਰਿੜਤਾ ਨਾਲ ਕੰਮ ਕੀਤਾ ਜਾਵੇਗਾ।

ਬਲਾਚੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੇ ਪ੍ਰਧਾਨ ਸ਼੍ਰੀ ਐੱਨ ਕੇ ਸ਼ਰਮਾ ਜੀ ਦੀ ਅਗਵਾਈ ਹੇਠ ਅਤੇ ਹਲਕਾ ਇੰਚਾਰਜ ਸ਼੍ਰੀ ਸੰਦੀਪ ਚੌਧਰ...
09/10/2026

ਬਲਾਚੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੇ ਪ੍ਰਧਾਨ ਸ਼੍ਰੀ ਐੱਨ ਕੇ ਸ਼ਰਮਾ ਜੀ ਦੀ ਅਗਵਾਈ ਹੇਠ ਅਤੇ ਹਲਕਾ ਇੰਚਾਰਜ ਸ਼੍ਰੀ ਸੰਦੀਪ ਚੌਧਰੀ (ਹਨੀ ਟੌਂਸਾ) ਜੀ ਦੀ ਮੌਜੂਦਗੀ ਵਿੱਚ ਵਪਾਰ ਮੰਡਲ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਹਾਜ਼ਰ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਸਾਰੀਆਂ ਮੁਸ਼ਕਲਾਂ ਧਿਆਨ ਨਾਲ ਸੁਣੀਆਂ।

ਮੀਟਿੰਗ ਦੌਰਾਨ ਮੌਜੂਦ ਵਪਾਰ ਵਰਗ ਨਾਲ ਜੁੜੇ ਸਾਰੇ ਸਾਥੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਉਨ੍ਹਾਂ ਦੀਆਂ ਤਮਾਮ ਸਮੱਸਿਆਵਾਂ ਦਾ ਪੱਕਾ ਹੱਲ ਹੋਵੇਗਾ ਅਤੇ ਉਨ੍ਹਾਂ ਦੀ ਬਿਹਤਰੀ ਅਤੇ ਤਰੱਕੀ ਨੂੰ ਯਕੀਨੀ ਬਣਾਇਆ ਜਾਵੇਗਾ।

ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੇ ਖ਼ਜ਼ਾਨੇ ਨੂੰ ਖੋਰਾ ਲਗਾਉਣ ਵਾਲੀ ਗੁਰੂ ਦੋਖੀ ਜੁੰਡਲੀ ਦੇ ਸਾਰੇ ਸੱਚ ਬਾਹਰ ਆਉਣਗੇ।ਸੀਬੀਆਈ (CBI) ਦੀ ਛਾ...
09/10/2026

ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੇ ਖ਼ਜ਼ਾਨੇ ਨੂੰ ਖੋਰਾ ਲਗਾਉਣ ਵਾਲੀ ਗੁਰੂ ਦੋਖੀ ਜੁੰਡਲੀ ਦੇ ਸਾਰੇ ਸੱਚ ਬਾਹਰ ਆਉਣਗੇ।

ਸੀਬੀਆਈ (CBI) ਦੀ ਛਾਪੇਮਾਰੀ ਅਤੇ ਜਾਂਚ ਵਿਰੁੱਧ ਹਾਈ ਕੋਰਟ ਪਹੁੰਚ ਕੇ ਕਾਰਵਾਈ 'ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੇ ਗੁਰੂ ਦੋਖੀ ਦੇ ਭ੍ਰਿਸ਼ਟਾਚਾਰੀ ਸਾਥੀ ਓਐਸਡੀ ਰਾਜਬੀਰ ਘੁੰਮਣ ਨੂੰ ਹਾਈਕੋਰਟ ਵੱਲੋਂ ਕੋਈ ਰਾਹਤ ਨਾ ਮਿਲਣਾ, ਗੁਰੂ ਦੋਖੀ ਸਰਕਾਰ ਦੇ ਭ੍ਰਿਸ਼ਟ ਸਿਸਟਮ 'ਤੇ ਕਰਾਰੀ ਚਪੇੜ ਹੈ।

ਪੰਜਾਬ ਨੂੰ ਤਬਾਹ ਕਰਨ ਵਾਲੇ ਇਹ ਦੋਸ਼ੀ ਕਿਸੇ ਸੂਰਤ ਵਿੱਚ ਬਖ਼ਸ਼ੇ ਨਹੀਂ ਜਾਣੇ ਚਾਹੀਦੇ! ਇਨ੍ਹਾਂ ਨੇ ਹਰੇਕ ਪੱਖੋਂ ਪੰਜਾਬ ਨਾਲ ਧ੍ਰੋਹ ਕਮਾਇਆ ਹੈ!

ਪੰਜਾਬ ਦੇ ਮਿਹਨਤਕਸ਼ ਲੋਕਾਂ ਦੀ ਹੱਕ ਦੀ ਕਮਾਈ ਦਾ ਪੈਸਾ ਗੁਰੂ ਦੋਖੀ ਸਰਕਾਰ ਦੀ ਡਰਾਮੇਬਾਜ਼ੀ, ਮਸ਼ਹੂਰੀਆਂ ਅਤੇ ਉਸਦੇ ਚਹੇਤੇ ਓਐਸਡੀ, ਸਲਾਹਕਾਰ ਅਤ...
09/10/2026

ਪੰਜਾਬ ਦੇ ਮਿਹਨਤਕਸ਼ ਲੋਕਾਂ ਦੀ ਹੱਕ ਦੀ ਕਮਾਈ ਦਾ ਪੈਸਾ ਗੁਰੂ ਦੋਖੀ ਸਰਕਾਰ ਦੀ ਡਰਾਮੇਬਾਜ਼ੀ, ਮਸ਼ਹੂਰੀਆਂ ਅਤੇ ਉਸਦੇ ਚਹੇਤੇ ਓਐਸਡੀ, ਸਲਾਹਕਾਰ ਅਤੇ 'ਆਪ' ਆਗੂਆਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਨਹੀਂ ਹੈ।

ਬੰਟੀ ਬੈਂਸ, ਓਐਸਡੀ ਰਾਜਬੀਰ ਘੁੰਮਣ ਨਾਲ ਉਸਦੀ ਕਥਿਤ ਨੇੜਤਾ ਅਤੇ ਉਸਦੇ ਕੈਨੇਡਾ ਜਾਣ ਦੀਆਂ ਰਿਪੋਰਟਾਂ ਨਾਲ਼ ਜੁੜੇ ਸਵਾਲਾਂ ਨੂੰ ਪੰਜਾਬ-ਦੋਖੀ ਸਰਕਾਰ ਇੰਝ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਇਹ ਗੁਰੂ ਦੋਖੀ ਸਰਕਾਰ ਨੂੰ ਗੰਭੀਰ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹਾ ਕਰਦਾ ਹੈ! ਕੀ ਉਸਦੇ ਜਲਦੀ ਇੱਥੋਂ ਭੱਜਣ ਪਿੱਛੇ ਗੁਰੂ ਦੋਖੀ ਸਰਕਾਰ ਨੇ ਉਸਦੀ ਮਦਦ ਕੀਤੀ ਸੀ?

ਗੁਰੂ-ਦੋਖੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ। ਇਹ ਆਖ਼ਰ ਉਨ੍ਹਾਂ ਦਾ ਕਿਹੜਾ ਪੱਕਾ ਗੱਠਜੋੜ ਹੈ, ਜਿਸਨੂੰ ਛੁਪਾਉਣ ਲਈ ਉਹ ਇੰਨੀ ਕਾਹਲ ਕਰ ਰਹੇ ਹਨ? ਗੁਰੂ ਦੋਖੀ ਦੀਆਂ ਕੁਨੀਤੀਆਂ, ਝੂਠ, ਘੁਟਾਲਿਆਂ ਅਤੇ ਡਰਾਮਿਆਂ ਦਾ ਆਖ਼ਰ ਪੰਜਾਬ ਨੂੰ ਹੋਰ ਕਿੰਨਾ ਨੁਕਸਾਨ ਝੱਲਣਾ ਪਵੇਗਾ?

09/10/2026

LIVE

Address

Block-6, Sector/28
Chandigarh
160002

Alerts

Be the first to know and let us send you an email when Youth Akali Dal posts news and promotions. Your email address will not be used for any other purpose, and you can unsubscribe at any time.

Shortcuts

Share