11/11/2025
Plz Subscribe channel for Horrer original content 🙏🏻
Bhootnath Tales Tiktok Horror Stories Live Episode -4 #horror #horrorstories #punjabi #ghoststories
Enjoy the videos and music you love, upload original content, and share it all with friends, family, and the world on YouTube.
09/10/2025
ਜਦੋਂ ਉਹ ਲੈਣ ਆਉਂਦਾ ਫਿਰ ਕੁੱਝ ਵੀ ਕੰਮ ਨਹੀਂ ਆਉਦਾ !
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ - ਫ਼ਰੀਦਾ ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ।
ਜਦੋਂ ਮੌਤ ਦਾ ਫ਼ਰਿਸਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦ੍ਰਿਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ,
ਤਿਨ੍ਹ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹ੍ਹਿ ॥ (ਮਨੁੱਖ ਦੇ) ਉਹ ਪਿਆਰੇ ਵੀਰ (ਮੌਤ ਦੇ ਫ਼ਰਿਸਤੇ ਦੇ) ਅੱਗੇ ਬੰਨ੍ਹ ਕੇ ਤੋਰ ਦੇਂਦੇ ਹਨ!
ਕਹਿੰਦੇ ਪੌਣੇ 6 ਲੱਖ ਦਾ ਸੁਰੱਖਿਆ ਕਵਚ ਲੈ ਕੇ ਰਾਈਡ ਤੇ ਜਾਂਦਾ ਸੀ ਜਵੰਦਾ!