Mass Education and Media Wing DHS Punjab

Mass Education and Media Wing DHS Punjab

Share

This is the official page of Mass Education and Media Wing,
Directorate of Health and Family Welfare Punjab

Photos from Bhagwant Mann's post 08/04/2026
28/03/2026
28/03/2026

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਰਿਕਾਰਡ 30,51,325 ਰਜਿਸਟ੍ਰੇਸ਼ਨਾਂ ਅਤੇ ₹267 ਕਰੋੜ ਦੇ ਮੁਫ਼ਤ ਇਲਾਜ ਨਾਲ ਦੇਸ਼ ਵਿੱਚ ਸਭ ਤੋਂ ਅੱਗੇ ਰਹਿ ਕੇ ਲੋਕ-ਭਲਾਈ ਦੀ ਮਿਸਾਲ ਕਾਇਮ ਕੀਤੀ ਹੈ। ਮਾਨ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਸਿਹਤ ਸੇਵਾਵਾਂ 'ਤੇ ਹਰ ਇੱਕ ਦਾ ਅਧਿਕਾਰ ਹੈ।

26/03/2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਸਿਹਤ ਖ਼ੇਤਰ ਵਿੱਚ ਵੱਡੇ ਬਦਲਾਅ ਦਿਖ ਰਹੇ ਹਨ! ਬਿਨਾਂ ਕਿਸੇ ਪਾਬੰਦੀ ਦੇ 10 ਲੱਖ ਰੁਪਏ ਤੱਕ ਨਕਦ ਰਹਿਤ ਇਲਾਜ, 883 ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਸੇਵਾਵਾਂ ਅਤੇ 94% ਮਰੀਜ਼ਾਂ ਦੀ ਸੰਤੁਸ਼ਟੀ ਇਸ ਗੱਲ ਦਾ ਸਬੂਤ ਹੈ ਕਿ ਸਿਰਫ਼ ਨੀਤੀਆਂ ਨਹੀਂ, ਮਾਨ ਸਰਕਾਰ ਦੀ ਨੇਕ ਨੀਅਤ ਲੋਕਾਂ ਦੀ ਜ਼ਿੰਦਗੀ ਬਦਲ ਰਹੀ ਹੈ। ਪੰਜਾਬ ਹੁਣ ਸਿਹਤ ਸੰਭਾਲ ਵਿੱਚ ਇੱਕ ਨਵੀਂ ਮਿਸਾਲ ਬਣ ਰਿਹਾ ਹੈ।

Photos from Mass Education and Media Wing DHS Punjab's post 26/03/2026

On the occasion of World TB Day, State TB Cell observed today under the Chair of Director Health Services Dr. Hitinder Kaur.
Director Family Welfare Dr. Aditi Salaria, Director (ESI) Dr. Anil Goyal, DDs, ADs, MOs & other DHS staff took an oath to raise awareness & strengthen our commitment towards TB Elimination.

Photos from Dr Balbir Singh's post 26/03/2026
Want your business to be the top-listed Government Service in Chandigarh?

Click here to claim your Sponsored Listing.

Location

Address


Parivar Kalyan Bhawan
Chandigarh
160022