Department of Health and Family Welfare Punjab

Department of Health and Family Welfare Punjab

Share

Health and Family Welfare Department, Punjab is committed to provide preventive, promotive and curat

National Health Mission Punjab is a one of the important wing of Department of Health & Family Welfare, Government of Punjab.

01/06/2026

ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਕਰਵਾਏ ਗਏ ਕੌਮੀ ਪਰਿਵਾਰਕ ਸਿਹਤ ਸਰਵੇਖਣ 2023-24 (ਐਨਐਫਐਚਐਸ-6) ਅਨੁਸਾਰ, ਪੰਜਾਬ ਨੇ ਦੇਸ਼ ਭਰ 'ਚੋਂ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਜਨਤਕ ਸਿਹਤ ਵਿੱਚ ਇੱਕ ਮਹੱਤਵਪੂਰਨ ਸਫ਼ਲਤਾ ਦਰਜ ਕੀਤੀ ਹੈ, ਜੋ ਵਿਸ਼ਵ ਤੰਬਾਕੂ ਮੁਕਤ ਦਿਵਸ ਦੇ ਥੀਮ ਨਾਲ ਮੇਲ ਖਾਂਦਾ ਹੈ।
---
Coinciding with the global observance of World No To***co Day, Punjab has scripted a landmark achievement in public health by recording the lowest prevalence of to***co use across the entire country, according to the newly released National Family Health Survey 2023-24 (NFHS-6) conducted by the Ministry of Health and Family Welfare, Government of India.

Photos from Department of Health and Family Welfare Punjab's post 31/05/2026

ਵਿਸ਼ਵ ਤੰਬਾਕੂ ਰਹਿਤ ਦਿਵਸ : 31 ਮਈ 2026
***coDay ***co

Photos from Department of Health and Family Welfare Punjab's post 29/05/2026

World No To***co Day was observed today at the Office of the Director Health Services, Punjab. Officers and officials present on the occasion took the Anti-To***co Pledge reaffirming their commitment towards a to***co-free society. Posters for the campaign were also formally launched.

Instructions have been issued to all districts to organise awareness activities on 31st May 2026 to mark World No To***co Day across the State.

The theme for this year is: “Unmasking the Appeal: Countering Ni****ne and To***co Addiction.”

Let us join hands to spread awareness and protect future generations from the harmful effects of to***co and ni****ne addiction.

28/05/2026

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਈਦ-ਉਲ-ਜ਼ੁਹਾ ਦੇ ਪਾਵਨ ਦਿਹਾੜੇ ਦੀ ਆਪ ਸਭ ਨੂੰ ਮੁਬਾਰਕਬਾਦ ਦਿੰਦਾ ਹੈ।
---
Health and Family Welfare Department, Punjab greets everyone on the sacred occasion of Eid-Ul-Zuha.

22/05/2026

ਭਾਰਤ ਦੇ ਰਜਿਸਟਰਾਰ ਜਨਰਲ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਨਵੇਂ ਸੈਂਪਲ ਰਜਿਸਟ੍ਰੇਸ਼ਨ ਸਿਸਟਮ ਦੇ ਅੰਕੜਿਆਂ ਅਨੁਸਾਰ ਪੰਜਾਬ ਸਾਰੇ ਮੁੱਖ ਜੱਚਾ ਬੱਚਾ ਸਿਹਤ ਸੂਚਕਾਂ ਵਿੱਚ ਰਾਸ਼ਟਰੀ ਮਾਪਦੰਡਾਂ ਨੂੰ ਪਛਾੜ ਕੇ ਦੇਸ਼ ਭਰ ਦੇ ਹੈਲਥਕੇਅਰ ਡਿਲੀਵਰੀ ਸਿਸਟਮ ਵਿੱਚ ਮੋਹਰੀ ਬਣ ਕੇ ਉਭਰਿਆ ਹੈ।
---
Punjab has emerged as a frontrunner in the country’s healthcare delivery system by decisively outperforming national benchmarks across all major maternal and child health indicators, according to the latest Sample Registration System data released by the Office of the Registrar General of India.

Photos from Department of Health and Family Welfare Punjab's post 17/05/2026

ਵਿਸ਼ਵ ਹਾਇਪਰਟੈਸ਼ਨ ਦਿਵਸ : 17 ਮਈ 2026

Photos from Department of Health and Family Welfare Punjab's post 16/05/2026

ਰਾਸ਼ਟਰੀ ਡੇਂਗੂ ਦਿਵਸ : 16 ਮਈ 2026

Photos from Department of Health and Family Welfare Punjab's post 15/05/2026

ਸਕੱਤਰ ਸਿਹਤ -ਕਮ-ਐਮ.ਡੀ. ਐਨ.ਐਚ.ਐਮ. ਪੰਜਾਬ, ਸ਼੍ਰੀ ਘਣਸ਼ਿਆਮ ਥੋਰੀ ਨੇ ਅੱਜ 'ਐਂਟੀਮਾਈਕਰੋਬੀਅਲ ਸਟੀਵਰਡਸ਼ਿਪ (AMS) ਪ੍ਰੈਕਟਿਸਿਜ਼' ਬਾਰੇ 'ਪੰਜਾਬ ਸਟੇਟ ਕਪੈਸਟੀ ਬਿਲਡਿੰਗ ਪ੍ਰੋਗਰਾਮ ਆਨ ਐਂਟੀਮਾਈਕ੍ਰੋਬੀਅਲ ਸਟੂਵਰਡਸ਼ਿਪ ਪ੍ਰੈਕਟਿਸ' ਦੀ ਸ਼ੁਰੂਆਤ ਕੀਤੀ । ਨੈਸ਼ਨਲ ਹੈਲਥ ਮਿਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਇਹ ਪ੍ਰੋਗਰਾਮ ECHO ਇੰਡੀਆ ਦੇ ਤਕਨੀਕੀ ਸਹਿਯੋਗ ਅਤੇ 'ਦਿੱਲੀ ਸੁਸਾਇਟੀ ਫਾਰ ਪ੍ਰਮੋਸ਼ਨ ਆਫ ਰੈਸ਼ਨਲ ਯੂਜ਼ ਆਫ ਡਰੱਗਜ਼' (DSPRUD) ਅਤੇ ਸਰਕਾਰੀ ਮੈਡੀਕਲ ਕਾਲਜ (GMC) ਪਟਿਆਲਾ ਦੇ ਸਾਂਝੇ ਯਤਨਾਂ ਨਾਲ ਲਾਗੂ ਕੀਤਾ ਜਾ ਰਿਹਾ ਹੈ । ਪੰਜਾਬ, ਆਂਧਰਾ ਪ੍ਰਦੇਸ਼ ਤੋਂ ਬਾਅਦ ਭਾਰਤ ਦਾ ਅਜਿਹਾ ਦੂਜਾ ਰਾਜ ਬਣ ਗਿਆ ਹੈ ਜਿਸ ਨੇ ਇਸ ਮਹੱਤਵਪੂਰਨ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਉਦੇਸ਼ ਇੱਕ ਵਿਸ਼ੇਸ਼ 'ਹੱਬ-ਐਂਡ-ਸਪੋਕ' ਮੈਂਟਰਿੰਗ ਮਾਡਲ ਰਾਹੀਂ ਐਂਟੀਬਾਇਓਟਿਕ ਪ੍ਰਤੀਰੋਧ (AMR) ਦੀ ਚੁਣੌਤੀ ਦਾ ਮੁਕਾਬਲਾ ਕਰਨਾ ਹੈ ।

Secretary Health cm MD NHM Punjab Sh Ghanshyam Thori launched the Punjab State Capacity Building Program on Antimicrobial Stewardship (AMS) Practices. National Health Mission, Department of Health and Family Welfare, Punjab is implementing the programme with technical support by ECHO India and, in collaboration the Delhi Society for Promotion of Rational Use of Drugs (DSPRUD), and Government Medical College (GMC) Patiala. Punjab proudly becomes the second state in India to launch this vital initiative after Andhra Pradesh, which aims to combat antibiotic resistance through a specialized 'Hub-and-Spoke' mentoring model.

Photos from Ayushman Bharat Digital Mission Punjab's post 08/05/2026
Photos from Department of Health and Family Welfare Punjab's post 05/05/2026

ਵਿਸ਼ਵ ਅਸਥਮਾ ਦਿਵਸ : ਅਸਥਮਾ ਨੂੰ ਨਜ਼ਰਅੰਦਾਜ਼ ਨਾ ਕਰੋ।

Want your business to be the top-listed Government Service in Chandigarh?

Click here to claim your Sponsored Listing.

Location

Telephone

Address


Prayass Building, 5th Floor, Sector-38B
Chandigarh
160036

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm