Kangarh Ladi

Directions Website

Kangarh Ladi Contact information, map and directions, contact form, opening hours, services, ratings, photos, videos and announcements from Kangarh Ladi, Social service, Chandigarh.

ਅਲਵਿਦਾ
08/10/2026

ਅਲਵਿਦਾ

08/10/2026

ਮਾਮੇ ਦੇ ਮੁੰਡੇ ਦੀ ਲੋਹੜੀ 👏👏👏

07/10/2026

ਡਿਪਰੈਸ਼ਨ ਨੂੰ ਸੁਣੋ ਕਿਮੇ ਠੀਕ ਕਰਦਾ👏

07/10/2026

ਹੁਣ ਕਿਸੇ ਦਾ ਰਿਸ਼ਤੇਦਾਰ ਨਾਲ ਕੋਈ ਪਿਆਰ ਨੀ ਰਿਹਾ ❤️

06/10/2026

ਕਰਤਾਰ ਸਿੰਘ ਚੀਮਾ ❤️❤️❤️❤️

ਸਾਡੇ ਪਿੰਡਾ ਦਾ ਮਾਣ ❤️ ਸਾਡਾ ਭਰਾ ਰੁਪਿੰਦਰ ਜਲਾਲਹਮੇਸ਼ਾ ਈ ਮੱਦਦ ਲਈ ਤਿਆਰ ਰਹਿੰਦਾ ❤️ ਜਿਉਦਾ ਵੱਸਦਾ ਰਹਿ ਵਾਹਿਗੁਰੂ ਜੀ ਹੋਰ ਬਲ ਬਖਸ਼ਣ 👏👏👏👏
05/10/2026

ਸਾਡੇ ਪਿੰਡਾ ਦਾ ਮਾਣ ❤️ ਸਾਡਾ ਭਰਾ ਰੁਪਿੰਦਰ ਜਲਾਲ
ਹਮੇਸ਼ਾ ਈ ਮੱਦਦ ਲਈ ਤਿਆਰ ਰਹਿੰਦਾ ❤️ ਜਿਉਦਾ ਵੱਸਦਾ ਰਹਿ ਵਾਹਿਗੁਰੂ ਜੀ ਹੋਰ ਬਲ ਬਖਸ਼ਣ 👏👏👏👏

05/10/2026

ਕਚਿਹਰੀਆ ਚ ਮੇਲੇ ਗਾਉਣ ਵੇਲੇ ਮੇਰੇ ਨਾਲ ਕਲੋਲ ਹੋ ਗਈ

04/10/2026

❤️❤️❤️❤️

ਸਤਿ ਸਰੀ ਅਕਾਲ ਜੀ ਸਾਰਿਆ ਨੂੰ ਇਹ ਬੇਬੇ ਜੀ ਦਾ ਨਾਮ ਸੋਮਾ ਏ ਬੇਬੇ ਜੀ ਪਟਿਆਲੇ ਤੋ ਨੇ ਤੇ ਪਟਿਆਲੇ ਅਰਬਨ ਸਟੇਟ ਫੇਜ- 1 ਵਿੱਚ (ਫਸਟ ਕਰਾਈ ਦੇ ਬਿਲ...
04/10/2026

ਸਤਿ ਸਰੀ ਅਕਾਲ ਜੀ ਸਾਰਿਆ ਨੂੰ ਇਹ ਬੇਬੇ ਜੀ ਦਾ ਨਾਮ ਸੋਮਾ ਏ ਬੇਬੇ ਜੀ ਪਟਿਆਲੇ ਤੋ ਨੇ ਤੇ ਪਟਿਆਲੇ ਅਰਬਨ ਸਟੇਟ ਫੇਜ- 1 ਵਿੱਚ (ਫਸਟ ਕਰਾਈ ਦੇ ਬਿਲਕੁੱਲ ਸਾਹਮਣੇ ) ਚਾਹ ਦੀ ਦੁਕਾਨ ਕਰਦੇ ਨੇ ਇਹਨਾ ਦੇ ਘਰਵਾਲੇ ਦੀ 15 ਸਾਲ ਪਹਿਲਾ ਕੈਸਰ ਨਾਲ ਮੋਤ ਹੋ ਚੁੱਕੀ ਆ ਬੇਬੇ ਜੀ ਦੇ ਤਿੰਨ ਬੱਚੇ ਨੇ ਉਹਨਾ ਵਿੱਚੋ ਇੱਕ ਮੁੰਡਾ ਤੇ ਇੱਕ ਬੇਟੀ ਦੀ ਦਿਮਾਗੀ ਹਲਾਤ ਸਹੀ ਨਹੀ ਆ ਤੇ ਇੱਕ ਜੋ ਬੇਟਾ ਸਹੀ ਹੈ ਉਹ ਆਟੋ ਚਲਾਉਦਾ ਹੈ ਉਸਦੇ ਵੀ ਤਿੰਨ ਬੇਟੀਆ ਨੇ ਬੇਬੇ ਬਹੁਤ ਈ ਹੁੱਸਮੁੱਖ ਤੇ ਚੜਦੀ ਕਲਾ ਵਾਲੀ ਅੋਰਤ ਹੈ

ਤੁਸੀ ਵੀ ਸਾਰੇ ਸਾਡੀ ਬੇਬੇ ਕੋਲ ਜਰੂਰ ਚਾਹ ਪੀ ਕੇ ਆਇਉ 👏🏼❤️

03/10/2026

B-Town Movie Team Exclusive Interview | Behind the Scenes, Story & Untold Insights | Coffee with kangarh

Address

Chandigarh

Alerts

Be the first to know and let us send you an email when Kangarh Ladi posts news and promotions. Your email address will not be used for any other purpose, and you can unsubscribe at any time.

Shortcuts

Share

Category