S.S.O Women Wing Punjab

S.S.O Women Wing Punjab

Share

Dedicated to women’s leadership, social justice, and progressive politics in Punjab.
� Unity Equality

04/04/2026

ਐਸ.ਐਸ.ਓ (S.S.O) ਟੀਮ ਵੱਲੋਂ ਪੂਰੇ ਪੰਜਾਬ ਵਿੱਚ ਇਕ ਮਜ਼ਬੂਤ ਤੇ ਸੁਚੱਜਾ ਸੰਗਠਨ ਖੜ੍ਹਾ ਕੀਤਾ ਜਾ ਰਿਹਾ ਹੈ, ਜਿੱਥੇ ਹਰ ਪਿੰਡ, ਹਰ ਸ਼ਹਿਰ ਵਿੱਚ ਨੌਜਵਾਨਾਂ ਨੂੰ ਇਕੱਠਾ ਕਰਕੇ ਇਕ ਅਜਿਹੀ ਤਾਕਤ ਤਿਆਰ ਕੀਤੀ ਜਾ ਰਹੀ ਹੈ ਜੋ ਪੰਜਾਬ ਦੀ ਆਵਾਜ਼ ਬਣੇਗੀ। ਇਹ ਸਿਰਫ਼ ਸੰਗਠਨ ਨਹੀਂ, ਇਕ ਕ੍ਰਾਂਤੀ ਦੀ ਸ਼ੁਰੂਆਤ ਹੈ—ਜਿੱਥੇ ਇਕਤਾ, ਹਿੰਮਤ ਤੇ ਲੀਡਰਸ਼ਿਪ ਨਾਲ ਨਵਾਂ ਇਤਿਹਾਸ ਲਿਖਿਆ ਜਾਵੇਗਾ। ਸਮਾਂ ਆ ਗਿਆ ਹੈ ਖੜ੍ਹੇ ਹੋਣ ਦਾ, ਜੁੜਨ ਦਾ ਤੇ ਆਪਣੇ ਹੱਕਾਂ ਅਤੇ ਪੰਜਾਬ ਦੀ ਤਰੱਕੀ ਲਈ ਅੱਗੇ ਵਧਣ ਦਾ। ਆਓ, ਇਸ ਬਦਲਾਅ ਦਾ ਹਿੱਸਾ ਬਣੀਏ ਅਤੇ ਇਕ ਮਜ਼ਬੂਤ, ਸਵੈਭਿਮਾਨੀ ਪੰਜਾਬ ਦੀ ਨੀਂਹ ਰੱਖੀਏ ।

08/03/2026

ਜਦੋਂ ਮਹਿਲਾਵਾਂ ਅੱਗੇ ਵੱਧਦੀਆਂ ਹਨ ਤਾਂ ਸਮਾਜ ਅਤੇ ਦੇਸ਼ ਦੋਵੇਂ ਤਰੱਕੀ ਕਰਦੇ ਹਨ।
ਆਓ ਮਹਿਲਾਵਾਂ ਦੇ ਹੱਕ, ਸੁਰੱਖਿਆ ਅਤੇ ਸਨਮਾਨ ਲਈ ਇਕੱਠੇ ਹੋਈਏ।
ਮਹਿਲਾ ਦਿਵਸ ਮੁਬਾਰਕ।

25/01/2026

🙏😇

25/01/2026

ਜੰਮੂ-ਕਸ਼ਮੀਰ ਵਿੱਚ ਭਾਰਤੀ ਫੌਜ ਦੀ ਗੱਡੀ ਹਾਦਸਾਗ੍ਰਸਤ ਹੋਣ ਕਾਰਨ 10 ਬਹਾਦਰ ਜਵਾਨਾਂ ਦੀ ਸ਼ਹਾਦਤ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ। ਇਨ੍ਹਾਂ ਵਿੱਚ ਪੰਜਾਬ ਦੇ ਪਿੰਡ ਚਨੌਲੀ, ਜ਼ਿਲ੍ਹਾ ਰੋਪੜ ਦੇ 23 ਸਾਲਾ ਸ਼ਹੀਦ ਜੋਬਨਜੀਤ ਸਿੰਘ ਵੀ ਸ਼ਾਮਲ ਹਨ। ਵਿਆਹ ਤੋਂ ਪਹਿਲਾਂ ਹੋਇਆ ਇਹ ਅਕਾਲੀ ਵਿਛੋੜਾ ਪਰਿਵਾਰ ਲਈ ਅਸਹਿਨੀਯ ਦੁੱਖ ਹੈ। ਦੇਸ਼ ਲਈ ਦਿੱਤੀ ਉਨ੍ਹਾਂ ਦੀ ਕੁਰਬਾਨੀ ਨੂੰ ਸਦਾ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ। ਅਕਾਲ ਪੁਰਖ ਵਾਹਿਗੁਰੂ ਪਰਿਵਾਰ ਨੂੰ ਇਸ ਭਾਰੀ ਦੁੱਖ ਨੂੰ ਸਹਿਣ ਦੀ ਤਾਕਤ ਬਖ਼ਸ਼ਣ।

24/01/2026

“Leadership begins when women are supported.
S.S.O stands strong with women 🚺”

Want your business to be the top-listed Government Service in Chandigarh?

Click here to claim your Sponsored Listing.

Location

Website

Address


Sector 26
Chandigarh