VS Ludhiana East

Directions

VS Ludhiana East VS Ludhiana East 43 is committed to serving the people with honesty, vision, and action.

Focused on development, public welfare, and a stronger future for Ludhiana East.

28/10/2026

ਪੰਜਾਬ 'ਚ ਨਸ਼ੇ ਦਾ ਕਹਿਰ ,ਭਗਵੰਤ ਮਾਨ ਦੇ ਰਾਜ 'ਚ ਪੰਜਾਬ ਦੇ ਘਰਾਂ ਦੇ ਘਰ ਉੱਜੜ ਰਹੇ - ਸ.ਕੇਵਲ ਸਿੰਘ ਢਿੱਲੋਂ, ਸੂਬਾ ਪ੍ਰਧਾਨ ਭਾਜਪਾ ਪੰਜਾਬ

28/10/2026

ਮਾਨਸਾ ਦੇ ਪਿੰਡ ਭੰਮੇ ਕਲਾਂ ਤੋਂ ਇੱਕ ਨੌਜਵਾਨ ਦੀ ਨਸ਼ਾ ਓਵਰਡੋਜ਼ ਕਾਰਨ ਮੌਤ ਹੋ ਗਈ ਹੈ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਜਦ ਮ੍ਰਿਤਕ ਦੇਹ ਨੂੰ ਮਾਨਸਾ ਲਿਜਾਕੇ ਸਰਕਾਰ ਪ੍ਰਤੀ ਆਪਣਾ ਰੋਹ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਲਾਸ਼ ਨੂੰ ਜਬਰਦਸਤੀ ਆਪਣੇ ਕਬਜੇ ਵਿੱਚ ਲੈ ਲਿਆ ਗਿਆ। ਇਹ ਕੀਹਦੇ ਇਸ਼ਾਰੇ ‘ਤੇ ਹੋ ਰਿਹਾ ਲੋਕ ਸਭ ਜਾਣਦੇ ਹਨ। ਪੰਜਾਬ ਦੇ ਪੁੱਤਾਂ ਨੂੰ ਲਾਸ਼ਾਂ ‘ਚ ਤਬਦੀਲ ਕਰਨ ਵਾਲੀ ਝਾੜੂ ਸਰਕਾਰ ਦਾ ਅੰਤ ਹੁਣ ਨਜ਼ਦੀਕ ਹੀ ਹੈ!

27/10/2026

ਜਿੰਨੀਆਂ ਮਰਜ਼ੀ ਗਾਲ਼ਾਂ ਕੱਢ ਲਓ, ਜਨਤਾ ਦਾ ਵਿਸ਼ਵਾਸ ਨਹੀਂ ਡਗਮਗਾ ਸਕਦਾ! ਹਰ ਵਾਰ ਜਵਾਬ ਵੋਟਾਂ ਨਾਲ ਮਿਲੇਗਾ—ਮੋਦੀ ਕਿਤੇ ਨਹੀਂ ਜਾਣ ਵਾਲਾ

27/10/2026

ਸ਼ਰਧਾ ਦੇ ਨਾਂਅ 'ਤੇ ਸ਼ਰਧਾਲੂਆਂ ਦੀ ਜ਼ਿੰਦਗੀ ਨਾਲ ਖਿਲਵਾੜ! 'ਮੁੱਖ ਮੰਤਰੀ ਤੀਰਥ ਯਾਤਰਾ' ਦੌਰਾਨ ਸ਼ਰਧਾਲੂਆਂ ਨੂੰ 4 ਦਿਨ ਪੁਰਾਣਾ ਬਾਸੀ ਖਾਣਾ ਪਰੋਸਿਆ ਗਿਆ, ਜਿਸ ਕਾਰਨ ਕਈਆਂ ਦੀ ਸਿਹਤ ਵਿਗੜ ਗਈ। ਵੱਡੇ-ਵੱਡੇ ਪ੍ਰਚਾਰ ਕਰਨ ਵਾਲੀ ਸਰਕਾਰ ਦਾ ਇਹ ਹੈ ਅਸਲ ਪ੍ਰਬੰਧ?

26/10/2026

ਮੁੱਖ ਮੰਤਰੀ ਭਗਵੰਤ ਮਾਨ ਜੀ ਵਿਧਾਨਸਭਾ ਦੇ ਪਵਿੱਤਰ ਸਦਨ ਵਿੱਚ ਖੜ੍ਹ ਕੇ ਗੱਪ ਮਾਰਨੇ ਛੱਡ ਦਿਉ, ਮਿਡ-ਡੇ-ਮੀਲ ਵਿੱਚ ਬੱਚਿਆਂ ਨੂੰ ਕੇਲੇ, ਕਿੰਨੂ ਤਾਂ ਕੀ ਮਿਲਣੇ, ਸਿਰਫ਼ ਉੱਬਲੇ ਚੌਲ ਵੰਡੇ ਜਾ ਰਹੇ। ਕੀ ਇਹੀ ਹੈ ਤੁਹਾਡੀ ਸਿੱਖਿਆ ਕ੍ਰਾਂਤੀ..?

25/10/2026

ਕਾਂਗਰਸ ਫ਼ਿਰ ਤੋਂ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੀ ਕੋਸ਼ਿਸ਼ ਕਰ ਰਹੀ ,1 ਨਵੰਬਰ ਨੂੰ ਸਿੱਖ ਕਤਲੇਆਮ ਵਾਲੇ ਦਿਨ ਕਾਂਗਰਸ ਕਰ ਰਹੀ ਹੈ ਰੈਲੀ -ਸ.ਕੇਵਲ ਸਿੰਘ ਢਿੱਲੋਂ, ਸੂਬਾ ਪ੍ਰਧਾਨ ਭਾਜਪਾ ਪੰਜਾਬ

25/10/2026

ਭਾਜਪਾ ਕਰੇਗੀ ਪੰਜਾਬ ਨੂੰ 'ਨਸ਼ਾ ਮੁਕਤ',2029 ਤੱਕ ਪੰਜਾਬ 'ਚੋਂ ਨਸ਼ਾ ਕਰਾਂਗੇ ਖ਼ਤਮ -ਸ.ਕੇਵਲ ਸਿੰਘ ਢਿੱਲੋਂ, ਸੂਬਾ ਪ੍ਰਧਾਨ ਭਾਜਪਾ ਪੰਜਾਬ

24/10/2026

ਮੁੱਖ ਮੰਤਰੀ ਸਾਹਿਬ, ਇਹ ਤੁਹਾਡੀ ਹੀ ਵੀਡੀਓ ਹੈ? ਜਿਸ ਵਿਅਕਤੀ ਦੀ ਇੱਥੇ 2015 ਵਿਚ ਤੁਸੀਂ ਗ੍ਰਿਫਤਾਰੀ ਦੀ ਮੰਗ ਕਰ ਰਹੇ ਹੋ, ਉਸਨੂੰ ਤੁਹਾਡੀ ਸਰਕਾਰ ਨੇ ਹਲਕਾ ਇੰਚਾਰਜ ਲਗਾਇਆ ਹੋਇਆ ਹੈ ਅਤੇ ਇਕ ਵਾਰ ਫਿਰ ਅਬੋਹਰ ਵਿਚ ਗਰੀਬ ਨੌਜਵਾਨ ਦਾ ਕਤਲ ਹੋਇਆ ਹੈ ਜੋ ਕਿ ਮਰਨ ਤੋਂ ਪਹਿਲਾਂ ਆਪਣੇ ਬਿਆਨ ਉਕਤ ਦੇ ਖਿਲਾਫ ਲਿਖਾ ਗਿਆ ਹੈ, ਪਰ ਹੁਣ ਤੁਹਾਡੀ ਪੁਲਿਸ ਪਰਚਾ ਦਰਜ ਨਹੀਂ ਕਰ ਰਹੀ ਹੈ। ਹੋਰ ਕਿਸੇ ਗੱਲ ਦਾ ਇੰਨਸਾਫ ਨਹੀਂ ਕਰਨਾ, ਘੱਟੋਂ ਘੱਟ ਕਤਲ ਦੇ ਮਾਮਲੇ ਵਿਚ ਤਾਂ ਇਨਸਾਫ ਕਰੋ।

24/10/2026

‘ਆਪ’ ਸਰਕਾਰ ਨੇ ਸਾਢੇ ਚਾਰ ਸਾਲਾਂ 'ਚ ਪੰਜਾਬ ਨੂੰ ਕੀਤਾ ਬਰਬਾਦ, ਹੁਣ ਭਾਜਪਾ ਹੀ ਲਿਆਵੇਗੀ ਅਸਲ ਸੁਧਾਰ

Address

Bhartia Janta Party
Chandigarh
160037

Website

Alerts

Be the first to know and let us send you an email when VS Ludhiana East posts news and promotions. Your email address will not be used for any other purpose, and you can unsubscribe at any time.

Shortcuts

Share