Team Susheel Kumar Pinki

Directions

Team Susheel Kumar Pinki ਟੀਮ ਸੁਸ਼ੀਲ ਕੁਮਾਰ ਪਿੰਕੀ
ਭਾਰਤੀ ਜਨਤਾ ਪਾਰਟੀ ਦਸੂਹਾ

28/08/2026

ਦਸੂਹਾ ਹਲਕੇ ਦੇ ਕੰਡੀ ਖੇਤਰ ਦੇ ਸਰਵਪੱਖੀ ਵਿਕਾਸ ਲਈ ਰਾਜ ਸਭਾ ਮੈਂਬਰ ਸ. ਹਰਭਜਨ ਸਿੰਘ ਜੀ ਨਾਲ ਮੁਲਾਕਾਤ ਕਰਕੇ ਵਿਕਾਸ ਕਾਰਜਾਂ, ਖੇਡਾਂ, ਫਿਟਨੈੱਸ ਅਤੇ ਸਿਹਤ ਸਹੂਲਤਾਂ ਲਈ ਗ੍ਰਾਂਟ ਦੀ ਮੰਗ ਰੱਖੀ।

Harbhajan Singh ਜੀ ਵੱਲੋਂ ਲੋੜੀਂਦੀ ਗ੍ਰਾਂਟ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਨੌਜਵਾਨਾਂ ਨੂੰ ਖੇਡਾਂ ਅਤੇ ਨਸ਼ਾ-ਮੁਕਤ ਜੀਵਨ ਵੱਲ ਲੈ ਕੇ ਜਾਣ ਲਈ ਸਾਡਾ ਯਤਨ ਜਾਰੀ ਰਹੇਗਾ।

ਇਸ ਸਹਿਯੋਗ ਲਈ ਸ. ਹਰਭਜਨ ਸਿੰਘ ਜੀ ਦਾ ਦਿਲੋਂ ਧੰਨਵਾਦ।



BJP Punjab Kewal Singh Dhillon Harbhajan Singh

ਹਲਕਾ ਦਸੂਹਾ ਦੇ ਵਾਰਡ ਨੰਬਰ 9 ਵਿਖੇ ਭਾਜਪਾ ਉਮੀਦਵਾਰ ਸ਼੍ਰੀਮਤੀ ਦੀਪਮਾਲਾ ਸ਼ਰਮਾ ਜੀ ਦੇ ਹੱਕ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ । ਇਸ ਦੌਰਾਨ...
23/05/2026

ਹਲਕਾ ਦਸੂਹਾ ਦੇ ਵਾਰਡ ਨੰਬਰ 9 ਵਿਖੇ ਭਾਜਪਾ ਉਮੀਦਵਾਰ ਸ਼੍ਰੀਮਤੀ ਦੀਪਮਾਲਾ ਸ਼ਰਮਾ ਜੀ ਦੇ ਹੱਕ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ । ਇਸ ਦੌਰਾਨ ਵਾਰਡ ਵਾਸੀਆਂ ਨਾਲ ਮਿਲ ਕੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿੱਤਾਉਣ ਦੀ ਅਪੀਲ ਕੀਤੀ। ✌️🌸

ਇਲਾਕਾ ਵਾਸੀਆਂ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਭਰੋਸੇ ਲਈ ਤਹਿ ਦਿਲੋਂ ਧੰਨਵਾਦ। ਤੁਹਾਡਾ ਇਹ ਸਹਿਯੋਗ ਹੀ ਵਾਰਡ ਨੰਬਰ 9 ਦੀ ਨੁਹਾਰ ਬਦਲਣ ਦੀ ਤਾਕਤ ਬਣੇਗਾ।



BJP Punjab

ਦਸੂਹਾ ਕੌਂਸਲ ਦੀ ਵੋਟਰ ਸੂਚੀ ਵਿੱਚ ਫਰਜ਼ੀ ਵੋਟਾਂ ਦੇ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਰੋਸ ਵਧ ਰਿਹਾ ਹੈ।ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਹਰ ਇ...
12/05/2026

ਦਸੂਹਾ ਕੌਂਸਲ ਦੀ ਵੋਟਰ ਸੂਚੀ ਵਿੱਚ ਫਰਜ਼ੀ ਵੋਟਾਂ ਦੇ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਰੋਸ ਵਧ ਰਿਹਾ ਹੈ।
ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਹਰ ਇਕ ਫਰਜ਼ੀ ਵੋਟ ਦੀ ਜਾਂਚ ਹੋਣੀ ਚਾਹੀਦੀ ਹੈ। 🗳️

Address

Dasua
144205

Website

Alerts

Be the first to know and let us send you an email when Team Susheel Kumar Pinki posts news and promotions. Your email address will not be used for any other purpose, and you can unsubscribe at any time.

Shortcuts

Share