BJP Mukerian

Call Directions Website Contact the organization

BJP Mukerian "SAB KA SATH, SAB KA VIKAS". To build "brand India that consists of 5-Ts - talent, tradition, tourism, trade and technology. Price stability to help common man.

To build "brand India that consists of 5-Ts - talent, tradition, tourism, trade and technology."good governance" model which worked on a seven-point "rainbow" principle - focus on India's culture, agriculture, women, natural resources (water, land and forests and environment), youth power, democracy and knowledge.strengthen the education sector and centres of excellence and focus on skill development.

28/07/2026

E20 ਭਾਰਤ ਦੀ ਸਾਫ਼-ਸੁਥਰੀ ਊਰਜਾ, ਵਧੇਰੇ ਆਤਮ-ਨਿਰਭਰਤਾ ਅਤੇ ਟਿਕਾਊ ਭਵਿੱਖ ਵੱਲ ਯਾਤਰਾ ਨੂੰ ਗਤੀ ਪ੍ਰਦਾਨ ਕਰ ਰਿਹਾ ਹੈ। 🇮🇳🌱

25/07/2026

ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਨੇ ਸਰਕਾਰ ਦੇ ਅਸਲੀ ਚਿਹਰੇ ਤੋਂ ਨਕਾਬ ਲਾਹ ਦਿੱਤਾ ਹੈ। ਆਪਣੀਆਂ ਜਾਇਜ਼ ਮੰਗਾਂ ਲਈ ਆਵਾਜ਼ ਉਠਾਉਣ ਵਾਲੀਆਂ ਔਰਤਾਂ ਅਤੇ ਕਰਮਚਾਰੀਆਂ ਨਾਲ ਅਜਿਹਾ ਵਰਤਾਓ ਕਿੰਨਾ ਜਾਇਜ਼ ਹੈ?

22/07/2026

454 ਅਸਾਮੀਆਂ ਦੀ ਭਰਤੀ ਪ੍ਰੀਖਿਆ, ਬਲੂਟੂਥ ਯੰਤਰ, ਪੈਨ ਕੈਮਰੇ ਅਤੇ ਸੰਗਠਿਤ ਨਕਲ ਗਿਰੋਹ। ਸਵਾਲ ਇਹ ਹੈ ਕਿ ਪ੍ਰੀਖਿਆ ਦੀ ਸੁਰੱਖਿਆ ਕਿੱਥੇ ਸੀ?

15/07/2026

17 ਜੁਲਾਈ ਨੂੰ ਪੰਜਾਬ ਦੌਰੇ 'ਤੇ ਆ ਰਹੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ!

15/07/2026

ਇਹਨਾਂ ਦਾ ਕੀ ਕਸੂਰ ਹੈ?

ਸਿਰਫ ਇਹ ਹੀ ਕੀ ਇਹਨਾਂ ਨੇ ਆਪਣਾ ਹੱਕ ਮੰਗਣ ਦੀ ਜੁੱਰਤ ਕਰ ਲਈ?

ਪੰਜਾਬ ਦੀ ਨਿੱਕਮਿ ਤੇ ਨਕਾਰੀ ਸਰਕਾਰ ਨੇ ਅੱਜ ਤਾਨਾਸ਼ਾਹੀ ਦਾ ਅਸਲ ਰੂਪ ਵਿਖਾਉਂਦਿਆਂ ਆਪਣੇ ਹੱਕਾਂ ਦੀ ਲੜਾਈ ਲੜਨ ਵਾਲੇ ਅਤੇ ਆਪਣੇ ਘਰ ਦਾ ਗੁਜਾਰਾ ਚਲਾਉਣ ਲਈ ਆਪਣੀ ਕਈ ਮਹੀਨਿਆਂ ਦੀ ਤਨਖ਼ਾਹ ਦੀ ਮੰਗ ਲੋਕਾਂ ਨੇ ਪੰਜਾਬ ਸਰਕਾਰ ਕੋਲੋ ਕੀਤੀ
ਤਾਂ ਸਰਕਾਰ ਨੇ ਓਹਨਾਂ ਨੂੰ ਤਨਖਾਹ ਤੇ ਨਹੀਂ ਦਿੱਤੀ
ਪਰ ਡੰਡਿਆਂ ਦਾ ਬੋਨਸ ਦੇ ਦਿੱਤਾ

23/05/2026

वोटर जागरूकता अभियान

लोकतंत्र में एक वोट ही आपकी असल ताकत होती है
इसलिए अपनी इस ताकत को व्यर्थ न जाने दे

पूरी जागरूकता और सजगता से अपने वोट के अधिकार का इस्तेमाल करें

28/02/2026

"ਜਿਸ ਪੁਲਿਸ ਨੂੰ ਸਰਹੱਦੀ ਇਲਾਕਿਆਂ ਵਿੱਚ ਕਾਤਲਾਂ ਦੀ ਪੈੜ ਨੱਪਣੀ ਚਾਹੀਦੀ ਸੀ, ਉਹ ਬਟਾਲਾ ਵਿੱਚ ਇੱਕ ਚੇਅਰਮੈਨ ਦੀ ਪਰੀ-ਵੈਡਿੰਗ ਸ਼ੂਟ ਵਿੱਚ ਰੁੱਝੀ ਹੋਈ ਹੈ।

ਡੀਜੀਪੀ ਸਾਬ੍ਹ, ਕੀ ਖਾਕੀ ਦੀ ਇੰਨੀ ਹੀ ਕੀਮਤ ਰਹਿ ਗਈ ਹੈ?"

28/02/2026

ਭਗਵੰਤ ਮਾਨ ਜੀ ਦਿਉ ਜਵਾਬ, ਕਿੱਥੇ ਗਿਆ ਰੇਤੇ ਤੋਂ ਆਉਣ ਵਾਲਾ 20 ਹਜ਼ਾਰ ਕਰੋੜ ਰੁਪਏ..?

AAP ਸਾਂਸਦ ਖ਼ੁਦ ਮੰਨ ਰਹੇ ਮਿਲੀਭੁਗਤ ਨਾਲ ਨਾਜਾਇਜ਼ ਮਾਇਨਿੰਗ ਹੋ ਰਹੀ ਹੈ। ਪੰਜਾਬ ਨੂੰ ਲੁੱਟਣ ਵਾਲਿਆਂ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ??

श्रद्धेय अटल जी हम सब  कार्यकर्ताओं के प्रेरणा पुंज थे
25/12/2025

श्रद्धेय अटल जी हम सब कार्यकर्ताओं के प्रेरणा पुंज थे

अखबारों की कलम से
15/11/2025

अखबारों की कलम से

Address

Dasuya
144205

Alerts

Be the first to know and let us send you an email when BJP Mukerian posts news and promotions. Your email address will not be used for any other purpose, and you can unsubscribe at any time.

Contact The Organization

Send a message to BJP Mukerian:

Shortcuts

Share