Guru Nanak Modikhaana Delhi Unit

Guru Nanak Modikhaana Delhi Unit

Share

Contact information, map and directions, contact form, opening hours, services, ratings, photos, videos and announcements from Guru Nanak Modikhaana Delhi Unit, Social service, Delhi.

01/01/2022

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।

ਗੁਰੂ ਸਵਾਰਿਓ , ਗੁਰੂ ਖਾਲਸਾ , ਗੁਰੂ ਰੂਪੀ ਸੰਗਤ ਜੀ ਆਪ ਜੀ ਦੇ ਧਿਆਨ ਹਿਤ ਸਨਿਮਰ ਬੇਨਤੀ ਹੈ , ਆਉਣ ਵਾਲੀ *14 ਜਨਵਰੀ ( ਮਾਘ ਮਹੀਨੇ ਦੀ ਸੰਗਰਾਂਦ )* ਨੂੰ ਆਪ ਸਾਰਿਆ ਦੇ ਸਹਿਯੋਗ ਸਦਕਾ ਗੁਰੂ ਨਾਨਕ ਦੇ ਦੱਸੇ ਮਾਰਗ ਤੇ ਚਲਦਿਆ ਹੋਇਆ ਪ੍ਰੋਗਰਾਮ *" ਗੁਰੂ ਨਾਨਕ ਦਰਬਾਰ " ਗਰੀਬ ਅਤੇ ਲੋੜਵੰਦ ਲਈ ਮੁਫ਼ਤ ਦਵਾਈ ਅਤੇ ਪੜ੍ਹਾਈ ਦੀ ਸੇਵਾ* ਸ਼ੁਰੂ ਕਰਨ ਜਾ ਰਹੇ ਹਾਂ । ਜਿਸ ਵਿੱਚ ਰੋਜ਼ਾਨਾ ਲੋੜਵੰਦਾਂ ਨੂੰ ਸੇਵਾਦਾਰ ਸੱਜਣਾ ਨਾਲ ਮਿਲਾਉਣ ਦਾ ਉਪਰਾਲਾ ਕੀਤਾ ਜਾਵੇਗਾ । ਜਿਸ ਨਾਲ ਅਸੀ ਆਪਣੇ ਗੁਰੂਦਵਾਰਿਆਂ ਵਿੱਚ ਗੋਲਕਾਂ ਦੀ ਲੜਾਈ ਨੂੰ ਠੱਲ ਪਾ ਸਕਦੇ ਹਾਂ ।

*ਸ਼ੋਸ਼ਲ ਮੀਡੀਆ ਰਾਹੀਂ ਜੁੜੋ " ਗੁਰੂ ਨਾਨਕ ਦਰਬਾਰ " ਪ੍ਰੋਗਰਾਮ ਸ਼ਾਮ 7 ਵਜੇ ਤੋਂ 8 ਵਜੇ ਤਕ ਰੋਜ਼ਾਨਾ ਫੇਸਬੁੱਕ ਪੇਜ ਤੇ**

ਬਲਜਿੰਦਰ ਸਿੰਘ ( ਜਿੰਦੂ )
ਗੁਰੂ ਨਾਨਕ ਮੋਦੀਖਾਨਾ ਟੀਮ

Photos from Guru Nanak Modikhaana Delhi Unit's post 17/12/2021

waheguru ji ka khalsa waheguru ji mi fateh
guru nank maharj di apar kirpa sadka 16 december 2021 thursday grand opening of GURU NANAK MODIKHANA DELHI UNIT
SPECIAL THANKS TO BALJINDER SINGH JINDU AND HARMANJIT SINGH FOR TAKING THE INITIATIVE.

15/12/2021

GURU NANAK MODIKHANA TEAM
NEW DELHI

Photos from Guru Nanak Modikhaana Delhi Unit's post 15/12/2021

Jee aayan nu
16 December 7pm

Photos from Guru Nanak Modikhaana Delhi Unit's post 14/12/2021

ਗੁਰੂ ਨਾਨਕ ਮੋਦੀਖਾਨਾ

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਖੁਲ੍ਹੇਗਾ ਦਵਾਈਆਂ ਦਾ ਮੋਦੀਖਾਨਾ 13/12/2021

🔴 kaumimarg.in NEWS ALERT

👉👉ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਖੁਲ੍ਹੇਗਾ ਦਵਾਈਆਂ ਦਾ ਮੋਦੀਖਾਨਾ

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਖੁਲ੍ਹੇਗਾ ਦਵਾਈਆਂ ਦਾ ਮੋਦੀਖਾਨਾ ਨਵੀਂ ਦਿੱਲੀ -ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਦਵਾਈਆਂ ਦਾ ਮੋਦੀਖਾਨਾ ਖੁੱਲ੍ਹਣ ਜਾ ਰਿਹਾ ਹੈ, ਜਿਸ ਦਾ ਉਦਘਾਟਨ 16 ਦ.....

Want your business to be the top-listed Government Service in Delhi?

Click here to claim your Sponsored Listing.

Location

Category

Telephone

Website

Address


Delhi
110001