27/03/2025
ਇਹ ਹੈ ਉਹ ਚਿੱਠੀ
ਜਿਸ ਵਿੱਚ ਸਾਫ਼ ਸਾਫ਼ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ਼ ਨਹੀਂ ਸੀ ਕੋਈ FIR
ਨੀਹਾਂ ਤੋਂ ਲੀਹਾਂ ਤੱਕ
27/03/2025
ਇਹ ਹੈ ਉਹ ਚਿੱਠੀ
ਜਿਸ ਵਿੱਚ ਸਾਫ਼ ਸਾਫ਼ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ਼ ਨਹੀਂ ਸੀ ਕੋਈ FIR
13 ਅਪ੍ਰੈਲ 2024 ਨੂੰ ਆ ਰਹੇ 325ਵੇਂ ਖਾਲਸਾ ਸਿਰਜਣਾ ਦਿਹਾੜੇ ਨੂੰ ਸਮਰਪਿਤ ਪੰਜ ਸਿੰਘ ਸਾਹਿਬਾਨਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਘਰਾਂ ਉਤੇ ਨਿਸ਼ਾਨ ਸਾਹਿਬ ਝੁਲਾਉਣ ਦੇ ਦਿੱਤੇ ਗਏ ਆਦੇਸ਼ ਉਤੇ ਪਹਿਰਾ ਦਿੰਦੇ ਹੋਏ ਸਰਦਾਰ ਮਨਜੀਤ ਸਿੰਘ ਜੀਕੇ ਨੇ ਸਮੁੱਚੇ ਸਿੱਖਾਂ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਘਰਾਂ ਉਤੇ ਨਿਸ਼ਾਨ ਸਾਹਿਬ ਝੁਲਾਉਣ ਦੀ ਅਪੀਲ ਕੀਤੀ ਹੈ।
13 अप्रैल 2024 को आ रहें 325वें खालसा सृजना दिवस को समर्पित पंज सिंह साहिबानों द्वारा श्री अकाल तख्त साहिब से अपने घरों पर निशान साहिब झूलाने के दिए गए आदेश पर पहरा देते हुए सरदार मनजीत सिंह जीके ने सभी सिखों को अपने घरों पर पंथ की चडदीकला के लिए
निशान साहिब झूलाने की अपील की है।
“JHULTEY NISHAN RAHEY
PANTH MAHARAJ KE”
Manjit Singh GK
17/12/2023
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਸਾਥੀਆਂ ਸਮੇਤ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਨਗਰ ਕੀਰਤਨ ਵਿਚ ਹਾਜ਼ਰੀ ਭਰੀ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਰਕੇ ਹੀ ਦੇਸ਼ ਦਾ 'ਧਰਮ ਨਿਰਪੱਖ' ਸਰੂਪ ਜਿੰਦਾ ਹੈ।
गुरू तेग बहादर साहिब जी के शहीदी दिवस के अवसर पर आज अपने साथियों के साथ गुरुद्वारा सीसगंज साहिब में नगर कीर्तन में शामिल हुए। क्योंकि देश का 'धर्मनिरपेक्ष' स्वरूप गुरू तेग बहादर साहिब जी की शहादत के कारण ही जीवित है।
17/12/2023
| Monday | 10:30am - 5:30pm |
| Tuesday | 10:30am - 5:30pm |
| Wednesday | 10:30am - 5:30pm |
| Thursday | 10:30am - 5:30pm |
| Friday | 10:30am - 5:30pm |
| Saturday | 10:30am - 5:30pm |