Devinder Jeet Singh Laddi Dhos

Call Directions

Devinder Jeet Singh Laddi Dhos This is the Official page of Devinder Jeet Singh Laddi Dhos

ਮੇਲੇ ਅਤੇ ਤਿਉਹਾਰ ਸਾਡੀਆਂ ਭਾਈਚਾਰਕ ਸਾਂਝਾਂ ਨੂੰ ਹੋਰ ਵੀ ਮਜਬੂਤ ਕਰਦੇ ਹਨ।ਆਦਰਸ਼ ਦੁਸਹਿਰਾ ਕਮੇਟੀ ਵਲੋਂ ਧਰਮਕੋਟ ਵਿਖੇ ਭਗਵਾਨ ਸ਼੍ਰੀ ਰਾਮ ਅਤੇ ...
16/10/2026

ਮੇਲੇ ਅਤੇ ਤਿਉਹਾਰ ਸਾਡੀਆਂ ਭਾਈਚਾਰਕ ਸਾਂਝਾਂ ਨੂੰ ਹੋਰ ਵੀ ਮਜਬੂਤ ਕਰਦੇ ਹਨ।ਆਦਰਸ਼ ਦੁਸਹਿਰਾ ਕਮੇਟੀ ਵਲੋਂ ਧਰਮਕੋਟ ਵਿਖੇ ਭਗਵਾਨ ਸ਼੍ਰੀ ਰਾਮ ਅਤੇ ਮਾਤਾ ਸੀਤਾ ਜੀ ਦੇ ਵਿਆਹ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੁੰਦਰ ਝਾਕੀਆਂ ਦਾ ਅਨੰਦ ਮਾਣਿਆਂ ਅਤੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।

ਸਿੱਖ ਰਾਜ ਦੇ ਬਾਨੀ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਨਮ ਵਰ੍ਹੇਗੰਢ 'ਤੇ ਉਹਨਾਂ ਨੂੰ ਤਹਿ ਦਿਲੋਂ ਸਤਿਕਾਰ।
16/10/2026

ਸਿੱਖ ਰਾਜ ਦੇ ਬਾਨੀ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਨਮ ਵਰ੍ਹੇਗੰਢ 'ਤੇ ਉਹਨਾਂ ਨੂੰ ਤਹਿ ਦਿਲੋਂ ਸਤਿਕਾਰ।

15/10/2026

ਤੁਹਾਡੀ ਸਿਹਤ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। 154 ਹੋਰ ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਹੋਣ ਨਾਲ ਪੰਜਾਬ ਭਰ ਵਿੱਚ ਕਲੀਨਿਕਾਂ ਦਾ ਅੰਕੜਾ 1200 ਤੋਂ ਪਾਰ ਹੋ ਗਿਆ ਹੈ। ਮਾਹਰ ਡਾਕਟਰ, ਮੁਫ਼ਤ ਟੈਸਟ ਅਤੇ ਮੁਫ਼ਤ ਦਵਾਈਆਂ ਦੀ ਸਹੂਲਤ ਨਾਲ ਹੁਣ ਸੂਬੇ ਦਾ ਹਰ ਇੱਕ ਨਾਗਰਿਕ ਤੰਦਰੁਸਤ ਜੀਵਨ ਵੱਲ ਕਦਮ ਵਧਾ ਰਿਹਾ ਹੈ

15/10/2026

ਪੰਜਾਬ 'ਚ ਸੜਕੀ ਆਵਾਜਾਈ ਦੇ ਮਾਨ ਸਰਕਾਰ ਨੇ ਸਭ ਰੋਗ ਖ਼ਤਮ ਕਰ ਦਿੱਤੇ, ਲਿੰਕ ਸੜਕਾਂ ਵੀ ਮੇਨ ਰੋਡ ਵਰਗੀਆਂ ਸ਼ਾਨਦਾਰ ਤੇ ਨਾਲ਼ ਰਾਤ ਨੂੰ ਸੁਰੱਖਿਆ ਵਾਸਤੇ ਚਿੱਟੀਆਂ ਪੱਟੀਆਂ ਵੀ

ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੀ ਜਨਮ ਵਰ੍ਹੇਗੰਢ 'ਤੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ।
15/10/2026

ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੀ ਜਨਮ ਵਰ੍ਹੇਗੰਢ 'ਤੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ।

ਅੱਜ ਧਰਮਕੋਟ ਸ਼ਹਿਰ ਦੇ ਨੌਜਵਾਨਾਂ ਦੀ ਵੱਡੀ ਮੰਗ ਪੂਰੀ ਕੀਤੀਸ੍ਰੀ ਅਰਜਨ ਦਾਸ ਕਾਲਜ ਗਰਾਊਂਡ ਵਿੱਚ ਅਪਣੇ ਨਿੱਜੀ ਫੰਡ 20 ਲੱਖ ਰੁਪਏ ਦੀ ਲਾਗਤ ਨਾਲ ...
13/10/2026

ਅੱਜ ਧਰਮਕੋਟ ਸ਼ਹਿਰ ਦੇ ਨੌਜਵਾਨਾਂ ਦੀ ਵੱਡੀ ਮੰਗ ਪੂਰੀ ਕੀਤੀ
ਸ੍ਰੀ ਅਰਜਨ ਦਾਸ ਕਾਲਜ ਗਰਾਊਂਡ ਵਿੱਚ ਅਪਣੇ ਨਿੱਜੀ ਫੰਡ 20 ਲੱਖ ਰੁਪਏ ਦੀ ਲਾਗਤ ਨਾਲ ਲਾਈਟਾਂ ਅਤੇ ਸੈਰ ਕਰਨ ਲਈ ਇੰਟਰਲਾਕ ਟਾਇਲ ਟਰੈਕ ਦਾ ਉਦਘਾਟਨ ਕੀਤਾ। ਇਸ ਨਾਲ ਖਿਡਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ।

ਮੇਰੇ ਹਲਕੇ ਧਰਮਕੋਟ ਦੇ ਪਿੰਡ ਕਪੂਰੇ ਵਿਖੇ ਮਾਂ ਚਿੰਤਪੂਰਨੀ ਮੰਦਿਰ ਕਮੇਟੀ ਵੱਲੋਂ ਕਰਵਾਏ ਗਏ 17ਵੇਂ ਸਾਲਾਨਾ ਜਾਗਰਣ ਵਿੱਚ ਹਾਜ਼ਰੀ ਲਵਾਈ ਅਤੇ ਮਹਾ...
13/10/2026

ਮੇਰੇ ਹਲਕੇ ਧਰਮਕੋਟ ਦੇ ਪਿੰਡ ਕਪੂਰੇ ਵਿਖੇ ਮਾਂ ਚਿੰਤਪੂਰਨੀ ਮੰਦਿਰ ਕਮੇਟੀ ਵੱਲੋਂ ਕਰਵਾਏ ਗਏ 17ਵੇਂ ਸਾਲਾਨਾ ਜਾਗਰਣ ਵਿੱਚ ਹਾਜ਼ਰੀ ਲਵਾਈ ਅਤੇ ਮਹਾਂਮਾਈ ਅੱਗੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਤੇ ਸੰਗਤ ਦੇ ਦਰਸ਼ਨ ਕੀਤੇ। ਇਸ ਮੌਕੇ ਮੇਰੇ ਨਾਲ ਰਵਿੰਦਰਪਾਲ ਸਿੰਘ ਰਵੀ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਅਤੇ ਸਾਡੀ ਸਾਰੀ ਟੀਮ ਹਾਜ਼ਰ ਸੀ|

12/10/2026

CM ਮਾਨ ਵੱਲੋਂ ਗ਼ਰੀਬਾਂ ਲਈ ਕੀਤੇ ਉਪਰਾਲੇ, ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਸਹਾਰਾ ਬਣਕੇ ਉੱਭਰੇ ਹਨ। ਪਿਛਲੀਆਂ ਸਰਕਾਰਾਂ ਵੱਲੋਂ ਨਜ਼ਰਅੰਦਾਜ਼ ਕੀਤਿਆਂ ਦੀ ਮਾਨ ਸਰਕਾਰ ਨੇ ਫੜੀ ਬਾਂਹ। ਦੁਆਵਾਂ ਦਿੰਦੀਂ ਬਜ਼ੁਰਗ ਬੀਬੀ ਕਹਿੰਦੀ, ਭਗਵੰਤ ਮਾਨ ਸਦਾ ਲਈ ਬਣਿਆ ਰਹੇ ਮੁੱਖ ਮੰਤਰੀ।

12/10/2026

ਤੁਹਾਡਾ ਹੌਸਲਾ ਇਸ ਮੁਹਿੰਮ ਨੂੰ ਹੋਰ ਸਾਰਥਕ ਬਣਾਏਗਾ। ਨਸ਼ਿਆਂ ਵਿਰੁੱਧ ਲੜਾਈ, ਸੂਰਮਾ ਮੁਹਿੰਮ, ਜਾਗਰੂਕਤਾ ਕੈਂਪ ਅਤੇ ਇਸ ਬਾਈਕਰਜ਼ ਰੈਲੀ ਨਾਲ ਨਸ਼ਿਆਂ ਦਾ ਕੋਈ ਅੰਸ਼ ਪੰਜਾਬ 'ਚ ਨਹੀਂ ਰਹਿਣ ਦਿੱਤਾ ਜਾਵੇਗਾ। ਨੌਜਵਾਨੋ, ਆਓ ਖੇਡਾਂ ਨਾਲ ਜੁੜੋ ਅਤੇ ਰੰਗਲੇ ਪੰਜਾਬ ਦੀ ਉਸਾਰੀ 'ਚ ਆਪਣਾ ਅਹਿਮ ਯੋਗਦਾਨ ਪਾਓ।

ਭਿੰਡਰ ਖੁਰਦ ਵਿੱਚ ਕਾਂਗਰਸ ਨੂੰ ਝਟਕਾ। 2 ਮੌਜੂਦਾ ਪੰਚਾਇਤ ਮੈਂਬਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ।ਮੇਰੇ ਹਲਕੇ ਧਰਮਕੋਟ ਦੇ ਪਿੰਡ ਭਿੰਡਰ ਖੁਰਦ ਤੋਂ...
12/10/2026

ਭਿੰਡਰ ਖੁਰਦ ਵਿੱਚ ਕਾਂਗਰਸ ਨੂੰ ਝਟਕਾ।
2 ਮੌਜੂਦਾ ਪੰਚਾਇਤ ਮੈਂਬਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ।

ਮੇਰੇ ਹਲਕੇ ਧਰਮਕੋਟ ਦੇ ਪਿੰਡ ਭਿੰਡਰ ਖੁਰਦ ਤੋਂ ਕਾਂਗਰਸ ਨੂੰ ਉਦੋਂ ਬਹੁਤ ਵੱਡਾ ਝਟਕਾ ਲੱਗਿਆਂ ਜਦੋਂ 2 ਮੌਜੂਦਾ ਪੰਚਾਇਤ ਮੈਂਬਰ ਸਰਦਾਰ ਮੰਦਰ ਸਿੰਘ ਅਤੇ ਸਰਦਾਰ ਸਤਨਾਮ ਸਿੰਘ ਆਪਣੇ ਪਰਿਵਾਰਾਂ ਅਤੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਤੇ ਪਾਰਟੀ ਵਿੱਚ ਹਮੇਸ਼ਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।।

Address

Dharmkot
142042

Telephone

+919815621009

Website

Alerts

Be the first to know and let us send you an email when Devinder Jeet Singh Laddi Dhos posts news and promotions. Your email address will not be used for any other purpose, and you can unsubscribe at any time.

Shortcuts

Share