Dinanagar Update

Directions

Dinanagar Update Dinanagar It takes its name after Adina Beg, who subahdar of Punjab .

Sikh Empire, it was the favourite summer resort of Maharaja Ranjit Singh effectively making the town his summer capital.

ਵੀਰ ਚੱਕਰਸ਼ਹੀਦ ਸਰਦਾਰ ਹਰਦੀਪ ਸਿੰਘ ਜੀਪਿੰਡ ਮਗਰਾਲਾ, ਡਾਕਖਾਨਾ ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰਭਾਰਤ-ਚੀਨ ਜੰਗ (1962) ਦੌਰਾਨ ਦੇਸ਼ ਦੀ ਰੱਖਿਆ ...
01/08/2026

ਵੀਰ ਚੱਕਰ
ਸ਼ਹੀਦ ਸਰਦਾਰ ਹਰਦੀਪ ਸਿੰਘ ਜੀ
ਪਿੰਡ ਮਗਰਾਲਾ, ਡਾਕਖਾਨਾ ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ

ਭਾਰਤ-ਚੀਨ ਜੰਗ (1962) ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ ਬਹਾਦਰੀ ਨਾਲ ਲੜਦੇ ਹੋਏ ਸਰਵੋੱਚ ਬਲਿਦਾਨ ਦੇਣ ਵਾਲੇ ਵੀਰ ਚੱਕਰ ਸਨਮਾਨਿਤ ਸ਼ਹੀਦ ਸਰਦਾਰ ਹਰਦੀਪ ਸਿੰਘ ਜੀ ਨੂੰ ਕੋਟਿ-ਕੋਟਿ ਨਮਨ।
ਸ਼ਹੀਦ ਕੌਮ ਦਾ ਸਦੀਵੀ ਮਾਣ ਹੁੰਦੇ ਹਨ। 🇮🇳🌺

ਸ਼ਹੀਦ-ਏ-ਆਜ਼ਮ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੀ ਅਦੁੱਤੀ ਸ਼ਹਾਦਤ ਨੂੰ ਕੋਟੀ-ਕੋਟੀ ਪ੍ਰਣਾਮ। 🙏ਜਲਿਆਂਵਾਲਾ ਬਾਗ ਦੇ ਨਿਰਦੋ...
31/07/2026

ਸ਼ਹੀਦ-ਏ-ਆਜ਼ਮ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੀ ਅਦੁੱਤੀ ਸ਼ਹਾਦਤ ਨੂੰ ਕੋਟੀ-ਕੋਟੀ ਪ੍ਰਣਾਮ। 🙏

ਜਲਿਆਂਵਾਲਾ ਬਾਗ ਦੇ ਨਿਰਦੋਸ਼ ਸ਼ਹੀਦਾਂ ਦਾ ਬਦਲਾ ਲੈ ਕੇ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਅਮਿੱਟ ਇਤਿਹਾਸ ਰਚਿਆ। ਉਨ੍ਹਾਂ ਦਾ ਸਾਹਸ, ਦੇਸ਼-ਪ੍ਰੇਮ ਅਤੇ ਕੁਰਬਾਨੀ ਸਦਾ ਸਾਨੂੰ ਪ੍ਰੇਰਿਤ ਕਰਦੇ ਰਹਿਣਗੇ।

🌱🌿 ਆਓ ਕੁਦਰਤ ਦਾ ਕਰਜ਼ਾ ਇੱਕ ਪੌਦਾ ਲਗਾ ਕੇ ਚੁਕਾਈਏ 🌿🌱ਸਤਿ ਸ਼੍ਰੀ ਅਕਾਲ ਦੋਸਤੋ ਜੀ।ਕੁਦਰਤ ਸਾਨੂੰ ਤਾਜ਼ੀ ਹਵਾ, ਫਲ, ਫੁੱਲ, ਛਾਂ ਅਤੇ ਜੀਵਨ ਦਿੰਦ...
25/07/2026

🌱🌿 ਆਓ ਕੁਦਰਤ ਦਾ ਕਰਜ਼ਾ ਇੱਕ ਪੌਦਾ ਲਗਾ ਕੇ ਚੁਕਾਈਏ 🌿🌱

ਸਤਿ ਸ਼੍ਰੀ ਅਕਾਲ ਦੋਸਤੋ ਜੀ।
ਕੁਦਰਤ ਸਾਨੂੰ ਤਾਜ਼ੀ ਹਵਾ, ਫਲ, ਫੁੱਲ, ਛਾਂ ਅਤੇ ਜੀਵਨ ਦਿੰਦੀ ਹੈ। ਆਓ ਇਸ ਦਾ ਸ਼ੁਕਰਾਨਾ ਇੱਕ ਪੌਦਾ ਲਗਾ ਕੇ ਕਰੀਏ।

ਮੈਂ ਹਰ ਬਰਸਾਤ ਦੇ ਸੀਜ਼ਨ ਵਿੱਚ 5 ਤੋਂ 10 ਪੌਦੇ ਲਗਾਉਂਦਾ ਹਾਂ ਅਤੇ ਪੂਰੀ ਲਗਨ ਨਾਲ ਉਹਨਾਂ ਦੀ ਦੇਖਭਾਲ ਵੀ ਕਰਦਾ ਹਾਂ। ਹੁਣ ਤੁਹਾਡੀ ਵਾਰੀ ਹੈ। ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਗਾਓ।

📸 ਪੌਦਾ ਲਗਾਉਣ ਤੋਂ ਬਾਅਦ ਆਪਣੀ ਫੋਟੋ ਸਾਨੂੰ ਭੇਜੋ। ਅਸੀਂ ਉਸਨੂੰ Dinanagar Update ਪੇਜ ’ਤੇ ਮਾਣ ਨਾਲ ਸਾਂਝਾ ਕਰਾਂਗੇ, ਤਾਂ ਜੋ ਹੋਰ ਲੋਕ ਵੀ ਇਸ ਮੁਹਿੰਮ ਨਾਲ ਜੁੜਣ।

ਅੱਜ ਇੱਕ ਪੌਦਾ ਲਗਾਈਏ, ਕੱਲ੍ਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਹਰਿਆ-ਭਰਿਆ ਅਤੇ ਸੁੰਦਰ ਭਵਿੱਖ ਦੇਈਏ। 🌳💚

#ਇੱਕ_ਪੌਦਾ_ਜ਼ਰੂਰ_ਲਗਾਓ

ਲੋਕ ਲਿਖਾਰੀ ਸਭਾ ਗੁਰਦਾਸਪੁਰ ਵੱਲੋਂ ਪ੍ਰਸਿੱਧ ਗ਼ਜ਼ਲਕਾਰ ਸ੍ਰੀ ਮੰਗਤ ਚੰਚਲ ਜੀ ਨੂੰ “ਸਰਦਾਰ ਹਰਭਜਨ ਸਿੰਘ ਹੁੰਦਲ ਯਾਦਗਾਰੀ ਸਨਮਾਨ” ਨਾਲ ਸਨਮਾਨਿਤ...
20/07/2026

ਲੋਕ ਲਿਖਾਰੀ ਸਭਾ ਗੁਰਦਾਸਪੁਰ ਵੱਲੋਂ ਪ੍ਰਸਿੱਧ ਗ਼ਜ਼ਲਕਾਰ ਸ੍ਰੀ ਮੰਗਤ ਚੰਚਲ ਜੀ ਨੂੰ “ਸਰਦਾਰ ਹਰਭਜਨ ਸਿੰਘ ਹੁੰਦਲ ਯਾਦਗਾਰੀ ਸਨਮਾਨ” ਨਾਲ ਸਨਮਾਨਿਤ ਕੀਤਾ ਗਿਆ। ਇਸ ਮਾਣਮੱਤੇ ਪਲ ਲਈ ਦਿਲੋਂ ਮੁਬਾਰਕਬਾਦ ਅਤੇ ਚੰਚਲ ਜੀ ਦੀ ਸਾਹਿਤਕ ਯਾਤਰਾ ਹੋਰ ਵੀ ਉੱਚਾਈਆਂ ਛੂਹੇ—ਇਹੀ ਸ਼ੁਭਕਾਮਨਾ। 🌹📖🏆

✨BREW & BITE ✨                💖     GRAND OPENING       SATURDAY Shri Ram Markit Dinanagar
07/11/2025

✨BREW & BITE ✨
💖
GRAND OPENING
SATURDAY
Shri Ram Markit Dinanagar

ਕਰਮਜੀਤ ਅਨਮੋਲ  ਭਾਜੀ ਦਾ ਬਹੁਤ ਹੀ ਵਧੀਆ ਗੀਤ ਸਾਰੀ ਟੀਮ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ। ਜਿਸ ਦਾ ਵੀਡੀਓ ਦੀਨਾਨਗਰ ਦੇ ਵੀਡੀਓ ਡਾਰੈਕਟਰ  ਦ...
27/10/2025

ਕਰਮਜੀਤ ਅਨਮੋਲ ਭਾਜੀ ਦਾ ਬਹੁਤ ਹੀ ਵਧੀਆ ਗੀਤ ਸਾਰੀ ਟੀਮ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ। ਜਿਸ ਦਾ ਵੀਡੀਓ ਦੀਨਾਨਗਰ ਦੇ ਵੀਡੀਓ ਡਾਰੈਕਟਰ ਦਵਿੰਦਰ ਮਗਰਾਲਾ ਨੇ ਕੀਤਾ ਹੈ। ਦੋਸਤੋ ਵੇਖੋ ਅਤੇ ਜੇ ਵਧੀਆ ਲੱਗੇ ਤੇ ਸਪੋਰਟ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ ।

Karamjit Anmol Presents – “Chadi Jawani” 🎶Get ready to groove with the all-new Punjabi banger “Chadi Jawani”, presented by Karamjit Anmol! This vibrant trac...

Address

Dinanagar

Website

Alerts

Be the first to know and let us send you an email when Dinanagar Update posts news and promotions. Your email address will not be used for any other purpose, and you can unsubscribe at any time.

Shortcuts

Share