Fan MLA De

Directions

Fan MLA De updates daily

21/09/2026

ਭਾਜਪਾ ਦੀ ਢੋਂਗ ਯਾਤਰਾ ਦਾ ਅਮਲੋਹ ਵਾਸੀਆਂ ਨੇ ਕਾਲ਼ੀਆਂ ਝੰਡੀਆਂ ਨਾਲ਼ ਕੀਤਾ ਸਵਾਗਤ !!

ਗੁਜਰਾਤ ਤੋਂ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਕਰਵਾ ਕੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲ਼ੀ ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਯਾਤਰਾ ਕੱਢਣ ਦੇ ਡਰਾਮੇ ਦਾ ਅਮਲੋਹ ਵਿਖੇ ਲੋਕਾਂ ਨੇ ਕਾਲ਼ੀਆਂ ਝੰਡੀਆਂ ਦਿਖਾ ਕੇ ਕੀਤਾ ਤਿੱਖਾ ਵਿਰੋਧ। ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਤਖ਼ਤੀਆਂ ਦਿਖਾ ਕੇ ਪੁੱਛੇ ਤਿੱਖੇ ਸਵਾਲ। Gurbhajan Mann ਅਮਨ ਧਾਲੀਵਾਲ Dharmjit Singh DrAman Bhatti Aam Aadmi Party - Punjab Update News Gurtej Bhullar

03/09/2026

ਕੈਬਿਨੇਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਡਾ. ਬਲਜੀਤ ਕੌਰ ਦੀ ਪ੍ਰੈੱਸ ਕਾਨਫ਼ਰੰਸ, ਚੰਡੀਗੜ੍ਹ ਤੋਂ Live

02/09/2026

Reality of Indian Politics

Jagmeet Sran DrAman Bhatti Srijan Pal Singh Kalam Gagan Dhaliwal

01/09/2026
01/09/2026

Digi Punjab Portal Lunch DrAman Bhatti Update News ਅਮਨ ਧਾਲੀਵਾਲ Dharmjit Singh

24/08/2026

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ
DrAman Bhatti Update Dharmjit Singh ਅਮਨ ਧਾਲੀਵਾਲ ਦਿੜਬਾ

28/07/2026

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈੱਸ ਕਾਨਫ਼ਰੰਸ, ਚੰਡੀਗੜ੍ਹ ਤੋਂ

26/07/2026

ਹੰਕਾਰੀ ਰਾਜੇ ਦੀ ਹਾਰ ਅਤੇ ਨੌਜਵਾਨ ਸ਼ਕਤੀ ਦੀ ਜਿੱਤ ਹੋਈ!

ਸਭ ਤੋਂ ਵੱਧ ਪੇਪਰ ਲੀਕ ਦੀ ਜ਼ਿੰਮੇਵਾਰ ਭਾਜਪਾ ਨੂੰ ਅਖੀਰ ਦੇਸ਼ ਦੀ ਨੌਜਵਾਨ ਸ਼ਕਤੀ ਅੱਗੇ ਗੋਡੇ ਟੇਕਣੇ ਪਏ ਅਤੇ ਧਰਮੇਂਦਰ ਪ੍ਰਧਾਨ ਨੂੰ ਕੇਂਦਰੀ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਤਾਨਾਸ਼ਾਹ ਮੋਦੀ ਸਰਕਾਰ ਅਤੇ ਭਾਜਪਾ ਦੇ ਪਤਨ ਦੀ ਸ਼ੁਰੂਆਤ ਹੋ ਚੁੱਕੀ ਹੀ ਅਤੇ ਆਉਂਦੀਆਂ ਚੋਣਾਂ 'ਚ ਇਹ ਨੌਜਵਾਨ ਇਹਨਾਂ ਦੇ ਹੰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।

25/07/2026

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈੱਸ ਕਾਨਫ਼ਰੰਸ, ਚੰਡੀਗੜ੍ਹ

Address

Dirba
148035

Website

Alerts

Be the first to know and let us send you an email when Fan MLA De posts news and promotions. Your email address will not be used for any other purpose, and you can unsubscribe at any time.

Shortcuts

Share