Neetu Kapoor Singla

Call Directions

Neetu Kapoor Singla Chairperson Market Committee Sadiq (Faridkot)
TV PANELLIST/ AAP SPOKESPERSON
State Secretary, VSS, AAP Pb.

28/10/2026

ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਵਿੱਚ ਚਿੱਟਾ ਅਕਾਲੀ ਦਲ ਅਤੇ ਬੀਜੇਪੀ ਦੀ ਦਸ ਸਾਲ ਦੀ ਸਰਕਾਰ ਵੇਲੇ ਆਇਆ ਸੀ। 2007 ਤੋਂ 2017 ਦੇ ਵਿਚਕਾਰ। ਅਕਾਲੀ ਦਲ ਦਾ ਮੰਤਰੀ ਮਜੀਠੀਆ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਸੀ। ਮਜੀਠੀਆ ਇੰਨਾ ਤਾਕਤਵਰ ਸੀ ਕਿ ਕਿਸੇ ਦੀ ਹਿੰਮਤ ਨਹੀਂ ਸੀ ਉਸ ਦੇ ਖ਼ਿਲਾਫ਼ ਬੋਲਣ ਦੀ। ਉਸੇ ਮਜੀਠੀਆ ਨੂੰ ਭਗਵੰਤ ਮਾਨ ਨੇ ਜੇਲ੍ਹ ਭੇਜਿਆ ਅਤੇ ਉਸੇ ਮਜੀਠੀਆ ਦੇ ਖ਼ਿਲਾਫ਼ ਅੱਜ ਕੋਰਟ ਵਿੱਚ ਚਾਰਜਸ਼ੀਟ ਦਾਖਲ ਹੋ ਗਈ ਹੈ। ਪੂਰਾ ਪੰਜਾਬ ਭਗਵੰਤ ਮਾਨ ਨੂੰ ਉਨ੍ਹਾਂ ਦੀ ਹਿੰਮਤ ਅਤੇ ਦਲੇਰੀ ਲਈ ਵਧਾਈ ਦਿੰਦਾ ਹੈ। ਚਾਰਜਸ਼ੀਟ ਵਿੱਚ ਲਿਖਿਆ ਹੈ ਕਿ ਕਿਵੇਂ ਮਜੀਠੀਆ ਨੇ ਨਸ਼ਾ ਵੇਚ ਕੇ 736 ਕਰੋੜ ਰੁਪਏ ਕਮਾ ਕੇ ਆਪਣੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ। ਇਸ ਚਾਰਜਸ਼ੀਟ ਤੋਂ ਬਾਅਦ ਮਜੀਠੀਆ ਸਾਰੀ ਉਮਰ ਜੇਲ੍ਹ ਵਿੱਚ ਸੜੇਗਾ।

ਅੱਜ ਪੰਜਾਬ ਵਿੱਚ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਨੂੰ ਭਗਵੰਤ ਮਾਨ ਨੇ ਕਾਫ਼ੀ ਘੱਟ ਕਰ ਦਿੱਤਾ ਹੈ। ਜ਼ਿਆਦਾਤਰ ਨਸ਼ਾ ਹੁਣ ਗੁਜਰਾਤ ਤੋਂ ਆਉਂਦਾ ਹੈ। ਹੁਣ ਅਮਿਤ ਸ਼ਾਹ ਅਤੇ ਮਜੀਠੀਆ ਮਿਲ ਗਏ ਹਨ। ਜੇਕਰ ਬੀਜੇਪੀ ਅਤੇ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਬਹੁਤ ਵੱਡੀ ਮਾਤਰਾ ਵਿੱਚ ਗੁਜਰਾਤ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਵੇਚਿਆ ਜਾਵੇਗਾ। ਭਗਵੰਤ ਮਾਨ ਨੇ ਆਪਣੀ ਜਾਨ ਦਾਅ 'ਤੇ ਲਾ ਕੇ ਨਸ਼ੇ ਖ਼ਿਲਾਫ਼ ਜੋ ਜੰਗ ਲੜੀ ਹੈ, ਉਹ ਬੰਦ ਹੋ ਜਾਵੇਗੀ। ਸਾਡਾ ਪੰਜਾਬ ਫਿਰ ਤੋਂ ਨਸ਼ਿਆਂ ਵਿੱਚ ਡੁੱਬ ਜਾਵੇਗਾ। ਇਨ੍ਹਾਂ ਲੋਕਾਂ ਤੋਂ ਬਚ ਕੇ ਰਹਿਣਾ ਹੈ।

14/10/2026

ਪਰਵਿੰਦਰ ਝੋਟੇ ਦੇ ਕਾਤਲ ਅਸ਼ਵਨੀ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਨਸ਼ੇ ਵੇਚਣ ਦੇ ਦੋਸ਼ਾਂ ਤਹਿਤ ਹੋਈ ਸਖ਼ਤ ਕਾਰਵਾਈ।

03/10/2026

ਸਦਕੇ ਜਾਈਏ SGPC ’ਤੇ ਕਾਬਜ਼ ਮਸੰਦਾਂ ਦੇ,
ਸੰਗਤ ਦੇ ਦਸਵੰਧ ਨਾਲ ਮਸ਼ਹੂਰੀ ਬਾਦਲਾਂ ਦੀ।

02/10/2026

ਬਾਦਲਾਂ ਦੇ ਖਾਸਮ-ਖ਼ਾਸ ਵਲਟੋਹੇ ਵੱਲੋਂ ਬਹਿਰੀਨ ਵਾਲ਼ੀ ਬੀਬੀ ਨੂੰ ਪੈਸੇ ਪਹੁੰਚਾਉਣ ਦੀ ਆਡੀਓ ਕਲਿੱਪ, ਬੀਬੀ ਕਹਿੰਦੀ ਮੈਂ ਕਿਤੇ ਜੋਗੀ ਨਹੀਂ ਰਹੀ

01/10/2026

ਮਾਨ ਸਰਕਾਰ ਵੱਲੋਂ ਵਾਅਦਾ ਪੂਰਾ ਕਰਕੇ ਮਹਿਲਾਵਾਂ ਨੂੰ ਦਿੱਤੀ ₹3000-4500 ਦੀ ਸਨਮਾਨ ਰਾਸ਼ੀ ਦੀ ਅਹਿਮੀਅਤ ਦੱਸਦਿਆਂ ਇਸ ਮਹਿਲਾ ਨੇ ਕੀਤਾ ਧੰਨਵਾਦ ਅਤੇ 2027 ‘ਚ ਮਾਨ ਸਰਕਾਰ ਨੂੰ ਦੁਬਾਰਾ ਲਿਆਉਣ ‘ਤੇ ਵੀ ਲਾ ਦਿੱਤੀ ਮੋਹਰ।

01/10/2026

ਇਹ ਵੀਡੀਓ ਵਿਰੋਧੀਆਂ ਦੀ ਸਿਹਤ ਲਈ ਹਾਨੀਕਾਰਕ ਹੈ!

CM ਭਗਵੰਤ ਮਾਨ ਦੇ ਹੱਕ 'ਚ ਨਾਅਰੇ ਲਗਾਉਂਦੇ ਹੋਏ ਬੀਬੀ ਜੀ ਨੇ 'ਦੁੱਕੀ-ਤਿੱਕੀ' ਕਿਸ ਨੂੰ ਦੱਸਿਆ, ਜਿਹੜੀ ਗੱਲ 'ਸਿਮਰੋ' ਬਾਰੇ ਕਹੀ ਉਹ ਵੀ ਜ਼ਰੂਰ ਸੁਣਿਓ

ਮਾਨ ਸਰਕਾਰ ਨੂੰ ਦੁਬਾਰਾ ਲਿਆ ਕੇ ਪੰਜਾਬ ਨੂੰ ਹੋਰ ਤਰੱਕੀ ਵੱਲ ਲੈ ਕੇ ਜਾਣਾ ਜਾਂ ਵਿਰੋਧੀਆਂ ਨੂੰ ਦੁਬਾਰਾ ਪੰਜਾਬ ਦੀ ਲੁੱਟ ਦਾ ਮੌਕਾ ਦੇਣਾ, ਫ਼ੈਸਲਾ...
19/09/2026

ਮਾਨ ਸਰਕਾਰ ਨੂੰ ਦੁਬਾਰਾ ਲਿਆ ਕੇ ਪੰਜਾਬ ਨੂੰ ਹੋਰ ਤਰੱਕੀ ਵੱਲ ਲੈ ਕੇ ਜਾਣਾ ਜਾਂ ਵਿਰੋਧੀਆਂ ਨੂੰ ਦੁਬਾਰਾ ਪੰਜਾਬ ਦੀ ਲੁੱਟ ਦਾ ਮੌਕਾ ਦੇਣਾ, ਫ਼ੈਸਲਾ ਤੁਹਾਡੇ ਹੱਥ...

ਆਪਣੇ ਅਤੇ ਪਰਿਵਾਰ ਦੇ ਫ਼ਾਇਦੇ ਲਈ ਪੈਂਫਲੇਟ ਜ਼ਰੂਰ ਪੜ੍ਹੋ ਅਤੇ ਅੱਗੇ ਵੀ ਸਾਂਝਾ ਕਰੋ...

19/09/2026

CM ਭਗਵੰਤ ਮਾਨ ਨੇ ਲੁਧਿਆਣਾ ਵਿਖੇ ਸਮਾਗਮ ਦੌਰਾਨ ਜਾਰੀ ਕੀਤਾ ਆਮ ਆਦਮੀ ਪਾਰਟੀ ਦਾ ਪੈਂਫਲੇਟ, ਮਾਨ ਸਰਕਾਰ ਦੇ ਸਾਢੇ 4 ਸਾਲਾਂ 'ਚ ਕੀਤੇ ਕੰਮਾਂ ਨੂੰ ਪਹੁੰਚਾਇਆ ਜਾਵੇਗਾ ਘਰ-ਘਰ।

18/09/2026

UPI 'ਤੇ ਨਵੇਂ ਟੈਕਸ ਨੂੰ ਲੈ ਕੇ ਜਲੰਧਰ ਵਿਖੇ ਆਮ ਆਦਮੀ ਪਾਰਟੀ ਦਾ BJP ਖ਼ਿਲਾਫ਼ ਹੱਲਾ ਬੋਲ‼️

Address

Near Bus Stand
Faridkot
151203

Telephone

+917973599686

Website

Alerts

Be the first to know and let us send you an email when Neetu Kapoor Singla posts news and promotions. Your email address will not be used for any other purpose, and you can unsubscribe at any time.

Shortcuts

Share

Nearby government services