Ankush Dhanju Ladhuka

Call Directions

Ankush Dhanju Ladhuka ਆਮ ਆਦਮੀ ਪਾਰਟੀ ਨਾਲ ਜੁੜਣ ਲਈ ਪੇਜ ਨੂੰ ਲਾਈਕ ?

01/11/2026
ਰਾਜੇਸ਼ ਕੰਬੋਜ ਬੱਟੀ ਜੌ ਕਿ ਪਿਛਲੇ ਦਿਨੀਂ ਗੰਭੀਰ ਬਿਮਾਰੀ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ , ਅੱਜ  ਉਹਨਾ ਦੇ ਪਿੰਡ ਤਰੋਬੜੀ ਵਿਖੇ...
29/10/2026

ਰਾਜੇਸ਼ ਕੰਬੋਜ ਬੱਟੀ ਜੌ ਕਿ ਪਿਛਲੇ ਦਿਨੀਂ ਗੰਭੀਰ ਬਿਮਾਰੀ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ , ਅੱਜ ਉਹਨਾ ਦੇ ਪਿੰਡ ਤਰੋਬੜੀ ਵਿਖੇ ਪਹੁੰਚ ਕੇ ਓਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ,
Rip ਰਾਜੇਸ਼ ਬੱਟੀ

ਕਿਤੇ ਵੀ ਕੋਈ ਧੱਕਾ ਹੋ ਰਿਹਾ ਹੋਵੇ ਜਾਂ ਸੰਘਰਸ਼ ਚਲ ਰਿਹਾ ਹੋਵੇ । ਲੱਖਾ ਓਹਨਾਂ ਚੱਦ ਬੰਦਿਆ ਚੋਂ ਦੀ ਲਿਸਟ ਦੇ ਸਿਖਰ ਤੇ ਹੈ ਜਿਹੜਾ ਆਪ ਮੁਹਾਰੇ ਪ...
29/10/2026

ਕਿਤੇ ਵੀ ਕੋਈ ਧੱਕਾ ਹੋ ਰਿਹਾ ਹੋਵੇ ਜਾਂ ਸੰਘਰਸ਼ ਚਲ ਰਿਹਾ ਹੋਵੇ । ਲੱਖਾ ਓਹਨਾਂ ਚੱਦ ਬੰਦਿਆ ਚੋਂ ਦੀ ਲਿਸਟ ਦੇ ਸਿਖਰ ਤੇ ਹੈ ਜਿਹੜਾ ਆਪ ਮੁਹਾਰੇ ਪਹੁੰਚਦਾ ਹੈ। ਅੱਜ ਤੱਕ ਇਸ ਬੰਦੇ ਨੇ ਨਿੱਜੀ ਗੱਲਬਾਤ ਵਿਚ ਪੰਜਾਬ ਅਤੇ ਪੰਜਾਬੀਆਂ ਦੇ ਦੁਖਾਂਤ , ਓਹਦੇ ਕਾਰਣਾਂ ਤੇ ਉਹਦੇ ਹੱਲ ਤੋਂ ਇਲਾਵਾ ਕਦੇ ਕੋਈ ਗੱਲ ਨਹੀਂ ਕੀਤੀ , ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ ਬੱਸ ਪੰਜਾਬ ਦੇ ਲਈ ਸੋਚਦਾ ਤੇ ਵਿਚਰਦਾ ਆ ਰਿਹਾ ਹੈ।
ਅੱਜ ਸਮਾਂ ਹੈ ਕਿ ਆਪਾਂ ਇਸ ਪੰਜਾਬ ਦੇ ਪੁੱਤ ਨਾਲ ਹਿਕ ਡਾਹ ਕਿ ਖੜੀਏ ਜਿਵੇਂ ਇਹ ਆਪਣੇ ਸਭ ਨਾਲ ਅਤੇ ਪੰਜਾਬ ਨਾਲ ਖੜਦਾ ਆਇਆ ਹੈ।
ਮਾਵਾਂ ਲਖਾਂ ਜੰਮਦੀਆਂ ਰਹਿਣਗੀਆਂ ਪਰ ਲੱਖੇ ਅਰਗੇ ਟਾਂਵੇ ਟਾਂਵੇ ਹੀ ਜਮਦੇ ਆ ।

ਕੱਲ ਫਾਜ਼ਿਲਕਾ ਨਵੀਂ ਆਬਾਦੀ ਵਿਖੇ ਵਿਜੈ ਦਸ਼ਮੀ ਤੇ ਮੇਘਨਾਥ ਜੀ ਦੇ ਬੁੱਤ ਨੂੰ ਅਗਨੀ ਭੇਟ ਕੀਤੀ ਰਾਮ ਲੀਲਾ ਕਮੇਟੀ ਦੇ ਮੈਂਬਰਾਂ ਦਾ ਮੈ ਧੰਨਵਾਦ ਕਰ...
21/10/2026

ਕੱਲ ਫਾਜ਼ਿਲਕਾ ਨਵੀਂ ਆਬਾਦੀ ਵਿਖੇ ਵਿਜੈ ਦਸ਼ਮੀ ਤੇ ਮੇਘਨਾਥ ਜੀ ਦੇ ਬੁੱਤ ਨੂੰ ਅਗਨੀ ਭੇਟ ਕੀਤੀ
ਰਾਮ ਲੀਲਾ ਕਮੇਟੀ ਦੇ ਮੈਂਬਰਾਂ ਦਾ ਮੈ ਧੰਨਵਾਦ ਕਰਦਾ ਜਿਨਾ ਨੇ ਮਾਣ ਸਤਿਕਾਰ ਦਿੱਤਾ
ਅੰਕੁਸ਼ ਧੰਜੂ ਲਾਧੂਕਾ

ਮੰਡੀ ਲਾਧੂਕਾ ਵਿਖੇ ਰਾਮਲੀਲਾ ਵਿੱਚ ਕੀਤੀ ਸ਼ਿਰਕਤ
18/10/2026

ਮੰਡੀ ਲਾਧੂਕਾ ਵਿਖੇ ਰਾਮਲੀਲਾ ਵਿੱਚ ਕੀਤੀ ਸ਼ਿਰਕਤ

ਨਵਰਾਤਰੀ ਦੇ ਸ਼ੁਭ ਅਵਸਰ 'ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ ਅਤੇ ਸ਼ੁਭਕਾਮਨਾਵਾਂ। ਮਾਂ ਦੁਰਗਾ ਜੀ ਅੱਗੇ ਅਰਦਾਸ ਹੈ ਕਿ ਉਹ ਸਭਨਾਂ 'ਤੇ ਆਪਣੀ ਮਿਹਰ...
11/10/2026

ਨਵਰਾਤਰੀ ਦੇ ਸ਼ੁਭ ਅਵਸਰ 'ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ ਅਤੇ ਸ਼ੁਭਕਾਮਨਾਵਾਂ।

ਮਾਂ ਦੁਰਗਾ ਜੀ ਅੱਗੇ ਅਰਦਾਸ ਹੈ ਕਿ ਉਹ ਸਭਨਾਂ 'ਤੇ ਆਪਣੀ ਮਿਹਰ ਬਣਾਈ ਰੱਖਣ ਅਤੇ ਹਰ ਘਰ ਵਿੱਚ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਤੰਦਰੁਸਤੀ ਬਖ਼ਸ਼ਣ।

ਜੈ ਮਾਤਾ ਦੀ! 🙏🏻

ਨਸ਼ਾ ਵੀ ਤੁਹਾਡਾ, ਨਸ਼ਾ ਮੁਕਾਉਣ ਦਾ ਐਲਾਨ ਵੀ ਤੁਹਾਡਾਪਰ ਪੰਜਾਬ ਦੇ ਜਵਾਨ 2029 ਤੱਕ ਮਰਦੇ ਰਹਿਣ
01/10/2026

ਨਸ਼ਾ ਵੀ ਤੁਹਾਡਾ, ਨਸ਼ਾ ਮੁਕਾਉਣ ਦਾ ਐਲਾਨ ਵੀ ਤੁਹਾਡਾ
ਪਰ ਪੰਜਾਬ ਦੇ ਜਵਾਨ 2029 ਤੱਕ ਮਰਦੇ ਰਹਿਣ

Address

Fazilka
152123

Telephone

+916280629301

Website

Alerts

Be the first to know and let us send you an email when Ankush Dhanju Ladhuka posts news and promotions. Your email address will not be used for any other purpose, and you can unsubscribe at any time.

Shortcuts

Share