10/10/2026
ਸੁਰੱਖਿਆ ਤੇ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਫ਼ਾਜ਼ਿਲਕਾ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ
ਨਾਕਾਬੰਦੀ ਦੌਰਾਨ ਦੋ-ਪਹੀਆ ਵਾਹਨਾਂ ਸਮੇਤ ਹੋਰ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਵਾਹਨ ਚਾਲਕਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ।
ਫ਼ਾਜ਼ਿਲਕਾ ਪੁਲਿਸ — ਤੁਹਾਡੀ ਸੁਰੱਖਿਆ, ਸਾਡੀ ਪਹਿਲੀ ਤਰਜੀਹ।
Special Checking by Fazilka Police to Ensure Security & Maintain Law and Order
During the special checking, two-wheelers and other vehicles were thoroughly checked.
Drivers were questioned, and challans were issued to those found violating traffic rules.
Fazilka Police — Your Safety, Our First Priority.