27/05/2026
ਨਗਰ ਕੌਂਸਲ ਚੋਣਾਂ ਫ਼ਿਰੋਜ਼ਪੁਰ ਸ਼ਹਿਰ ਦੇ ਵਾਰਡ ਨੰਬਰ 2 ਦੇ ਸਮੂਹ ਵਰਕਰਾਂ ਤੇ ਸਮਰਥਕਾਂ ਦਾ ਮੈਂ ਤਹਿ ਦਿੱਲੋ ਧੰਨਵਾਦ ਕਰਦਾ ਹਾਂ, ਜਿਨ੍ਹਾਂ ਰਾਤ-ਦਿਨ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਚੋਣਾਂ 'ਚ ਮੇਰੇ ਸਾਥ ਦਿੱਤਾ ਅਤੇ ਵਾਰਡ ਨੰਬਰ 2 ਦੇ ਸਮੂਹ ਵੋਟਰਾਂ ਦਾ ਵੀ ਅਤਿ ਧੰਨਵਾਦੀ ਹਾਂ, ਜਿਨ੍ਹਾਂ ਸਮਾਂ ਕੱਢ ਲੋਕਤੰਤਰ ਦੇ ਮੇਲੇ ਚੋਣਾਂ ਵਿਚ ਭਾਗ ਲਿਆ I : 🙏🙏ਦਵਿੰਦਰ ਪਹਿਲਵਾਨ ਭਾਜਪਾ ਉਮੀਦਵਾਰ ਵਾਰਡ ਨੰਬਰ 2 🙏🙏