Aam Admi Party - Mamdot

Directions

Aam Admi Party - Mamdot ਬਲਾਕ-ਆਪ ਮਮਦੋਟ

ਅੱਜ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਜੀ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸ਼ੂਰੂ ਕੀਤੀ ਜਾ ਰਹੀ ਡੋਰ ਟੂ ਡੋਰ ਮੁਹਿੰਮ "ਮਾਨ ਦੇ ਮੁਨਾਫੇ...
20/09/2026

ਅੱਜ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਜੀ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸ਼ੂਰੂ ਕੀਤੀ ਜਾ ਰਹੀ ਡੋਰ ਟੂ ਡੋਰ ਮੁਹਿੰਮ "ਮਾਨ ਦੇ ਮੁਨਾਫੇ" ਨੂੰ ਹਲਕਾ ਫ਼ਿਰੋਜ਼ਪੁਰ ਦਿਹਾਤੀ ਵਿੱਚ ਸੁਚਾਰੂ ਰੂਪ ਨਾਲ ਚਲਾਉਣ ਸਬੰਧੀ ਕੀਤੀ ਗਈ ਸੰਗਠਨ ਦੀ ਮੀਟਿੰਗ ਵਿੱਚ ਹਿੱਸਾ ਲਿਆ

19/09/2026
ਬੀਤੇ ਕੱਲ ਸਾਡੇ ਬਹੁੱਤ ਹੀ ਸਤਿਕਾਰਯੋਗ ਸਟੇਟ ਐਵਾਰਡੀ ਬੀ ਪੀ ਈ ਓ ਮਮਦੋਟ ਸ ਜਸਵਿੰਦਰ ਸਿੰਘ ਜੀ ਨੂੰ ਮਿਲੇ ਇੱਕ ਸਾਲ ਦੇ ਵਾਧੇ ਦੇ ਸੰਬੰਧ ਵਿੱਚ ਕਰ...
16/09/2026

ਬੀਤੇ ਕੱਲ ਸਾਡੇ ਬਹੁੱਤ ਹੀ ਸਤਿਕਾਰਯੋਗ ਸਟੇਟ ਐਵਾਰਡੀ ਬੀ ਪੀ ਈ ਓ ਮਮਦੋਟ ਸ ਜਸਵਿੰਦਰ ਸਿੰਘ ਜੀ ਨੂੰ ਮਿਲੇ ਇੱਕ ਸਾਲ ਦੇ ਵਾਧੇ ਦੇ ਸੰਬੰਧ ਵਿੱਚ ਕਰਵਾਏ ਗਏ ਮਮਦੋਟ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਬਾਅਦ ਵਿੱਚ ਮਾਰਕੀਟ ਕਮੇਟੀ ਦਫਤਰ ਮਮਦੋਟ ਵਿੱਖੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਜੀ ਨੇ ਉਹਨਾਂ ਦਾ ਸਨਮਾਨ ਕੀਤਾ

ਅੱਜ ਸਾਡੇ ਬਹੁੱਤ ਹੀ ਸਤਿਕਾਰਯੋਗ ਹਲਕਾ ਵਿਧਾਇਕ ਐਡਵੋਕੇਟ ਰਜ਼ਨੀਸ਼ ਕੁਮਾਰ ਦਹੀਆ ਜੀ ਅੱਜ ਦਾਸ ਦੇ ਦਫਤਰ ਮਾਰਕੀਟ ਕਮੇਟੀ  ਮਮਦੋਟ ਪਹੁੰਚੇ ਇਸ ਮੌਕੇ...
15/09/2026

ਅੱਜ ਸਾਡੇ ਬਹੁੱਤ ਹੀ ਸਤਿਕਾਰਯੋਗ ਹਲਕਾ ਵਿਧਾਇਕ ਐਡਵੋਕੇਟ ਰਜ਼ਨੀਸ਼ ਕੁਮਾਰ ਦਹੀਆ ਜੀ ਅੱਜ ਦਾਸ ਦੇ ਦਫਤਰ ਮਾਰਕੀਟ ਕਮੇਟੀ ਮਮਦੋਟ ਪਹੁੰਚੇ ਇਸ ਮੌਕੇ ਤੇ ਥਰੈਸ਼ਰ ਅਤੇ ਖੇਤੀਬਾੜੀ ਦੇ ਸਮੇਂ ਦੌਰਾਨ ਪੀੜਿਤ ਹਾਦਸਿਆਂ ਦੇ ਪੀੜਤ ਵਿਅਕਤੀਆਂ ਨੂੰ ਮੁਆਵਜ਼ੇ ਦੇ ਚੈੱਕ ਭੇਂਟ ਕੀਤੇ ਗਏ

ਅੱਜ ਸਾਡੇ ਬਹੁੱਤ ਹੀ ਸਤਿਕਾਰਯੋਗ ਪੰਜਾਬ ਸੱਭਿਆਚਾਰਕ ਮਾਮਲਿਆਂ ਵਾਲੇ ਮੰਤਰੀ ਸ ਤਰੁਨਪ੍ਰੀਤ ਸਿੰਘ ਸੌਂਦ ਜੀ ਵੱਲੋਂ ਫ਼ਿਰੋਜ਼ਪੁਰ ਦਿਹਾਤੀ ਦੇ ਘਲ ਖੁ...
14/09/2026

ਅੱਜ ਸਾਡੇ ਬਹੁੱਤ ਹੀ ਸਤਿਕਾਰਯੋਗ ਪੰਜਾਬ ਸੱਭਿਆਚਾਰਕ ਮਾਮਲਿਆਂ ਵਾਲੇ ਮੰਤਰੀ ਸ ਤਰੁਨਪ੍ਰੀਤ ਸਿੰਘ ਸੌਂਦ ਜੀ ਵੱਲੋਂ ਫ਼ਿਰੋਜ਼ਪੁਰ ਦਿਹਾਤੀ ਦੇ ਘਲ ਖੁਰਦ ਵਿਖੇ ਬਣਾਏ ਗਏ ਐਂਗਲੋ ਸਿੱਖ ਵਾਰ ਮੈਮੋਰੀਅਲ ਮਿਊਜੀਅਮਦੇ ਉਦਘਾਟਨੀ ਸਮਾਰੋਹ ਵਿੱਚ ਭਾਗ ਲਿਆ

ਅੱਜ ਸਾਡੇ ਬਹੁੱਤ ਹੀ ਸਤਿਕਾਰਯੋਗ ਸਾਥੀ ਅਤੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਜੀ ਨਾਲ ਵੱਖ-ਵੱਖ ਪ੍ਰੋਗਰਾਮਾਂ ਵਿੱਚ ਭਾਗ ਲਿਆ ਇਸ ਮੌਕ...
05/09/2026

ਅੱਜ ਸਾਡੇ ਬਹੁੱਤ ਹੀ ਸਤਿਕਾਰਯੋਗ ਸਾਥੀ ਅਤੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਜੀ ਨਾਲ ਵੱਖ-ਵੱਖ ਪ੍ਰੋਗਰਾਮਾਂ ਵਿੱਚ ਭਾਗ ਲਿਆ ਇਸ ਮੌਕੇ ਤੇ ਪਿੰਡ - ਬਸਤੀ ਕਚੂਰਿਆਂ ਵਾਲੀ ਤੋਂ ਦਰਸ਼ਨ ਸਿੰਘ ਸੰਧੂ ਅਤੇ ਸਰਬਜੀਤ ਸਿੰਘ ਔਲਖ ਜੀ ਦੀ ਅਗਵਾਈ ਵਿੱਚ ਤਕਰੀਬਨ ਦੋ ਦਰਜਨ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ

ਸ ਗੁਰਪ੍ਰੀਤ ਸਿੰਘ ਜੀ ਦਾ ਇੱਕ ਬੜੀ ਮੰਦਭਾਗੀ ਘਟਨਾ ਵਿੱਚ ਇਸ ਦੁਨੀਆਂ ਤੋਂ ਚਲੇ ਜਾਨਾ ਬਹੁੱਤ ਦੁੱਖਦਾਇਕ ਹੈ
29/08/2026

ਸ ਗੁਰਪ੍ਰੀਤ ਸਿੰਘ ਜੀ ਦਾ ਇੱਕ ਬੜੀ ਮੰਦਭਾਗੀ ਘਟਨਾ ਵਿੱਚ ਇਸ ਦੁਨੀਆਂ ਤੋਂ ਚਲੇ ਜਾਨਾ ਬਹੁੱਤ ਦੁੱਖਦਾਇਕ ਹੈ

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਭੂਆ ਜੀ ਦੇ ਬੇਟੇ ਸਤਿਕਾਰਯੋਗ ਸ ਜਸਬੀਰ ਸਿੰਘ ਜੀ ਸਿੱਧੂ ਪਿੰਡ -ਹਜਾਰਾ ਸ...
29/08/2026

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਭੂਆ ਜੀ ਦੇ ਬੇਟੇ ਸਤਿਕਾਰਯੋਗ ਸ ਜਸਬੀਰ ਸਿੰਘ ਜੀ ਸਿੱਧੂ ਪਿੰਡ -ਹਜਾਰਾ ਸਿੰਘ ਵਾਲਾ(ਮਮਦੋਟ ) ਚੇਅਰਮੈਨ ਐਸ ਐਮ ਸੀ ਕਮੇਟੀ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਆਫ ਐਮੀਨੈਂਸ ਮਮਦੋਟ ਜੋ ਕਿ ਪਿਛਲੇ ਦਿਨੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ਉਹਨਾਂ ਨਮਿਤ ਅੰਤਿਮ ਅਰਦਾਸ ਕੱਲ ਮਿਤੀ 30 ਅਗਸਤ 2026 ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਸ੍ਰੀ ਸਿੰਘ ਸਭਾ ਮਮਦੋਟ ਵਿਖੇ ਹੋਵੇਗੀ

Address

ਮਮਦੋਟ
Firozpur
152023

Website

Alerts

Be the first to know and let us send you an email when Aam Admi Party - Mamdot posts news and promotions. Your email address will not be used for any other purpose, and you can unsubscribe at any time.

Shortcuts

Share