GHS Pandori Beet

Directions Contact the organization

GHS Pandori Beet Government High School

ਵਿੱਦਿਆਰਥੀ ਵਿਗਿਆਨ ਸੈਮੀਨਾਰ  Indian Energy Basket 2047: Prospects and Challenges” ਵਿਸ਼ੇ ’ਤੇ ਰਾਸ਼ਟਰੀ ਸਾਇੰਸ ਸੈਮੀਨਾਰ–2026 ਮੈਂ ...
02/10/2026

ਵਿੱਦਿਆਰਥੀ ਵਿਗਿਆਨ ਸੈਮੀਨਾਰ Indian Energy Basket 2047: Prospects and Challenges” ਵਿਸ਼ੇ ’ਤੇ ਰਾਸ਼ਟਰੀ ਸਾਇੰਸ ਸੈਮੀਨਾਰ–2026 ਮੈਂ ਬਲਾਕ ਪੱਥਰੀ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਸਰਕਾਰੀ ਹਾਈ ਸਕੂਲ ਪੰਡੌਰੀ ਬੀਤ ਦੀ ਵਿਦਿਆਰਥਣ ਡਿੰਪਲ ਕੁਮਾਰੀ ਨੂੰ ਸਮੂਹ ਸਟਾਫ ਵਲੋਂ ਹਾਰਦਿਕ ਵਧਾਈ।

07/08/2026

ਅੱਜ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਮੁੱਖ ਅਧਿਆਪਕ ਸ੍ਰੀ ਲਖਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸਮੂਹ ਸਟਾਫ ਦੇ ਸਹਿਯੋਗ ਦੇ ਨਾਲ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।

ਸਵੇਰ ਦੀ ਸਭਾ ਲਈ ਪ੍ਰੇਰਕ ਕਹਾਣੀਕਹਾਣੀ: ਛੋਟੀ ਚਾਬੀ ਦੀ ਵੱਡੀ ਤਾਕਤਇੱਕ ਵਾਰ ਇੱਕ ਵੱਡਾ ਲੋਹੇ ਦਾ ਤਾਲਾ ਆਪਣੇ ਆਪ ‘ਤੇ ਬਹੁਤ ਮਾਣ ਕਰਦਾ ਸੀ। ਉਹ ਕ...
25/04/2026

ਸਵੇਰ ਦੀ ਸਭਾ ਲਈ ਪ੍ਰੇਰਕ ਕਹਾਣੀ
ਕਹਾਣੀ: ਛੋਟੀ ਚਾਬੀ ਦੀ ਵੱਡੀ ਤਾਕਤ
ਇੱਕ ਵਾਰ ਇੱਕ ਵੱਡਾ ਲੋਹੇ ਦਾ ਤਾਲਾ ਆਪਣੇ ਆਪ ‘ਤੇ ਬਹੁਤ ਮਾਣ ਕਰਦਾ ਸੀ। ਉਹ ਕਹਿੰਦਾ ਸੀ, “ਮੈਨੂੰ ਕੋਈ ਨਹੀਂ ਖੋਲ੍ਹ ਸਕਦਾ, ਮੈਂ ਬਹੁਤ ਮਜ਼ਬੂਤ ਹਾਂ।”
ਉਥੇ ਹੀ ਇੱਕ ਛੋਟੀ ਜਿਹੀ ਚਾਬੀ ਪਈ ਸੀ। ਤਾਲੇ ਨੇ ਉਸ ਦਾ ਮਜ਼ਾਕ ਉਡਾਇਆ ਤੇ ਕਿਹਾ, “ਤੂੰ ਇੰਨੀ ਛੋਟੀ, ਮੇਰੇ ਸਾਹਮਣੇ ਕੀ ਕਰੇਗੀ?”
ਚਾਬੀ ਹੱਸ ਕੇ ਬੋਲੀ, “ਤਾਕਤ ਸਿਰਫ਼ ਵੱਡੇ ਹੋਣ ਵਿੱਚ ਨਹੀਂ ਹੁੰਦੀ, ਸਹੀ ਤਰੀਕੇ ਨਾਲ ਕੰਮ ਕਰਨ ਵਿੱਚ ਹੁੰਦੀ ਹੈ।”
ਜਦੋਂ ਚਾਬੀ ਨੂੰ ਤਾਲੇ ਵਿੱਚ ਪਾਇਆ ਗਿਆ, ਉਸ ਨੇ ਹੌਲੀ ਜਿਹਾ ਘੁੰਮ ਕੇ ਤਾਲਾ ਖੋਲ੍ਹ ਦਿੱਤਾ। ਤਾਲਾ ਸ਼ਰਮਿੰਦਾ ਹੋ ਗਿਆ।
ਸਿੱਖਿਆ:
ਕਦੇ ਵੀ ਕਿਸੇ ਨੂੰ ਛੋਟਾ ਨਾ ਸਮਝੋ। ਅਕਲ, ਮਿਹਨਤ ਅਤੇ ਸਹੀ ਸੋਚ ਨਾਲ ਵੱਡੀਆਂ ਮੁਸ਼ਕਲਾਂ ਵੀ ਹੱਲ ਹੋ ਜਾਂਦੀਆਂ ਹਨ।

ਅੱਜ 22/04/2026  ਨੂੰ ਵਿਸ਼ਵ ਧਰਤੀ ਦਿਵਸ ਦੇ ਮੌਕੇ ਤੇ ਮੁਖ ਅਧਿਆਪਕ ਸ੍ਰੀ ਲਖਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸਵੇਰ ਦੀ ਸਮਤ ਵੱਲੋਂ ਧਰਤੀ ਦਿਵਸ...
23/04/2026

ਅੱਜ 22/04/2026 ਨੂੰ ਵਿਸ਼ਵ ਧਰਤੀ ਦਿਵਸ ਦੇ ਮੌਕੇ ਤੇ ਮੁਖ ਅਧਿਆਪਕ ਸ੍ਰੀ ਲਖਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸਵੇਰ ਦੀ ਸਮਤ ਵੱਲੋਂ ਧਰਤੀ ਦਿਵਸ ਦੇ ਮੌਕੇ ਤੇ ਧਰਤੀ ਦੀ ਸੰਭਾਲ ਦੇ ਸਬੰਧ ਵਿੱਚ ਕਵਿਤਾ,ਲੇਖ ਅਤੇ ਕੁਇਜ਼ ਮੁਕਾਬਲਾ, ਪੇਂਟਿੰਗ ਮੁਕਾਬਲੇ ਸ਼੍ਰੀ ਮਤੀ ਨਵਜੋਤ , ਸ਼੍ਰੀ ਅਨੀਤਾ ਖੁੱਤਣ ਸ਼੍ਰੀ ਮਤੀ ਗੁਰਪਰੀਤ ਕੌਰ ਜੀ ਦੇ ਸਹਿਯੋਗ ਦੇ ਨਾਲ ਕਰਵਾਏ ਗਏ। ਇਸ ਮੌਕੇ ਸ਼੍ਰੀ ਅਨੂਪਮ ਕੁਮਾਰ ਸ਼ਰਮਾਂ ਧਰਤੀ ਦਿਵਸ ਮਨਾਉਣ ਦੀ ਮਹੱਤਤਾ ਦੇ ਬਾਰੇ ਜਾਣਕਾਰੀ ਦਿੱਤੀ। ਮਾਣਯੋਗ ਮੁੱਖ ਅਧਿਆਪਕ ਜੀ ਨੇ ਵਿਦਿਅਰਥੀਆਂ ਨੂੰ ਸਨਮਾਣ ਪੱਤਰ ਦੇ ਸਨਮਾਣਿਤ ਕੀਤਾ।

Address

PANDORI BEET
Garhshankar
144523

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Website

Alerts

Be the first to know and let us send you an email when GHS Pandori Beet posts news and promotions. Your email address will not be used for any other purpose, and you can unsubscribe at any time.

Contact The Organization

Send a message to GHS Pandori Beet:

Shortcuts

Share