aam aadmi party ghanaur

Directions Website

aam aadmi party ghanaur aam aadmi party ghanaur MLA Gurlal Singh Ghanaur

22/09/2026

ਮੇਰੇ ਹਲਕੇ ਘਨੌਰ ਦੇ ਅਕਾਲੀ ਦਲ (ਖਾਲੀ ਦਲ, ਬਾਦਲ) ਵਾਲਿਓ ਹੈ ਕੋਈ ਜਵਾਬ ?

ਦੇਖੋ ਟਿਕਟ ਲੈਣ ਪਿੱਛੇ ਝਿੰਜਰ ਕੀ ਕੀ ਕਰ ਰਿਹਾ…
22/09/2026

ਦੇਖੋ ਟਿਕਟ ਲੈਣ ਪਿੱਛੇ ਝਿੰਜਰ ਕੀ ਕੀ ਕਰ ਰਿਹਾ…

22/09/2026

ਘਨੌਰ ਦੇ ‘ਆਪ-ਹੁਦਰੇ’ ਆਗੂਆਂ ਅਤੇ ਅਕਾਲੀ ਦਲ ਦੇ ਮੁਖੌਟਾਧਾਰੀਆਂ ਦਾ ਅਸਲ ਚਿਹਰਾ ਬੇਨਕਾਬ!
‘ਚਾਵਲਾ ਕਾਂਡ’ ਵਿੱਚ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਹੁਣ ਇਨ੍ਹਾਂ ਲੋਕਾਂ ਕੋਲ ਬੋਲਣ ਲਈ ਕੋਈ ਜਵਾਬ ਨਹੀਂ ਬਚਿਆ। ਟਿਕਟ ਦੀ ਲਾਲਸਾ ਪਿੱਛੇ ਵਿਦੇਸ਼ਾਂ ਤੋਂ ਔਰਤਾਂ ਨੂੰ ਸੱਦ ਕੇ ਗੁਰੂ ਘਰ ਦੀ ਪਵਿੱਤਰ ਸਰਾਂ ਨੂੰ ਕਲੰਕਤ ਕਰਨਾ ਅਤੇ ਪੰਥਕ ਕਦਰਾਂ-ਕੀਮਤਾਂ ਦਾ ਸੌਦਾ ਕਰਨਾ ਅਤਿਅੰਤ ਸ਼ਰਮਨਾਕ ਹੈ।
ਝੂਠ ਅਤੇ ਸਿਆਸੀ ਦਲਾਲੀ ਕਰਨ ਵਾਲਿਆਂ ਨੂੰ ਸਿੱਖ ਸੰਗਤ ਅਤੇ ਘਨੌਰ ਵਾਸੀਆਂ ਸਾਹਮਣੇ ਆ ਕੇ ਜਨਤਕ ਤੌਰ ‘ਤੇ ਮਾਫ਼ੀ ਮੰਗਣੀ ਚਾਹੀਦੀ ਹੈ!

21/09/2026

ਅਕਾਲੀ ਦਲ ਦੇ ਬਹਿਰੂਪੀਏ ਅਤੇ ਹਲਕਾ ਘਨੌਰ ਵਿੱਚ ਆਪ ਮੁਹਾਰੇ ਆਗੂ ਬਣੇ ਬੰਦਿਆਂ ਕੋਲ, ਚਾਵਲਾ ਕਾਂਡ ਵਿੱਚ ਸ਼ਮੂਲੀਅਤ ਜੱਗ-ਜ਼ਾਹਿਰ ਹੋਣ ਤੋਂ ਬਾਅਦ ਹੁਣ ਬੋਲਣ ਲਈ ਕੀ ਜਵਾਬ ਬਚਦਾ ਹੈ?

MLA ਦੀ ਟਿਕਟ ਦੀ ਭੁੱਖ ਖਾਤਰ ਜਹਾਜ਼ਾਂ ਦੀਆਂ ਟਿਕਟਾਂ ਬੁੱਕ ਕਰਕੇ ਬਾਹਰਲੇ ਦੇਸ਼ਾਂ ਤੋਂ ਬੀਬੀਆਂ ਬੁਲਾਉਣੀਆਂ ਅਤੇ ਗੁਰੂ ਘਰ ਦੀ ਸਰਾਂ ਨੂੰ ਅਪਵਿੱਤਰ ਕਰਨਾ—ਇਸ ਨੇ ਸਮੁੱਚੀ ਸਿੱਖ ਸੰਗਤ ਨੂੰ ਬੇਹੱਦ ਠੇਸ ਪਹੁੰਚਾਈ ਹੈ। ਸਿਆਸੀ ਲਾਲਚ ਲਈ ਪੰਥਕ ਕਦਰਾਂ-ਕੀਮਤਾਂ ਨੂੰ ਇਸ ਤਰ੍ਹਾਂ ਦਾਅ ‘ਤੇ ਲਗਾਉਣਾ ਬਹੁਤ ਮੰਦਭਾਗਾ ਹੈ।

ਝੂਠ ਅਤੇ ਦਲਾਲੀ ਦੇ ਧੰਦੇ ਕਰਨ ਵਾਲਿਆਂ ਨੂੰ ਚੁੱਲੂ ਭਰ ਪਾਣੀ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਹੈ!

ਸਮੁੱਚੀ ਸਿੱਖ ਸੰਗਤ ਅਤੇ ਘਨੌਰ ਵਾਸੀਆਂ ਸਾਹਮਣੇ ਆ ਕੇ ਮਾਫ਼ੀ ਮੰਗੋਂ !

21/09/2026

CM ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਦਾ ਵਿਕਾਸ ਪੂਰੇ ਜੋਰਾਂ ‘ਤੇ… MLA ਗੁਰਲਾਲ ਘਨੌਰ ਨੇ ਹਲਕੇ ਦੀ ਬਦਲੀ ਨੁਹਾਰ।

21/09/2026

ਦੇਖੋ ਲਓ ਅਕਾਲੀਆਂ ਦੇ ਹਾਲ 😂

21/09/2026

ਦੇਖੋ ਘਨੌਰ ਵਾਲਿਓ!
ਲੋਕਾਂ ਨੂੰ ਟਿਕਟਾਂ ਦੇ ਮੇਹਣੇ ਮਾਰਨ ਵਾਲਾ ਆਪਣੀ ਟਿਕਟ ਇਹ ਕੁਕਰਮ ਕਰਕੇ ਪੱਕੀ ਕਰ ਰਿਹਾ ਸੀ… ਇਹ ਹੈ ਇਹਨਾਂ ਦੀ ਪਾਰਟੀ ਦੀ ਅਸਲ ਸੱਚਾਈ!

21/09/2026

ਪਿੰਡ ਅਮੀਰਪੁਰ ਦੇ ਸਰਪੰਚ ਨੇ ਦੱਸਿਆ MLA ਗੁਰਲਾਲ ਘਨੌਰ ਦੇ ਕਾਰਜਕਾਲ ਵਿੱਚ ਬਦਲੀ ਪਿੰਡ ਦੀ ਨੁਹਾਰ…
Gurlal Ghanaur Aam Aadmi Party - Punjab

21/09/2026

ਹਲਕਾ ਘਨੌਰ ਦੀ ਇੱਕੋ ਪੁਕਾਰ, ਸਰਬਪੱਖੀ ਵਿਕਾਸ ਕਰਨ ਵਾਲਾ MLA ਗੁਰਲਾਲ ਘਨੌਰ ਮੁੜ ਇਸ ਵਾਰ…
Gurlal Ghanaur Aam Aadmi Party - Punjab

Address

Ghanaur
140702

Alerts

Be the first to know and let us send you an email when aam aadmi party ghanaur posts news and promotions. Your email address will not be used for any other purpose, and you can unsubscribe at any time.

Shortcuts

Share