Gidderbaha Live

Directions

Gidderbaha Live Contact information, map and directions, contact form, opening hours, services, ratings, photos, videos and announcements from Gidderbaha Live, Public Service, Giddarbaha.

ਪਿੰਡ ਬੁੱਟਰ ਬਖੂਹਾ ਦੇ ਬਹਾਦਰ ਫ਼ੌਜੀ ਸ਼ਹੀਦ ਸੁਖਪ੍ਰੀਤ ਸਿੰਘ ਜੀ, ਜੋ ਪੂੰਛ ਦੇ ਰਾਜੌਰੀ ਖੇਤਰ ਵਿਖੇ ਸ਼ਹੀਦ ਹੋ ਗਏ ਹਨ ਮਾਤਭੂਮੀ ਦੀ ਰੱਖਿਆ ਲਈ ਦ...
24/07/2026

ਪਿੰਡ ਬੁੱਟਰ ਬਖੂਹਾ ਦੇ ਬਹਾਦਰ ਫ਼ੌਜੀ ਸ਼ਹੀਦ ਸੁਖਪ੍ਰੀਤ ਸਿੰਘ ਜੀ, ਜੋ ਪੂੰਛ ਦੇ ਰਾਜੌਰੀ ਖੇਤਰ ਵਿਖੇ ਸ਼ਹੀਦ ਹੋ ਗਏ ਹਨ
ਮਾਤਭੂਮੀ ਦੀ ਰੱਖਿਆ ਲਈ ਦਿੱਤੀ ਗਈ ਉਨ੍ਹਾਂ ਦੀ ਇਹ ਅਦੁੱਤੀ ਕੁਰਬਾਨੀ ਸਦਾ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਅਮਰ ਰਹੇਗੀ। ਸ਼ਹੀਦਾਂ ਦੀਆਂ ਕੁਰਬਾਨੀਆਂ ਹੀ ਸਾਡੇ ਦੇਸ਼ ਦੀ ਸੁਰੱਖਿਆ, ਆਜ਼ਾਦੀ ਅਤੇ ਸਨਮਾਨ ਦੀ ਮਜ਼ਬੂਤ ਨੀਂਹ ਹਨ। ਅਜਿਹੇ ਵੀਰ ਸਪੂਤਾਂ ’ਤੇ ਪੂਰੇ ਦੇਸ਼ ਨੂੰ ਸਦਾ ਮਾਣ ਰਹੇਗਾ।

ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਮਲੋਟ (ਮੌਜੂਦਾ ਸਮੇਂ ਲੁਧਿਆਣਾ) ਦੇ ਆਰੀਅਨ Neet UG ਵਿੱਚੋਂ ਦੇਸ਼ ਭਰ ਵਿੱਚੋਂ ਟਾਪਰ ਬਣੇ ਹਨ।ਆਰੀਅਨ ਕਹਿੰ...
17/07/2026

ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਮਲੋਟ (ਮੌਜੂਦਾ ਸਮੇਂ ਲੁਧਿਆਣਾ) ਦੇ ਆਰੀਅਨ Neet UG ਵਿੱਚੋਂ ਦੇਸ਼ ਭਰ ਵਿੱਚੋਂ ਟਾਪਰ ਬਣੇ ਹਨ।ਆਰੀਅਨ ਕਹਿੰਦੇ ਹਨ ਕਿ ਉਹਨਾਂ ਦੀ ਦਾਦੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਜਦ ਉਹ ਤੀਜੀ ਜਮਾਤ ਵਿੱਚ ਸਨ ।ਉਹਨਾਂ ਦਾ ਕਹਿਣਾ ਹੈ ਕਿ ਉਹ ਕੈਂਸਰ ਦਾ ਮਾਹਿਰ ਡਾਕਟਰ ਬਣਨਾ ਚਾਹੰਦਾ ਹੈ ।ਆਰੀਅਨ ਦੇ ਮਾਤਾ ਪਿਤਾ ਵੀ ਡਾਕਟਰ ਹਨ ਅਤੇ ਉਹ ਲੁਧਿਆਣਾ ਵਿਖੇ ਸੇਵਾਵਾਂ ਦੇ ਰਹੇ ਹਨ!!

07/03/2026
06/03/2026

01/03/2026


04/12/2025

सुबह- सुबह करें वीर बजरंगी हनुमान जी के दर्शन

Jai Shree Sham
24/11/2025

Jai Shree Sham

Waheguru ji
24/11/2025

Waheguru ji

Address

Giddarbaha
152101

Website

Alerts

Be the first to know and let us send you an email when Gidderbaha Live posts news and promotions. Your email address will not be used for any other purpose, and you can unsubscribe at any time.

Shortcuts

Share

Category