Aap parveen goraya

Call Directions Contact the organization

Aap parveen goraya Parveen Goraya is an Indian Politician belongs to Aam Aadmi Party Punjab.

CM ਭਗਵੰਤ ਮਾਨ ਨੇ ਸੰਗਰੂਰ ਦੇ ਪਿੰਡ ਸ਼ੇਰੋਂ ਵਿਖੇ ਲੋਕ ਮਿਲਣੀ ਕੀਤੀ। ਇਸ ਦੌਰਾਨ ਪਿੰਡ ਵਾਸੀਆਂ ਦੇ ਭਾਰੀ ਇਕੱਠ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿ...
02/09/2026

CM ਭਗਵੰਤ ਮਾਨ ਨੇ ਸੰਗਰੂਰ ਦੇ ਪਿੰਡ ਸ਼ੇਰੋਂ ਵਿਖੇ ਲੋਕ ਮਿਲਣੀ ਕੀਤੀ। ਇਸ ਦੌਰਾਨ ਪਿੰਡ ਵਾਸੀਆਂ ਦੇ ਭਾਰੀ ਇਕੱਠ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। CM ਮਾਨ ਨੇ ਸੰਬੋਧਨ ਕਰਦਿਆਂ ਇੰਨਾਂ ਪਿਆਰ ਦੇਣ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਪਿੰਡ ਦੇ ਵਿਕਾਸ ਲਈ ਗ੍ਰਾਮ ਪੰਚਾਇਤ ਨੂੰ ₹88 ਲੱਖ ਦਾ ਚੈੱਕ ਸੌਂਪਿਆ ਅਤੇ ਵਿਕਾਸ ਕਾਰਜਾਂ 'ਚ ਕੋਈ ਕਮੀ ਨਾ ਆਉਣ ਦੇਣ ਦਾ ਭਰੋਸਾ ਦਿੱਤਾ। ਪਿੰਡ ਵਾਸੀਆਂ ਨੇ ਮਾਨ ਸਰਕਾਰ ਦੀਆਂ ਲੋਕ ਪੱਖੀ ਸਹੂਲਤਾਂ ਅਤੇ ਗ੍ਰਾਂਟ ਲਈ CM ਮਾਨ ਦਾ ਧੰਨਵਾਦ ਕੀਤਾ। ਲੋਕ ਮਿਲਣੀ ਦੌਰਾਨ ਕੈਬਿਨੇਟ ਮੰਤਰੀ ਅਮਨ ਅਰੋੜਾ ਵੀ ਮੌਜੂਦ ਰਹੇ।

ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।ਆਓ, ਗੁਰੂ ਸਾਹਿਬ ਦੀ ਪਾਵਨ ਬਾਣੀ ਅੱਗੇ...
30/08/2026

ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

ਆਓ, ਗੁਰੂ ਸਾਹਿਬ ਦੀ ਪਾਵਨ ਬਾਣੀ ਅੱਗੇ ਸੀਸ ਨਿਵਾ ਕੇ ਇਸ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਵਸਾਈਏ ਅਤੇ ‘ਸਰਬੱਤ ਦੇ ਭਲੇ’ ਦੀ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਰਹੀਏ।

ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।
28/08/2026

ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।

21/08/2026

ਦੇਸ਼ ਨੂੰ ਅਜ਼ਾਦੀ ਲੈ ਕੇ ਦੇਣ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦਾ ਹੈ। ਆਜ਼ਾਦੀ ਦੇ ਸੰਘਰਸ਼ ‘ਚ ਪੰਜਾਬੀਆਂ ਦੀਆਂ ਕੁਰਬਾਨੀਆਂ ਕਿਸੇ ਤੋਂ ਲੁਕੀਆਂ ਨਹੀਂ ਹਨ, ਜਿਸ ਲਈ ਪੰਜਾਬ ਨੂੰ ਕਿਸੇ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ।

ਸਾਡੇ ਦੇਸ਼ ਦੇ 80ਵੇਂ ਅਜ਼ਾਦੀ ਦਿਵਸ ਦੀਆਂ ਸਮੂਹ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ। ਆਓ, ਅੱਜ ਦੇ ਇਸ ਪਾਵਨ ਦਿਵਸ ਮੌਕੇ, ਸੁਤੰਤਰ ਭਾਰਤ ਦਾ ਸ...
15/08/2026

ਸਾਡੇ ਦੇਸ਼ ਦੇ 80ਵੇਂ ਅਜ਼ਾਦੀ ਦਿਵਸ ਦੀਆਂ ਸਮੂਹ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ। ਆਓ, ਅੱਜ ਦੇ ਇਸ ਪਾਵਨ ਦਿਵਸ ਮੌਕੇ, ਸੁਤੰਤਰ ਭਾਰਤ ਦਾ ਸੁਪਨਾ ਸਾਕਾਰ ਕਰਨ ਲਈ ਸੰਘਰਸ਼ ਤੇ ਕੁਰਬਾਨੀਆਂ ਕਰਨ ਵਾਲ਼ੇ, ਸਮੂਹ ਦੇਸ਼ਭਗਤਾਂ ਦੇ ਤਿਆਗ ਨੂੰ ਨਮਨ ਕਰੀਏ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਤੇ ਦੇਸ਼ ਦੀ ਤਰੱਕੀ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਅਹਿਦ ਲਈਏ।

CM ਮਾਨ ਨੇ ਡੇਰਾ ਸੱਚਖੰਡ ਬੱਲਾਂ (ਜਲੰਧਰ) ਵਿਖੇ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਸੈਂਟਰ ਦਾ ਰੱਖਿਆ ਨੀਂਹ ਪੱਥਰ
10/08/2026

CM ਮਾਨ ਨੇ ਡੇਰਾ ਸੱਚਖੰਡ ਬੱਲਾਂ (ਜਲੰਧਰ) ਵਿਖੇ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਸੈਂਟਰ ਦਾ ਰੱਖਿਆ ਨੀਂਹ ਪੱਥਰ

ਸਰਕਾਰੀ ਸਕੂਲਾਂ ‘ਚ ਲੋਕਾਂ ਦਾ ਭਰੋਸਾ ਵਧਿਆ ਹੈ।
06/08/2026

ਸਰਕਾਰੀ ਸਕੂਲਾਂ ‘ਚ ਲੋਕਾਂ ਦਾ ਭਰੋਸਾ ਵਧਿਆ ਹੈ।

ਮਾਨ ਸਰਕਾਰ ਨੇ ਮੁਕਾਈ ਪੰਜਾਬੀਆਂ ਦੀ ਬਿਜਲੀ ਖ਼ਰਚੇ ਦੀ ਚਿੰਤਾ
02/08/2026

ਮਾਨ ਸਰਕਾਰ ਨੇ ਮੁਕਾਈ ਪੰਜਾਬੀਆਂ ਦੀ ਬਿਜਲੀ ਖ਼ਰਚੇ ਦੀ ਚਿੰਤਾ

ਅੱਜ 'ਵਰਧਮਾਨ ਗਰੁੱਪ' ਅਤੇ ਜਾਪਾਨ ਦੀ 'ਆਈਚੀ ਸਟੀਲ' ਦੇ 1100 ਕਰੋੜ ਦੇ ਸਾਂਝੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ... ਪੰਜਾਬ ਦੇ ਬਿਹਤਰੀਨ ਉਦਯੋਗਿ...
28/07/2026

ਅੱਜ 'ਵਰਧਮਾਨ ਗਰੁੱਪ' ਅਤੇ ਜਾਪਾਨ ਦੀ 'ਆਈਚੀ ਸਟੀਲ' ਦੇ 1100 ਕਰੋੜ ਦੇ ਸਾਂਝੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ... ਪੰਜਾਬ ਦੇ ਬਿਹਤਰੀਨ ਉਦਯੋਗਿਕ ਮਾਹੌਲ ਨੂੰ ਦੇਖਦਿਆਂ ਕੰਪਨੀ ਨੇ ਆਪਣੇ ਸ਼ੁਰੂਆਤੀ 500 ਕਰੋੜ ਦੇ ਨਿਵੇਸ਼ ਵਿੱਚ ਵੱਡਾ ਵਾਧਾ ਕਰਦਿਆਂ ਇਸਨੂੰ 1100 ਕਰੋੜ ਕਰ ਦਿੱਤਾ ਹੈ...

ਭਾਰਤ ਦੇ ਇਸ ਪਹਿਲੇ ਪਲਾਂਟ ਨਾਲ 2000 ਤੋਂ ਵੱਧ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ... ਸਾਡੀ 'ਸਿੰਗਲ ਵਿੰਡੋ' ਨੀਤੀ ਸਦਕਾ ਉਦਯੋਗਪਤੀਆਂ ਦਾ ਮੁੜ ਪੰਜਾਬ ਆਉਣਾ ਸਾਡੇ 'ਰੰਗਲੇ ਪੰਜਾਬ' ਦੀ ਅਸਲ ਤਸਵੀਰ ਹੈ...

22/07/2026

ਬੱਚਿਆਂ ਨੂੰ ਪ੍ਰੀਖਿਆ ਦੇਣ ਦੇ ਟਿਪਸ ਦੇਣ ਵਾਲੇ ਪ੍ਰਧਾਨ ਮੰਤਰੀ ਜੀ ਦੀ ਸਰਕਾਰ ਨੂੰ ਖੁਦ ਪ੍ਰੀਖਿਆ ਲੈਣੀ ਨਹੀਂ ਆਉਂਦੀ। ਆਪਣੇ ਭਵਿੱਖ ਲਈ ਜੰਤਰ-ਮੰਤਰ 'ਤੇ ਇਨਸਾਫ਼ ਮੰਗਣ ਗਏ ਵਿਦਿਆਰਥੀਆਂ 'ਤੇ ਜ਼ੁਲਮ ਕਰਨਾ ਬੰਦ ਕਰੋ.. ਨੌਜਵਾਨਾਂ ਦੀ ਆਵਾਜ਼ ਨੂੰ ਹੁਣ ਡੰਡੇ ਦੇ ਜ਼ੋਰ ਨਾਲ ਦਬਾਇਆ ਨਹੀਂ ਜਾ ਸਕਦਾ।

Address

Goraya
144409

Telephone

+919888515737

Website

Alerts

Be the first to know and let us send you an email when Aap parveen goraya posts news and promotions. Your email address will not be used for any other purpose, and you can unsubscribe at any time.

Contact The Organization

Send a message to Aap parveen goraya:

Shortcuts

Share