Inderpal singh Bains

Call Directions Contact the organization

Inderpal singh Bains ੴ ੴ ਮਨ ਨੀਵਾਂ ਮੱਤ ਉੱਚੀ ੴ ੴ

24/09/2026

🚨 BBSSL ਮਾਮਲੇ ’ਤੇ ਖੇਤੀਬਾੜੀ ਮਹਿਕਮਾ ਪੰਜਾਬ ਨੂੰ ਚੇਤਾਵਨੀ!

22/09/2026

ਦੇਸ਼ ਦਾ ਹਰ ਇੱਕ ਕਿਸਾਨ ਅੱਜ ਗੁਰਨਾਮ ਸਿੰਘ ਚੜੂਨੀ ਜੀ ਦੇ ਸਮਰਥਨ ਦੇ ਵਿੱਚ ਜਰੂਰ ਆਵੇ

ਗੁਰਦਾਸਪੁਰ ਵਿੱਚ ਬਣ ਰਹੇ 500 ਸੀਟਾਂ ਵਾਲੇ ਨਵੇਂ ਐਡੀਟੋਰੀਅਮ ਦਾ ਨਾਮ “ਮਹਾਰਾਜਾ ਰਣਜੀਤ ਸਿੰਘ ਐਡੀਟੋਰੀਅਮ” ਰੱਖਣ ਦੀ ਮੰਗ ਨੂੰ ਲੈ ਕੇ ਇੰਪਰੂਵਮੈ...
17/09/2026

ਗੁਰਦਾਸਪੁਰ ਵਿੱਚ ਬਣ ਰਹੇ 500 ਸੀਟਾਂ ਵਾਲੇ ਨਵੇਂ ਐਡੀਟੋਰੀਅਮ ਦਾ ਨਾਮ “ਮਹਾਰਾਜਾ ਰਣਜੀਤ ਸਿੰਘ ਐਡੀਟੋਰੀਅਮ” ਰੱਖਣ ਦੀ ਮੰਗ ਨੂੰ ਲੈ ਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਮੰਗ ਪੱਤਰ ਸੌਂਪਿਆ।

#ਕਿਸਾਨ_ਭਵਨ #ਗੁਰਦਾਸਪੁਰ

17/09/2026

😷

ਸਾਰਾਗੜ੍ਹੀ ਸਰਾਂ ਦੇ ਬਾਹਰ ਵਿਸ਼ਾਲ ਇਕੱਠ ਨਾਲ ਮਨਾਇਆ ਜਮਹੂਰੀਅਤ ਦਿਹਾੜਾਅੰਮ੍ਰਿਤਸਰ, 15 ਸਤੰਬਰ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ...
15/09/2026

ਸਾਰਾਗੜ੍ਹੀ ਸਰਾਂ ਦੇ ਬਾਹਰ ਵਿਸ਼ਾਲ ਇਕੱਠ ਨਾਲ ਮਨਾਇਆ ਜਮਹੂਰੀਅਤ ਦਿਹਾੜਾ

ਅੰਮ੍ਰਿਤਸਰ, 15 ਸਤੰਬਰ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ ਕੌਮਾਂਤਰੀ ਜਮਹੂਰੀਅਤ ਦਿਹਾੜੇ ਮੌਕੇ ਸਾਰਾਗੜ੍ਹੀ ਸਰਾਂ ਦੇ ਬਾਹਰ, ਹੈਰੀਟੇਜ ਸਟਰੀਟ, ਅੰਮ੍ਰਿਤਸਰ ਵਿਖੇ ਵਿਸ਼ਾਲ ਇਕੱਠ ਕਰਕੇ ਜਮਹੂਰੀਅਤ ਦਿਹਾੜਾ ਮਨਾਇਆ ਗਿਆ।

15/09/2026

ਜਮਹੂਰੀਅਤ ਦਿਹਾੜਾ

13/09/2026
🌾 ਪੰਜਾਬ ਦੇ ਬੀਜ, ਕਿਸਾਨ ਅਤੇ ਖੇਤੀ ਦੇ ਭਵਿੱਖ ਦੇ ਹੱਕ ਵਿੱਚ ਸਾਡੀ ਲੜਾਈ ਜਾਰੀ ਹੈ।BBSSL ਸਬੰਧੀ ਬੀਜਾਂ ਦੀ ਸਰਟੀਫਿਕੇਸ਼ਨ, ਰਜਿਸਟ੍ਰੇਸ਼ਨ, ਗੁਣ...
12/09/2026

🌾 ਪੰਜਾਬ ਦੇ ਬੀਜ, ਕਿਸਾਨ ਅਤੇ ਖੇਤੀ ਦੇ ਭਵਿੱਖ ਦੇ ਹੱਕ ਵਿੱਚ ਸਾਡੀ ਲੜਾਈ ਜਾਰੀ ਹੈ।

BBSSL ਸਬੰਧੀ ਬੀਜਾਂ ਦੀ ਸਰਟੀਫਿਕੇਸ਼ਨ, ਰਜਿਸਟ੍ਰੇਸ਼ਨ, ਗੁਣਵੱਤਾ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਗੰਭੀਰ ਸਵਾਲ ਅਤੇ ਸ਼ੰਕਾਵਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਮਾਮਲਿਆਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ।

ਇਸੇ ਮਾਮਲੇ ਸਬੰਧੀ ਕੱਲ੍ਹ ਐਗਰੀਕਲਚਰ ਡਾਇਰੈਕਟਰ ਸ੍ਰੀ ਨਰਿੰਦਰ ਪਾਲ ਸਿੰਘ ਬੈਣੀਪਾਲ ਜੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕਰਕੇ ਆਪਣੀ ਸ਼ਿਕਾਇਤ ਅਤੇ ਕਿਸਾਨਾਂ ਨਾਲ ਜੁੜੇ ਮੁੱਦੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ।

ਸਾਡਾ ਮਕਸਦ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਬਿਨਾਂ ਜਾਂਚ ਦੋਸ਼ੀ ਠਹਿਰਾਉਣਾ ਨਹੀਂ, ਸਗੋਂ ਸੱਚ ਸਾਹਮਣੇ ਲਿਆਉਣਾ, ਪੰਜਾਬ ਦੇ ਬੀਜਾਂ ਦੀ ਰੱਖਿਆ ਕਰਨਾ ਅਤੇ ਕਿਸਾਨਾਂ ਦੇ ਹੱਕਾਂ ਦੀ ਪਹਿਰੇਦਾਰੀ ਕਰਨਾ ਹੈ।

🌱 ਪੰਜਾਬ ਦੀ ਖੇਤੀ — ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ।
✊ ਸਵਾਲ ਵੀ ਕਰਾਂਗੇ, ਜਾਂਚ ਵੀ ਮੰਗਾਂਗੇ ਅਤੇ ਕਿਸਾਨਾਂ ਦੇ ਹੱਕ ਲਈ ਲੜਾਂਗੇ।

10/09/2026

🚨 ਰੇਨੀ ਸੀਜ਼ਨ ਵਿੱਚ ਮਾਈਨਿੰਗ ਬੰਦ ਤਾਂ ਕ੍ਰੈਸ਼ਰ ਚੱਲ ਕਿਵੇਂ ਰਹੇ ਨੇ?

ਪੋਰਟਲ ਬੰਦ ਹੋਣ ਕਾਰਨ ਬਿਲ ਜਨਰੇਟ ਨਹੀਂ ਹੋ ਸਕਦੇ—ਇਹ ਮਾਈਨਿੰਗ ਵਿਭਾਗ ਦਾ ਕਹਿਣਾ ਹੈ।
ਫਿਰ ਸਵਾਲ ਇਹ ਹੈ ਕਿ ਜਦੋਂ ਮਾਈਨਿੰਗ ਬੰਦ ਹੈ ਅਤੇ ਪੋਰਟਲ ਬੰਦ ਹੈ, ਤਾਂ ਕ੍ਰੈਸ਼ਰਾਂ 'ਤੇ ਬਜਰੀ ਕਿੱਥੋਂ ਆ ਰਹੀ ਹੈ ਅਤੇ ਗੱਡੀਆਂ ਕਿਉਂ ਭਰੀਆਂ ਜਾ ਰਹੀਆਂ ਨੇ?

ਜੇ ਬਿਨਾਂ ਬਿਲ ਮਾਲ ਲੈ ਕੇ ਜਾਣ ਵਾਲੀ ਗੱਡੀ ਦੋਸ਼ੀ ਹੈ, ਤਾਂ ਬਿਨਾਂ ਬਿਲ ਮਾਲ ਵੇਚਣ ਵਾਲੇ ਕ੍ਰੈਸ਼ਰ ਮਾਲਕਾਂ 'ਤੇ ਵੀ ਕਾਰਵਾਈ ਅਤੇ ਪਰਚੇ ਕਿਉਂ ਨਹੀਂ?

👉 ਕਿਸਾਨ ਯੂਨੀਅਨ ਦਾ ਸਿੱਧਾ ਸਵਾਲ:
ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ—ਗੱਡੀ ਵਾਲੇ ਲਈ ਵੀ ਤੇ ਕ੍ਰੈਸ਼ਰ ਵਾਲੇ ਲਈ ਵੀ।

#ਮਾਈਨਿੰਗ #ਕਿਸਾਨਯੂਨੀਅਨ

31/08/2026

ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਕੋਟ ਕੋਟ ਪ੍ਰਣਾਮ

Address

Gurdaspur
143521

Telephone

+919463307000

Website

Alerts

Be the first to know and let us send you an email when Inderpal singh Bains posts news and promotions. Your email address will not be used for any other purpose, and you can unsubscribe at any time.

Contact The Organization

Send a message to Inderpal singh Bains:

Shortcuts

Share

Category