25/10/2026
ਵੱਡੀ ਖ਼ਬਰ:
ਕਾਂਗਰਸ ਦੇ ਸਿਰਕੱਢ ਲੀਡਰ ਤੇ ਕਾਰੋਬਾਰੀ ਰਮਿੰਦਰ ਆਵਲਾ ਕਾਂਗਰਸ ਛੱਡ ਕੇ ਅੱਜ ਅਕਾਲੀ ਦਲ (ਬ) ਵਿੱਚ ਸ਼ਾਮਲ ਹੋਣਗੇ। ਕਾਂਗਰਸ ਲਈ ਜਿੱਥੇ ਇਹ ਝਟਕਾ ਹੈ, ਉੱਥੇ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਾਬਾਦ ਤੋਂ ਅਕਾਲੀਆਂ ਨੂੰ ਤਗੜਾ ਲੀਡਰ ਹੀ ਨਹੀਂ ਮਿਲੇਗਾ ; ਬਲਕਿ ਮਾਲਵੇ ਦੀਆਂ ਕੁਝ ਹੋਰ ਸੀਟਾਂ 'ਤੇ ਆਵਲਾ ਫੈਕਟਰ ਕਾਂਗਰਸ ਨੂੰ ਝਟਕਾ ਤੇ ਨਵੀਂ ਪਾਰਟੀ ਨੂੰ ਫਾਇਦਾ ਦੇਵੇਗਾ। ਕੁਲ-ਮਿਲਾ ਕੇ ਅੱਗੇ ਹੁਣ ਸਿਆਸੀ ਮੇਲੇ 'ਚ ਖੂਬ ਹਿੱਲਜੁੱਲ ਹੋਣ ਜਾ ਰਹੀ ਹੈ।