24/09/2026
ਨਗਰ ਨਿਗਮ ਹੁਸਿਆਰਪੁਰ ਵਲੋ ਸਵੱਛਤਾ ਹੀ ਸੇਵਾ ਅਤੇ ਮਿਸ਼ਨ ਕਲੀਨ ਪੰਜਾਬ ਤਹਿਤ ਅੱਜ ਮਿਤੀ 23.09.2026 ਨੂੰ ਨਗਰ ਨਿਗਮ ਹੁਸਿਆਰਪੁਰ ਵਿਖੇ ਗਿੱਲੇ ਕੂੜੇ ਤੋ ਤਿਆਰ ਕੀਤੀ ਖਾਦ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋ ਤੇ ਰੋਕ ਲਗਾਉਣ ਲਈ ਕੱਪੜੇ ਤੋ ਬਣੇ ਥੈਲੇ ਦੀ ਵੰਡ ਕੀਤੀ ਗਈ । ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ) ਸ੍ਰੀਮਤੀ ਅਮਨਦੀਪ ਕੌਰ ,ਨਿਗਰਾਨ ਇੰਜੀਨੀਅਰ ਸ੍ਰੀ ਸਤੀਸ਼ ਕੁਮਾਰ ਅਤੇ ਹੋਰਨਾ ਨਿਗਮ ਅਧਿਕਾਰੀ ਮੌਜੂਦ ਸਨ।
Under the “Swachhata Hi Seva” and “Mission Clean Punjab” initiatives, on 23.09.2026, compost prepared from wet waste was distributed at the Municipal Corporation Hoshiarpur. Cloth bags were also distributed to encourage people to avoid the use of single-use plastic.
On this occasion, Assistant Commissioner (UT) Smt. Amandeep Kaur, Superintending Engineer Shri Satish Kumar, and other Municipal Corporation officials were present.