Gram Panchayat Barian Kalan

Directions

Gram Panchayat Barian Kalan ਨਤੀਜਿਆਂ ਦਾ ਕੱਦ ਸਦਾ ਮਿਹਨਤ ਦੀ ਖੁਰਾਕ ਤੇ ਨਿਰਭਰ ਕਰਦਾ ਹੈ।

27ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਅਤੇ ਭੰਡਾਰਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ |
11/10/2026

27ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਅਤੇ ਭੰਡਾਰਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ |

ਤੰਦਰੁਸਤ ਸਮਾਜ,ਸਾਫ ਸੁਥਰਾ ਪਿੰਡ 🙏
10/10/2026

ਤੰਦਰੁਸਤ ਸਮਾਜ,ਸਾਫ ਸੁਥਰਾ ਪਿੰਡ 🙏

09/10/2026
ਧਰਨਾ D.C. ਆਫ਼ਿਸ ਹੋਸ਼ਿਆਰਪੂਰ.
19/09/2026

ਧਰਨਾ D.C. ਆਫ਼ਿਸ ਹੋਸ਼ਿਆਰਪੂਰ.

16/09/2026

ਸਰਕਾਰਾਂ ਦੀ ਧੱਕੇਸ਼ਾਹੀ ਦੇ ਬਾਵਜੂਦ ਧਰਨਾ ਲਗਾਤਾਰ ਜਾਰੀ

ਬਾੜੀਆਂ ਕਲਾਂ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਦੀ ਭੰਨਤੋੜ ਕੀਤੀ ਗਈ। ਇਹ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਘਟਨਾ ਹੈ। ਬਾਬਾ ਸਾਹਿਬ ਡਾ...
16/09/2026

ਬਾੜੀਆਂ ਕਲਾਂ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਦੀ ਭੰਨਤੋੜ ਕੀਤੀ ਗਈ। ਇਹ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਘਟਨਾ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ (ਸਟੈਚੂ) ਦੀ ਭੰਨਤੋੜ ਕਰਨਾ ਸਮਾਜਿਕ ਸਾਂਝ, ਅਮਨ-ਸ਼ਾਂਤੀ ਅਤੇ ਸੰਵਿਧਾਨਕ ਮੁੱਲਾਂ 'ਤੇ ਹਮਲਾ ਹੈ।
​ਅਜਿਹੀਆਂ ਘਟਨਾਵਾਂ ਨਾਲ ਸਮਾਜਿਕ ਭਾਈਚਾਰੇ ਵਿੱਚ ਤਣਾਅ ਪੈਦਾ ਹੁੰਦਾ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ।

ਧਰਨਾ ਲਗਾਤਾਰ ਚੱਲ ਰਿਹਾ ਹੈ, ਵੱਧ ਤੋਂ ਵੱਧ ਸਾਥੀ ਪੁਹੰਚੋਅੱਜ ਪਿੰਡ ਬਾੜੀਆਂ ਕਲਾਂ ਵਿਖੇ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂ ਦੀ ਬੇਅਦਬੀ ਕੀਤੀ ਗਈ।...
15/09/2026

ਧਰਨਾ ਲਗਾਤਾਰ ਚੱਲ ਰਿਹਾ ਹੈ, ਵੱਧ ਤੋਂ ਵੱਧ ਸਾਥੀ ਪੁਹੰਚੋ

ਅੱਜ ਪਿੰਡ ਬਾੜੀਆਂ ਕਲਾਂ ਵਿਖੇ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂ ਦੀ ਬੇਅਦਬੀ ਕੀਤੀ ਗਈ। ਜਿਸ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਪਾਰਲੀਮੈਂਟ ਵੱਲ ਨੂੰ ਕੀਤੀ ਗਈ ਉਂਗਲ ਨੂੰ ਤੋੜਿਆ ਗਿਆ ਤੇ ਮੂੰਹ ਤੇ ਪੱਥਰ ਮਾਰੇ ਗਏ।

Protest at Barian KalanDr BR Ambedkar Statue Protest

ਪਿੰਡ ਬਾੜੀਆਂ ਕਲਾਂ ਗਰਾਉਂਡ ਵਿੱਚ ਸੋਲਰ ਲਾਈਟਾਂ ਲਗਾਈਆਂ ਗਈਆਂ ।
20/02/2026

ਪਿੰਡ ਬਾੜੀਆਂ ਕਲਾਂ ਗਰਾਉਂਡ ਵਿੱਚ ਸੋਲਰ ਲਾਈਟਾਂ ਲਗਾਈਆਂ ਗਈਆਂ ।

01/02/2026

Address

Hoshiarpur
146101

Website

Alerts

Be the first to know and let us send you an email when Gram Panchayat Barian Kalan posts news and promotions. Your email address will not be used for any other purpose, and you can unsubscribe at any time.

Shortcuts

Share