Jogi Talhan - BJP

Call Directions Contact the organization

Jogi Talhan - BJP Contact information, map and directions, contact form, opening hours, services, ratings, photos, videos and announcements from Jogi Talhan - BJP, Political Party, Jalandhar.

ਆਪ ਸਭ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਪਵਿੱਤਰ ਤਿਉਹਾਰ 'ਕਰਵਾ ਚੌਥ' ਦੀਆਂ ਹਾਰਦਿਕ ਸ਼ੁਭਕਾਮਨਾਵਾਂ!ਇਹ ਪਾਵਨ ਦਿਹਾੜਾ ਆਪ ਸਭ ਦੇ ਜੀਵਨ ਵਿੱਚ ਅਥ...
29/10/2026

ਆਪ ਸਭ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਪਵਿੱਤਰ ਤਿਉਹਾਰ 'ਕਰਵਾ ਚੌਥ' ਦੀਆਂ ਹਾਰਦਿਕ ਸ਼ੁਭਕਾਮਨਾਵਾਂ!
ਇਹ ਪਾਵਨ ਦਿਹਾੜਾ ਆਪ ਸਭ ਦੇ ਜੀਵਨ ਵਿੱਚ ਅਥਾਹ ਖੁਸ਼ੀਆਂ, ਆਪਸੀ ਪਿਆਰ, ਚੰਗੀ ਸਿਹਤ ਅਤੇ ਖੁਸ਼ਹਾਲੀ ਲੈ ਕੇ ਆਵੇ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਭ ਦੇ ਘਰਾਂ ਵਿੱਚ ਸੁਖ-ਸ਼ਾਂਤੀ, ਆਪਸੀ ਸਨੇਹ ਅਤੇ ਖੁਸ਼ਹਾਲੀ ਹਮੇਸ਼ਾ ਬਣੀ ਰਹੇ।

ਵੱਲੋ :- ਜੋਗੀ ਤੱਲ੍ਹਣ ਜਰਨਲ ਸਕੱਤਰ ਭਾਜਪਾ ਜਲੰਧਰ ਦਿਹਾਤੀ ਉੱਤਰੀ।

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।ਜੈ ਗੁਰਦੇਵ ਜੀ ਜੈ ਮਹਾਰਿਸ਼ੀ ਵਾਲਮੀਕਿ ਜੀ।ਵੱਲੋ :-  ਜੋਗੀ ਤੱਲ...
26/10/2026

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

ਜੈ ਗੁਰਦੇਵ ਜੀ
ਜੈ ਮਹਾਰਿਸ਼ੀ ਵਾਲਮੀਕਿ ਜੀ।

ਵੱਲੋ :- ਜੋਗੀ ਤੱਲ੍ਹਣ ਜਰਨਲ ਸਕੱਤਰ ਭਾਜਪਾ ਜਲੰਧਰ ਦਿਹਾਤੀ ਉੱਤਰੀ।

ਮੈਂ ਭਾਰਤੀਯ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ, ਸੂਬੇ ਦੇ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਜੀ, ਸ਼੍ਰੀ ਰਾਜੇਸ਼ ਬਾਘਾ ਤੇ...
24/10/2026

ਮੈਂ ਭਾਰਤੀਯ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ, ਸੂਬੇ ਦੇ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਜੀ, ਸ਼੍ਰੀ ਰਾਜੇਸ਼ ਬਾਘਾ ਤੇ ਸਰਦਾਰ ਪਰਮਿੰਦਰ ਸਿੰਘ ਬਰਾੜ ਦੇ ਦੋਵੇਂ ਜਰਨਲ ਸਕੱਤਰ ਪੰਜਾਬ, ਪੁਸ਼ਪਿੰਦਰ ਜੀ ਜਿਲ੍ਹਾ ਪ੍ਰਭਾਰੀ, ਜ਼ਿਲ੍ਹਾ ਪ੍ਰਧਾਨ ਸਰਦਾਰ ਮਨਮੀਤ ਸਿੰਘ ਵਿੱਕੀ ਜੀ ਤੇ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਜੋ ਮੈਨੂੰ ਭਾਰਤੀਯ ਜਨਤਾ ਪਾਰਟੀ ਜਲੰਧਰ ਦਿਹਾਤੀ ਉੱਤਰੀ ਦਾ ਜਰਨਲ ਸਕੱਤਰ ਨਿੱਯੁਕਤ ਕੀਤਾ ਗਿਆ ਹੈ। ਮੈਂ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਲਗਨ, ਮਿਹਨਤ ਅਤੇ ਤਨਦੇਹੀ ਨਾਲ ਨਿਭਾਵਾਂਗਾ।

ਭਾਜਪਾ ਦੇ ਕੌਮੀ ਜਨਰਲ ਸਕੱਤਰ, ਰਾਜ ਸਭਾ ਸਾਂਸਦ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਜੀ ਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ।ਵੱ...
24/10/2026

ਭਾਜਪਾ ਦੇ ਕੌਮੀ ਜਨਰਲ ਸਕੱਤਰ, ਰਾਜ ਸਭਾ ਸਾਂਸਦ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਜੀ ਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ।
ਵੱਲੋ:- ਜੋਗੀ ਤੱਲ੍ਹਣ ਸੀਨੀਅਰ ਭਾਜਪਾ ਆਗੂ।

ਦੇਸ਼ ਦੇ ਮਾਣਯੋਗ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ Amit Shah ਜੀ ਨੂੰ ਜਨਮ ਦਿਨ ਦੀਆਂ ਦਿਲੋਂ ਮੁਬਾਰਕਾਂ!
22/10/2026

ਦੇਸ਼ ਦੇ ਮਾਣਯੋਗ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ Amit Shah ਜੀ ਨੂੰ ਜਨਮ ਦਿਨ ਦੀਆਂ ਦਿਲੋਂ ਮੁਬਾਰਕਾਂ!

ਸ੍ਰੀ ਅਮਿਤ ਸ਼ਾਹ ਜੀ ਦਾ ਪੰਜਾਬ ਦੀ ਪਵਿੱਤਰ ਧਰਤੀ ’ਤੇ ਨਿੱਘਾ ਸਵਾਗਤ! ਗੁਰੂਆਂ, ਪੀਰਾਂ ਅਤੇ ਸੰਤਾਂ ਦੀ ਪਵਿੱਤਰ ਧਰਤੀ ਪੰਜਾਬ ਵਿਖੇ ਕੇਂਦਰੀ ਗ੍ਰਹ...
20/10/2026

ਸ੍ਰੀ ਅਮਿਤ ਸ਼ਾਹ ਜੀ ਦਾ ਪੰਜਾਬ ਦੀ ਪਵਿੱਤਰ ਧਰਤੀ ’ਤੇ ਨਿੱਘਾ ਸਵਾਗਤ!
ਗੁਰੂਆਂ, ਪੀਰਾਂ ਅਤੇ ਸੰਤਾਂ ਦੀ ਪਵਿੱਤਰ ਧਰਤੀ ਪੰਜਾਬ ਵਿਖੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਦੇ ਆਗਮਨ ’ਤੇ ਹਾਰਦਿਕ ਸਵਾਗਤ ਅਤੇ ਜੀ ਆਇਆਂ ਨੂੰ।

ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇੇ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਲੱਖ - ਲੱਖ ਵਧਾਈਆਂ।ਵਲੋ :- ਜੋਗੀ ਤੱਲ੍ਹਣ ਸੀਨੀਅਰ ਭਾਜਪਾ ਆਗੂ।
20/10/2026

ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇੇ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਲੱਖ - ਲੱਖ ਵਧਾਈਆਂ।
ਵਲੋ :- ਜੋਗੀ ਤੱਲ੍ਹਣ ਸੀਨੀਅਰ ਭਾਜਪਾ ਆਗੂ।

ਮਾਤਾ ਰਾਣੀ ਦੇ ਨਵਰਾਤਿਆਂ ਦੌਰਾਨ ਚੱਲ ਰਹੇ ਗਰਬਾ ਤੇ ਡਾਂਡੀਆ ਪ੍ਰੋਗਰਾਮ ਗਗਨ ਪੈਲੇਸ ਜਲੰਧਰ ਕੈਂਟ ਵਿਖ਼ੇ ਅਸ਼ਵਨੀ ਕੁਮਾਰ ਮੈਂਬਰ ਭਾਜਪਾ ਪ੍ਰਦੇਸ਼ ਕਾਰ...
19/10/2026

ਮਾਤਾ ਰਾਣੀ ਦੇ ਨਵਰਾਤਿਆਂ ਦੌਰਾਨ ਚੱਲ ਰਹੇ ਗਰਬਾ ਤੇ ਡਾਂਡੀਆ ਪ੍ਰੋਗਰਾਮ ਗਗਨ ਪੈਲੇਸ ਜਲੰਧਰ ਕੈਂਟ ਵਿਖ਼ੇ ਅਸ਼ਵਨੀ ਕੁਮਾਰ ਮੈਂਬਰ ਭਾਜਪਾ ਪ੍ਰਦੇਸ਼ ਕਾਰਜਕਰਨੀ ਤੇ ਸੀਨੀਅਰ ਭਾਜਪਾ ਆਗੂ ਵੱਡੇ ਵੀਰ ਸੰਜੇ ਕਾਲਰਾ ਜੀ।

ਵੱਡੇ ਵੀਰ ਸ਼੍ਰੀ ਅਰੁਣ ਸ਼ਰਮਾ ਜੀ ਮੈਂਬਰ ਭਾਜਪਾ ਪ੍ਰਦੇਸ਼ ਕਾਰਜਕਾਰਨੀ ਪੰਜਾਬ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।ਵੱਲੋਂ :- ਜੋਗੀ ਤੱਲ੍ਹਣ ਸ...
15/10/2026

ਵੱਡੇ ਵੀਰ ਸ਼੍ਰੀ ਅਰੁਣ ਸ਼ਰਮਾ ਜੀ ਮੈਂਬਰ ਭਾਜਪਾ ਪ੍ਰਦੇਸ਼ ਕਾਰਜਕਾਰਨੀ ਪੰਜਾਬ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
ਵੱਲੋਂ :- ਜੋਗੀ ਤੱਲ੍ਹਣ ਸੀਨੀਅਰ ਭਾਜਪਾ ਆਗੂ

13/10/2026

Address

Jalandhar
144101

Telephone

+919814553005

Website

Alerts

Be the first to know and let us send you an email when Jogi Talhan - BJP posts news and promotions. Your email address will not be used for any other purpose, and you can unsubscribe at any time.

Contact The Organization

Send a message to Jogi Talhan - BJP:

Shortcuts

Share