Kang Sahbu Area News

Directions Contact the organization

Kang Sahbu Area News kang sahbu area news

ਬਹੁਤ ਹੀ ਦੁਖੀ ਹਿਰਦੇ ਨਾਲ  ਸੂਚਿਤ  ਕੀਤਾ ਜਾਦਾ ਹੈ ਕੀ ਸ.ਮਨਜੀਤ ਸਿੰਘ ਮੀਤਾ ਪੁੱਤਰ ਗੁਰਦੇਵ ਸਿੰਘ ਨੰਬਰਦਾਰ ਮਿਤੀ 01-10-2026 ਨੂੰ ਪਿੰਡ ਕੰਗ ...
02/10/2026

ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਦਾ ਹੈ ਕੀ ਸ.ਮਨਜੀਤ ਸਿੰਘ ਮੀਤਾ ਪੁੱਤਰ ਗੁਰਦੇਵ ਸਿੰਘ ਨੰਬਰਦਾਰ ਮਿਤੀ 01-10-2026 ਨੂੰ ਪਿੰਡ ਕੰਗ ਸਹਾਬੂ ਸਦੀਵੀ ਵਿਛੋੜਾ ਦੇ ਗਏ ਹਨ |
ਪ੍ਰਮਾਤਮਾ” ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਜੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ।🙏🙏

30/09/2026

ਕੰਗ ਸਾਹਬੂ ਦਾ ਸਲਾਨਾ ਛਿੰਝ ਮੇਲਾ 30 ਅਕਤੂਬਰ ਨੂੰ 🙏🏻
ਸਲਾਨਾ ਛਿੰਝ ਮੇਲੇ ਵਿੱਚ ਪਹੁੰਚ ਰਹੇ ਨੇ ਨਾਮੀ ਪਹਿਲਵਾਨ 🙏🏻

12/08/2026
25/06/2026

ਧੰਨ ਧੰਨ ਬਾਬਾ ਬੁੱਡਾ ਸੂਟਾ ਜੀ ਦੀ ਯਾਦ ਵਿੱਚ ਸਲਾਨਾ ਸ੍ਰੀ ਅਖੰਡਪਾਠ ਸਹਿਬ ਅਗਸਤ 07 ਨੂੰ 11 ਵਜੇ ਅਰੰਭ ਹੋਣਗੇ
9 ਅਗਸਤ ਦਿਨ ਐਤਵਾਰ ਭੋਗ 11:30 ਵਜੇ ਪੈਣਗੇ।
ਗੁਰਦੁਵਾਰਾ ਰੈਕਸਡੇਲ (ਟਰਾਟੋ ) ਕਨੈਡਾ
ਸੰਸਾਰ ਭਰ ਵਿੱਚ ਪਿੰਡ ਕੰਗ ਸਾਹਬੂ ਦੀਆਂ ਰਹਿੰਦੀਆਂ ਸਾਰਿਆ ਸੰਗਤਾਂ ਨੂੰ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ ।
ਹੋਰ ਜਾਣਕਾਰੀ ਲਈ 416 831 6120 🙏

Manjinder Singh(Tony Kang) VPO Kang Sahbu
10/06/2026

Manjinder Singh(Tony Kang) VPO Kang Sahbu

ਬਹੁਤ ਦੁਖਦਾਈ ਖ਼ਬਰ ਸ.ਸੰਤੋਖ਼ ਸਿੰਘ S /O  ਗੁਲਜ਼ਾਰ  ਸਿੰਘ( ਪਿੰਡ ਕੰਗ ਸਾਹਬੂ ਅਮਨੇ ਦੇ ਡੈਡੀ )  ਅੱਜ ਸੀਦੀਵੀ ਵਿਛੋੜਾ ਦੇ ਗਏ ਹਨ,ਵਾਹਿਗੁਰੂ ਵਿਛੜ...
28/04/2026

ਬਹੁਤ ਦੁਖਦਾਈ ਖ਼ਬਰ
ਸ.ਸੰਤੋਖ਼ ਸਿੰਘ S /O ਗੁਲਜ਼ਾਰ ਸਿੰਘ( ਪਿੰਡ ਕੰਗ ਸਾਹਬੂ ਅਮਨੇ ਦੇ ਡੈਡੀ ) ਅੱਜ ਸੀਦੀਵੀ ਵਿਛੋੜਾ ਦੇ ਗਏ ਹਨ,ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ 🙏

ਬਹੁਤ ਦੁਖੀ ਹਿਰਦੇ ਨਾਲ ਸੂਚਤ  ਕੀਤੀ ਜਾਦਾ ਹੈ।ਸਰਦਾਰੀ ਗਿਆਨ ਕੋਰ ਪਤਨੀ ਸ. ਗੁਰਦੇਵ ਸਿੰਘ ਪੱਕਿਆਂ ਵਾਲੇ  02- 02-2026 ਸੀਦੀਵੀ ਵਿਛੋੜਾ ਦੇ ਗਏ ...
03/02/2026

ਬਹੁਤ ਦੁਖੀ ਹਿਰਦੇ ਨਾਲ ਸੂਚਤ ਕੀਤੀ ਜਾਦਾ ਹੈ।
ਸਰਦਾਰੀ ਗਿਆਨ ਕੋਰ ਪਤਨੀ ਸ. ਗੁਰਦੇਵ ਸਿੰਘ ਪੱਕਿਆਂ ਵਾਲੇ
02- 02-2026 ਸੀਦੀਵੀ ਵਿਛੋੜਾ ਦੇ ਗਏ ਹਨ, ਕਨੈਡਾ ਵਿੱਚ ਰਹਿੰਦੇ ਸਨ । ਦੋ ਮਹੀਨਿਆਂ ਤੋਂ ਬਿਮਾਰ ਸਨ । ਪ੍ਰਮਾਤਮਾ” ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਜੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ । ਅਰਦਾਸ ਬੇਨਤੀ ਕਰਨ ਜੀ 🙏
It is with a very heavy heart that
Sardari Gian Kaur Wife S. Gurdev Singh Packia wale
02- 02-2026 has been passed away, she was living in Canada. She was sick for two months. May God "give her peace at your feet and give strength to the family to survive. Please pray for her🙏
Mother Baljit Singh Uk & Amarjit Singh Canada

Waheguru g
22/01/2026

Waheguru g

Address

V. P. O Kang Sahbu
Jalandhar
144001

Website

Alerts

Be the first to know and let us send you an email when Kang Sahbu Area News posts news and promotions. Your email address will not be used for any other purpose, and you can unsubscribe at any time.

Contact The Organization

Send a message to Kang Sahbu Area News:

Shortcuts

Share