ਕੋਲਕਾਤਾ ਸਿੱਖ ਨਾਰੀ ਮੰਚ ਵਲੋ ਅਵਸ਼ਕ ਬੇਨਤੀ
ਪਿਆਰੇ ਵੀਰੋ ਅਤੇ ਭੈਣੋ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਸਬਦਗੁਰੂ ਗੁਰੂ ਗੰਰਥ ਸਾਹਿਬ ਜੀ ਦੇ ਗੁਰਤਾ ਗੱਦੀ ਪੁਰਬ ਤੇ ਸਿੱਖ ਪਰਿਵਾਰਾਂ ਵਲੋ ਆਪਨੇ ਘਰਾਂ ਵਿਖੇ ਜੋ ਸਹਿਜ ਪਾਠ ਕੀਤੇ ਜਾ ਰਹੇ ਹਨ ਉਹਨਾ ਦੇ ਭੋਗ ਸਮੂਹਿਕ ਤੌਰ ਤੇ 26 ਅਕਟੂਬਰ 2025 ਨੂ ਸਵੇਰੇ 10.00ਵਜੇ ਤੋ 2.00 ਤਕ ਗੁਰਦਵਾਰਾ ਜਗਤ ਸੁਧਾਰ 31ਰਾਜ ਬਿਹਾਰੀ ਏਵਿਨੂ
ਕੋਲਕਾਤਾ 26 ਵਿਖੇ ਪਾਏ ਜਾ ਰਹੇ ਹਨ।
ਆਪ ਜੀ ਨੂਂ ਬੇਨਤੀ ਹੈ ਕਿ ਆਪ ਆਪਨੇ ਪਾਠ ਸਮੇ ਸਿਰ ਤਿਆਰ ਕਰ ਲਵੋ।ਸਲੋਕ ਮਹਲਾ 9 ਦੇ ਪਾਠ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਇਸ ਅਵਸਰ ਤੇ ਪੰਥ ਦੇ ਮਹਾਨ ਵਿਦਵਾਨ ਸਰਦਾਰਨੀ ਹਰਜਿੰਦਰ ਕੌਰ ਜੀ ਮੈਂਬਰ SGPC,ਸਾਬਕਾ ਮੇਅਰ ਚੰਡੀਗੜ੍ਹ ਪੁਜ ਰਹੇ ਹਨ।
ਇਸ ਅਵਸਰ ਤੇ ਗੁਰੂ ਕੇ ਲੰਗਰ ਲਈ ਆਪ ਅਪਨੇ ਘਰੋ ਤੋ ਘਟੋ-ਘਟ 20 ਪਰਸਾਦੇ ਬਣਾਕੇ ਲਿਆਵੋ ਜੀ। ਆਸ ਹੈ ਆਪ ਜੀ ਇਹ ਸੇਵਾ ਪ੍ਰਵਾਨ ਕਰੋਗੇ। ਬੇਨਤੀ ਹੈ ਕੀ ਭੈਨਾ ਕੇਸਰੀ ਦੁਪਟੇ ਅਤੇ ਵੀਰ ਕੇਸਰੀ ਦਸਤਾਰਾ।
ਧੰਨਵਾਦ
Kolkata Sikh Nari Manch
Kolkata Sikh Nari Manch founded in the year 2001 by our founder member Sardar Narinder Singh.
This is basically nonprofit organisation which engaged in various kind of social and community services
16/07/2019
05/11/2018
23/08/2018
Free medical cam at
Khalsa English High School
23/08/2018
17th Free MEDICAL check up Camp
On 12th & 19th Aug,2018 at
chair person army STC Eastern Command
21/08/2018
6th May cultural program Maj.gen D.J.Singh was Chief Guest Mj.gen S.S.Birdie &Guest of honour Dr.Raman Garg.IRS joint commissioner Income tax Department.
Click here to claim your Sponsored Listing.
Location
Category
Contact the business
Telephone
Website
Address
Shanti Neer Apartment, Flat # 2A, 35, Pathakpara Rpad
Kolkata
700060
