#ਕਲੋਲਾਂ
Punjab Public TV
Contact information, map and directions, contact form, opening hours, services, ratings, photos, videos and announcements from Punjab Public TV, Public Service, Ludhiana Industrial Area B.
ਇਸ ਚੈਨਲ ਤੇ ਤੁਸੀਂ ਪੰਜਾਬ ਦੀਆਂ ਸਰਗਰਮੀਆਂ , ਲੋਕਾਂ ਦੇ ਅਸਲ ਮੁੱਦਿਆਂ ਦੀ ਗੱਲ਼ , ਰਾਜਨੀਤੀ, ਪੰਜਾਬੀ ਵਿਰਸੇ ਪੁਰਾਣੇ ਪੰਜਾਬੀ ਗੀਤ ,ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲੀਆਂ ਪੋਸਟਾਂ ਦੇਖੋਗੇ ਪੇਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ💐
ਨੂਰਪੁਰ ਜਟਾਂ ਵਿਖੇ Baba Sahib Dr. Bhimrao Ambedkar Ji ਦੀ ਸਟੈਚੂ ਦੀ ਬੇਅਦਬੀ ਦੀ ਘਟਨਾ ਨੇ ਬਹੁਜਨ ਸਮਾਜ ਵਿੱਚ ਗਹਿਰਾ ਰੋਸ ਪੈਦਾ ਕਰ ਦਿੱਤਾ ਹੈ।
ਇਸ ਘਟਨਾ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਦੇ ਆਗੂ ਮੌਕੇ ਤੇ ਪਹੁੰਚੇ। ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਜੀ ਨੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਹੋਏ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਅਤੇ 72 ਘੰਟਿਆਂ ਦਾ ਐਲਟੀਮੇਟਮ ਦਿੱਤਾ।
ਧਿਆਨਯੋਗ ਗੱਲ ਇਹ ਹੈ ਕਿ ਇਸੇ ਇਲਾਕੇ ਵਿੱਚ ਇਸ ਤਰ੍ਹਾਂ ਦੀ ਘਟਨਾ ਦੂਜੀ ਵਾਰ ਵਾਪਰੀ ਹੈ ਜਿਸ ਕਾਰਨ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ।
#ਪੰਜਾਬ_ਸੰਭਾਲੋ_ਮੁਹਿੰਮ
ਕਹਿੰਦੇ ਪਹਿਲਾ ਓਹਨੇ ਗੱਡੀ ਤੇ ਕਿਰਪਾਨ ਮਾਰੀ ਫੇਰ ਬਾਅਦ ਚ ਅਗਲੇ ਨੇ ਏਦਾਂ ਕੀਤਾ ਬਾਕੀ ਪੂਰੀ ਗੱਲ ਕਿਸੇ ਨੂੰ ਪਤਾ ਤਾਂ ਕੰਮੈਂਟ ਕਰਕੇ ਦਸੋ 😳😳
#ਜਿਲਾ_ਪ੍ਰੀਸ਼ਦ #ਬਲਾਕ_ਸੰਮਤੀ #ਪੰਜਾਬ_ਸੰਭਾਲੋ_ਮੁਹਿੰਮ #बसपा
ਹਲਕਾ ਫਿਲੌਰ ਦੇ #ਪਿੰਡ_ਬੇਗਮਪੁਰ ਵਿਚ #ਸ਼੍ਰੀ_ਗੁਰੂ_ਨਾਨਕ_ਦੇਵ_ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ #ਵਾਲੀਬਾਲ_ਟੂਰਨਾਮੈਂਟ ਕਰਵਾਇਆ ਗਿਆ ।
ਪੂਰੇ ਮੈਚ ਦੀ ਲਾਈਵ ਵੀਡਿਓ ਕਿਵੇਂ ਜੁਝਾਰ ਸਿੰਘ ਨੇ ਪੱਟਾ ਤੇ ਥਾਪੀ ਮਾਰ ਕੱਢੇ ਤਿੰਨ ਰਾਊਂਡ ਹਰੇਕ ਰਾਊਂਡ ਤੇ ਮਰੋੜ ਦਾ ਰਿਹਾ ਮੁੱਛ ਗੁਰੂ ਦਾ ਸਿੰਘ ਸਾਰਾ ਮੈਚ cover ਕੀਤਾ ਹੈ ਇਸ ਵੀਡਿਓ ਵਿੱਚ ਵੇਖਣ ਵਿੱਚ ਮਿਸ ਨਾ ਕਰਿਓ
#ਜੂਝਾਰ_ਸਿੰਘ
#ਬਦਲਾਅ
Click here to claim your Sponsored Listing.
Location
Category
Contact the business
Telephone
Website
Address
Ludhiana Industrial Area B
