Social worker

Social worker

Share

Social Sarvious

Photos from Social worker's post 01/08/2025

District Public Relations Office Ludhiana PUNJAB TODAY LIVE NEWS.(PTL) Punjab News Channel Punjab News Aam Aadmi Party - Punjab

Photos from Social worker's post 01/08/2025

ਸਰਕਾਰੀ ਡੇ੍ਰਨ ਦੀ ਜ਼ਮੀਨ ਉੱਪਰ ਡੀ ਡੀ ਪੀ ੳ ਲੁਧਿਆਣਾ ਵੱਲੋਂ ਡਿਮੋਲਿਸ ਕਰਨ ਦੇ ਆਦੇਸ਼ ਹੋਣ ਤੋਂ ਬਾਦ ਵੀ ਅੱਜ ਤਕਰੀਬਨ 4 ਮਹੀਨੇ ਹੋ ਗਏ ਪਰ ਕੋਈ ਕਾਰਵਾਈ ਨਹੀਂ admin party

01/06/2025
19/10/2024

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ

Photos from Social worker's post 06/04/2023

ਇੱਕ ਮਹੀਨੇ ਵਿੱਚ ਨਿਸ਼ਾਨਦੇਹੀ ਹੋਣ ਤੋਂ ਬਾਅਦ ਵੀ ਪਿੰਡ ਭਾਮੀਆ ਖੁਰਦ ਦੀ ਸਰਕਾਰੀ ਜ਼ਮੀਨ ਉੱਪਰ 5 ਅਲੱਗ ਅਲੱਗ ਜਗਾ ਉੱਪਰ ਹੋਇਆ ਕਬਜਾ ਸੰਬੰਧਿਤ ਅਫਸਰਾ ਨੂੰ ਦੱਸਣ ਤੋਂ ਬਾਅਦ ਵੀ ਨਹੀਂ ਰੋਕਿਆ ਜਾ ਰਿਹਾ ਕਬਜਾ ਕਰਨ ਵਾਲਿਆ ਨੂੰ 🙏🙏🙏🙏🙏🙏🙏🙏🙏🙏🙏🙏7087036873 #ਸੱਚਦੀਆਵਾਜ #ਪੰਜਾਬੀਲੋਕ

17/02/2023
10/02/2023



ਕਿ ਪਿੰਡ ਭਾਮੀਆ ਖੁਰਦ ਲੁਧਿਆਣਾ ਪੰਜਾਬ ਦੀ ਹੱਦ ਤੋ ਬਾਹਰ ਹੈ ਕਿ ਹਜੇ ਵੀ ਪਿੰਡ ਦੀ ਪੰਚਾਇਤੀ ਜਮੀਨ ਉੱਪਰ ਕਬਜ਼ੇ ਹੋ ਰਹੇ ਹਨ ਪੰਚਾਇਤ ਸੇਕਟਰੀ ਨੂੰ ਪਤਾ ਹੋਣ ਤੇ ਵੀ ਨਹੀਂ ਰੁਕਵਾਇਆ ਜਾ ਰਿਹਾ ਕੰਮ।

ਆਪ ਸਰਕਾਰ ਨੂੰ ਬਦਨਾਮ ਕਰਨ ਦੀ ਸਾਦਿਸ ਸੇਕਟਰੀ ਤੇ ਸਾਬਕਾ ਸਰਪੰਚ ਹੁਣ ਕਬਜ਼ੇ ਕਰਵਾ ਰਹੇ ਤੇ ਜਦੋਂ ਸਰਕਾਰ ਨੇ ਆਪਣੀ ਜਮੀਨ ਵਾਪਸ ਲੇਣੀ ਤੇ ਸਰਕਾਰ ਦੀ ਭੰਡੀ ਕਰਨੀ ਕਿ ਸਰਕਾਰ ਮਾੜੀ ਆ

ਪੰਚਾਇਤ ਮੰਤਰੀ - ਕੁਲਦੀਪ ਸ਼ਿੰਘ ਧਾਲੀਵਾਲ ਜੀ

ਕਿਰਪਾ ਇਸ ਪਿੰਡ ਵੱਲ ਗੋਰ ਕਰੋ
ਆਪ ਜੀ ਦਾ ਸੁਭ ਚਿੰਤਕ

28/01/2023



Sir jo Sarpunch Sarkari Jamin te kbza kr k betha aa te hun dar k app party vich samel ho gye aa ki party una kol sarkari Jamin chudaye gee

Want your business to be the top-listed Government Service in Ludhiana Industrial Area B?

Click here to claim your Sponsored Listing.

Category

Telephone

Website

Address


Tajpur Road
Ludhiana Industrial Area B
141015