ਸਿੱਧੂ ਜੋੜੇ ਨੂੰ ਕਾਂਗਰਸ ਪਾਰਟੀ ਨੇ ਬਹੁਤ ਮਾਨ ਸਨਮਾਨ ਦਿੱਤਾ ਪਰ ਉਹ ਪਹਿਲਾਂ ਮੰਤਰੀ ਫੇਰ ਪੰਜਾਬ ਕਾਂਗਰਸ ਦਾ ਪ੍ਰਧਾਨ ਪਰ ਨਵਜੋਤ ਸਿੱਧੂ ਆਪਣੇ ਆਪ ਨੂੰ ਪਾਰਟੀ ਤੇ ਸੰਗਠਨ ਤੋ ਉੱਪਰ ਸਮਝਦੇ ਹਨ ਇਸ ਲਈ ਕਾਂਗਰਸੀਆਂ ਵਰਕਰਾਂ ਨੂੰ ਨਿਰਾਸ਼ ਹੋਣ ਦੀ ਜਰੂਰਤ ਨਹੀਂ ਸਗੋਂ ਖੁਸ਼ ਹੋਣ ਦਾ ਸਮੇਂ ਹੈ ਜਦੋਂ ਤੋਂ ਸਿੱਧੂ ਸਾਹਿਬ ਕਾਂਗਰਸ ਪਾਰਟੀ ਵਿੱਚ ਆਏ ਸੀ ਉਦੋਂ ਤੋਂ ਕਾਂਗਰਸ ਪਾਰਟੀ ਤੇ ਗ੍ਰਹਿਣ ਲੱਗਿਆ ਹੋਇਆ ਸੀ ਤੁਸੀਂ ਦੇਖੋਗੇ ਕਿ ਪੰਜਾਬ ਕਾਂਗਰਸ ਉਭਰ ਕੇ 2027 ਚੋਣਾਂ ਵਿੱਚ ਸਰਕਾਰ ਬਣਾਏਗੀ
Deepak Hans Ward No.84
My Aim Is Not Just To Win The Election But To Win The Heart Of The People. Secretary Punjab Pradesh |Congress Committee. Convener S.C. Department.
Punjab Pradesh Congress Committee. President Dr. Ambedkar Ekta Mission. Elected to councillor 2018.
02/01/2026
मैदान में अकेले खड़े रहने का साहस
रखो चाहे पूरी दुनिया खिलाफ हो!
14/12/2025
ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਕੋਰ ਦੀ ਨਿੱਘੀ ਯਾਦ ਨੂੰ ਸਮਰਪਿਤ
ਖੂਨਦਾਨ ਕੈਂਪ
ਸ਼ੀ੍ ਗੁਰੂ ਰਵਿਦਾਸ ਧਰਮਸ਼ਾਲਾ ਢੰਡਾਰੀ ਕਲਾਂ ਵਾਰਡ ਨੰ. 32 ਵਿਚ ਕੌਂਸਲਰ ਜਸਵਿਦੰਰ ਵੀਰੂ ਅਤੇ ਉਹਨਾ ਦੀ ਟੀਮ ਜਗਦੇਵ ਭਟੋਏ, ਬਲਰਾਜ ਝਨੇਰ,ਨੰਬਰਦਾਰ ਜਸਵੀਰ ਸਿੰਘ ਦੀ ਅਗਵਾਈ ਵਿਚ ਖੂਨਦਾਨ ਕੈਂਪ ਵਿਚ ਹਾਜਰੀ ਲਗਾਉਣ ਦਾ ਮੌਕਾ ਮਿਲਿਆ
14/12/2025
हर *मैदान* में *बेख़ौफ़* लड़ो
*वक़्त* से पहले *मौत* नहीं आने वाली..!!
18/10/2025
ਜਲੰਧਰ ਤੋਂ ਅਮਿਤ ਮਹਿਮਾ ਜੀ ਬਣੇ Assistant Advocate ਜਨਰਲ ਪੰਜਾਬ
16/10/2025
दलित समाज के लोगों कुछ तो होश करो भाजपा दलित विरोधी है कल भी सत्य था आज भी सत्य है
19/02/2024
Awareness Campaign of Our Fundamental Rights Organised By Dr. Ambedkar Ekta Mission Punjab(Regd.) #
Click here to claim your Sponsored Listing.
Location
Category
Contact the business
Telephone
Website
Address
Mata Rani Chowk, Behind Car Parking
Ludhiana
14008
